India5000 ਕੁੜੀਆਂ ਦੀ ਖ਼ਰੀਦੋ ਫਰੋਖ਼ਤ, 10 ਵਿਆਹ ਤੇ 100 ਪ੍ਰੇਮਿਕਾਵਾਂ ਵਾਲਾ ਗ੍ਰਿਫ਼ਤਾਰBunty25/11/2021 by Bunty25/11/2021 ਇੰਦੌਰ – 25 ਸਾਲ ਪਹਿਲੇ ਬੰਗਲਾਦੇਸ਼ ਤੋਂ ਆਇਆ ਤੇ ਮੁੰਬਈ ਦੇ ਨਾਲਾ ਸੁਪਾਰਾ ਖੇਤਰ ਦੀ ਤੰਗ ਬਸਤੀ ਵਿਚ ਰਹਿਣ ਵਾਲਾ ਮਨੁੱਖੀ ਤਸਕਰੀ ਤੇ ਦੇਹ ਵਪਾਰ...
Indiaਪੰਜਾਬ ਦੀਆਂ 5 ਕਿਸਾਨ ਤੇ 7 ਮਜ਼ਦੂਰ ਜਥੇਬੰਦੀਆਂ ਵੱਲੋਂ ਐਲਾਨੇ ਸਾਂਝੇ ਸੰਘਰਸ਼ ‘ਚ ਹਮਾਇਤ ਵਜੋਂ ਹੋਣਗੇ ਕਿਸਾਨ ਸ਼ਾਮਲBunty24/11/2021 by Bunty24/11/2021 ਦਿੱਲੀ – ਪੇਂਡੂ ਤੇ ਖੇਤ ਮਜ਼ਦੂਰਾਂ ਦੇ ਭਖਦੇ ਮਸਲਿਆਂ ਦੇ ਹੱਲ ਲਈ ਪੰਜਾਬ ਦੀਆਂ 7 ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮਹੀਨਿਆਂ ਬੱਧੀ ਕੀਤੇ ਜਾ...
Indiaਦਿੱਲੀ ਦੇ ਪ੍ਰਦੂਸ਼ਣ ਨਾਲ ਵਧਣ ਜਾ ਰਹੀਆਂ ਬੰਗਾਲ ਦੇ ਲੋਕਾਂ ਦੀਆਂ ਮੁਸ਼ਕਲਾਂBunty24/11/2021 by Bunty24/11/2021 ਨਵੀਂ ਦਿੱਲੀ – ਦਿੱਲੀ ਤੋਂ ਬਾਅਦ ਹੁਣ ਬੰਗਾਲ ਵੀ ਹੌਲੀ-ਹੌਲੀ ਹਵਾ ਪ੍ਰਦੂਸ਼ਣ ਦੀ ਲਪੇਟ ‘ਚ ਆ ਰਿਹਾ ਹੈ। ਤੇਜ਼ ਹਵਾਵਾਂ ਦੇ ਪ੍ਰਭਾਵ ਕਾਰਨ ਦਿੱਲੀ ਦਾ...
Indiaਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਆਗਾਮੀ ਸੰਸਦ ਸੈਸ਼ਨ ‘ਚ ਚਰਚਾ ਦੀ ਤਰੀਕ ਤੈਅBunty24/11/2021 by Bunty24/11/2021 ਨਵੀਂ ਦਿੱਲੀ – ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਹੁਣ ਇਸ ‘ਤੇ ਚਰਚਾ ਕਰਨ ਲਈ ਸੰਸਦ ਦੇ ਆਗਾਮੀ ਸੈਸ਼ਨ ਦੀ ਤਰੀਕ ਤੈਅ ਹੋ ਗਈ...
Indiaਸੈਂਟਰਲ ਵਿਸਟਾ ਨਾਲ ਜੁੜੀ ਪਟੀਸ਼ਨ ‘ਤੇ ਸੁਪਰੀਮ ਕੋਰਟ ਸਖ਼ਤBunty24/11/2021 by Bunty24/11/2021 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੈਂਟਰਲ ਵਿਸਟਾ ਪ੍ਰਾਜੈਕਟ ਤਹਿਤ ਬਣ ਰਹੇ ਉਪ ਰਾਸ਼ਟਰਪਤੀ ਦੇ ਨਵੇਂ ਨਿਵਾਸ ਦੇ ਪਲਾਟ ਦੇ ਭੂ-ਉਪਯੋਗ ਨੂੰ ਚੁਣੌਤੀ...
Indiaਬੰਗਾਲ ਦੇ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਦੇ ਕਾਫ਼ਲੇ ’ਤੇ ਹਮਲਾBunty24/11/2021 by Bunty24/11/2021 ਕੋਲਕਾਤਾ – ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੋਂ ਸੂਬੇ ’ਚ ਭਾਜਪਾ ਤੇ ਹਾਕਮ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਵਰਕਰਾਂ ਵਿਚਾਲੇ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ।...
Indiaਕਸ਼ਮੀਰ ’ਚ ਸੇਲਜਮੈਨ ਦੀ ਹੱਤਿਆ ’ਚ ਸ਼ਾਮਲ ਟੀਆਰਐੱਫ ਦੇ ਤਿੰਨ ਅੱਤਵਾਦੀ ਗ੍ਰਿਫ਼ਤਾਰBunty24/11/2021 by Bunty24/11/2021 ਸ੍ਰੀਨਗਰ – ਪੁਲਿਸ ਨੇ ਕਸ਼ਮੀਰ ਪੰਡਤ ਵਪਾਰੀ ਡਾ. ਸੰਦੀਪ ਮਾਵਾ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਇਕ ਸੇਲਜਮੈਨ ਦੀ ਹੱਤਿਆ ’ਚ ਸ਼ਾਮਲ ਟੀਆਰਐੱਫ ਦੇ ਤਿੰਨ...
Indiaਕੀਰਤੀ ਆਜ਼ਾਦ ਤੋਂ ਬਾਅਦ ਅਸ਼ੋਕ ਤੰਵਰ ਵੀ ਤ੍ਰਿਣਮੂਲ ਕਾਂਗਰਸ ’ਚ ਸ਼ਾਮਲBunty24/11/2021 by Bunty24/11/2021 ਨਵੀਂ ਦਿੱਲੀ – ਜਨਤਾ ਦਲ ਯੂਨਾਈਟਿਡ ਦੇ ਸਾਬਕਾ ਨੇਤਾ ਪਵਨ ਵਰਮਾ ਤੋਂ ਬਾਅਦ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਕੀਰਤੀ ਆਜ਼ਾਦ, ਉਨ੍ਹਾ ਦੀ ਪਤਨੀ ਪੂਨਮ ਆਜ਼ਾਦ...
Indiaਪਰਮਬੀਰ ਸਿੰਘ ਨੂੰ ਗ੍ਰਿਫ਼ਤਾਰੀ ਤੋਂ ਮਿਲੀ ਰਾਹਤ, ਸੁਪਰੀਮ ਕੋਰਟ ਨੇ ਕਿਹਾ- ਜਾਂਚ ‘ਚ ਕਰੋ ਸਹਿਯੋਗBunty23/11/2021 by Bunty23/11/2021 ਨਵੀਂ ਦਿੱਲੀ – ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਕੋਰਟ ਨੇ ਪਰਮਬੀਰ ਸਿੰਘ ਦੀ ਗ੍ਰਿਫ਼ਤਾਰੀ ‘ਤੇ...
Indiaਰਾਣੀ ਗੈਦਿਨਲਿਯੂ ਕਬਾਇਲੀ ਸੁਤੰਤਰਤਾ ਸੈਨਾਨੀ ਮਿਊਜ਼ੀਅਮ ਦਾ ਅੱਜ ਨੀਂਹ ਪੱਥਰ ਰੱਖਣਗੇ ਅਮਿਤ ਸ਼ਾਹBunty23/11/2021 by Bunty23/11/2021 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮਨੀਪੁਰ ਦੇ ਤਾਮੇਂਗਲੋਂਗ ਜ਼ਿਲ੍ਹੇ ਵਿਚ ਰਾਣੀ ਗੈਦਿਨਲਿਯੂ ਕਬਾਇਲੀ ਸੁਤੰਤਰਤਾ ਸੈਨਾਨੀ ਮਿਊਜ਼ੀਅਮ ਦਾ...