Indiaਲਖਨਊ ‘ਚ ਮਹਾਪੰਚਾਇਤ ਜਾਰੀ, ਟਿਕੈਤ ਬੋਲੇ- ਫਿਲਹਾਲ ਜਾਰੀ ਰਹੇਗਾ ਸਾਡਾ ਅੰਦੋਲਨBunty23/11/2021 by Bunty23/11/2021 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਐਕਟ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਵੀ ਸੰਯੁਕਤ ਕਿਸਾਨ ਮੋਰਚਾ ਅੰਦੋਲਨ ਅੱਗੇ ਵਧਾ ਰਿਹਾ ਹੈ।...
Indiaਕਰਨਾਟਕ ‘ਚ ਬਾਰਿਸ਼ ਨਾਲ ਹੁਣ ਤਕ 24 ਲੋਕਾਂ ਦੀ ਮੌਤ, 24-25 ਨੂੰ ਕੇਰਲ ਤੇ ਤਾਮਿਲਨਾਡੂ ‘ਚ ਬਾਰਿਸ਼ ਦਾ ਅਲਰਟBunty23/11/2021 by Bunty23/11/2021 ਨਵੀਂ ਦਿੱਲੀ – ਕਰਨਾਟਕ ‘ਚ ਭਾਰੀ ਬਾਰਿਸ਼ ਕਾਰਨ ਜਾਨ-ਮਾਲ ਦਾ ਕਾਫੀ ਨੁਕਸਾਨ ਹੋਇਆ ਹੈ। ਸੂਬੇ ‘ਚ ਬਾਰਿਸ਼ ਕਾਰਨ ਹੁਣ ਤਕ 24 ਲੋਕਾਂ ਦੀ ਜਾਨ ਜਾ...
Indiaਬੂਸਟਰ ਡੋਜ਼ ਤੇ ਬੱਚਿਆਂ ਲਈ ਵੈਕਸੀਨ ‘ਤੇ ਨੀਤੀ ਦੋ ਹਫ਼ਤਿਆਂ “ਚ ਤਿਆਰ ਕਰੇਗਾ ਕੇਂਦਰੀ ਪੈਨਲBunty23/11/2021 by Bunty23/11/2021 ਨਵੀਂ ਦਿੱਲੀ – ਕੇਂਦਰ ਸਰਕਾਰ ਦਾ ਇਕ ਪੈਨਲ ਦੇਸ਼ ਵਿਚ ਬੂਸਟਰ ਡੋਜ਼ ਤੇ ਬੱਚਿਆਂ ਲਈ ਵੈਕਸੀਨ ਨੀਤੀ ਨੂੰ ਦੋ ਹਫ਼ਤਿਆਂ ‘ਚ ਤਿਆਰ ਕਰੇਗਾ। ਸੂਤਰਾਂ ਨੇ...
Indiaਸੀਜੇਆਈ ਐੱਨਵੀ ਰਮਨਾ ਨੇ ਕਿਹਾ,ਸ਼ਾਸਕਾਂ ’ਚ ਹੁੰਦੀਆਂ ਹਨ 14 ਖ਼ਰਾਬ ਗੱਲਾਂ ਜਿਨ੍ਹਾਂ ਤੋਂ ਉਨ੍ਹਾਂ ਨੂੰ ਬਚਣਾ ਚਾਹੀਦੈBunty23/11/2021 by Bunty23/11/2021 ਆਂਧਰ ਪ੍ਰਦੇਸ਼ – ਚੀਫ ਜਸਟਿਸ (ਸੀਜੇਆਈ) ਐੱਨਵੀ ਰਮਨਾ ਨੇ ਕਿਹਾ ਕਿ ਸ਼ਾਸਕ ਨੂੰ ਆਪਣੇ ਫ਼ੈਸਲਿਆਂ ਨੂੰ ਲੈ ਕੇ ਰੋਜ਼ਾਨਾ ਆਤਮ ਮੰਥਨ ਕਰਨ ਦੀ ਲੋੜ ਹੈ।...
Health & FitnessIndia24 ਘੰਟਿਆਂ ’ਚ ਦੇਸ਼ ਭਰ ’ਚ ਮਿਲੇ ਕੋਰੋਨਾ ਇਨਫੈਕਸ਼ਨ ਦੇ 8,488 ਨਵੇਂ ਕੇਸ, 249 ਦੀ ਮੌਤBunty23/11/2021 by Bunty23/11/2021 ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਤੋਂ ਰਾਹਤ ਮਿਲਣੀ ਜਾਰੀ ਹੈ। ਕੇਰਲ ਨੂੰ ਛੱਡ ਦਿੱਤਾ ਜਾਵੇ ਤਾਂ ਪੂਰੇ ਦੇਸ਼ ’ਚ ਹਾਲਾਤ ਸੁਧਰ ਰਹੇ ਹਨ। ਕਰੀਬ ਡੇਢ...
Indiaਖੇਤੀ ਕਾਨੂੰਨਾਂ ਸਬੰਧੀ ਭੜਕਾਊ ਬਿਆਨਬਾਜੀ ‘ਤੇ ਲਗਾਮ ਲਗਾਉਣ ਦੀ ਲੋੜ: ਮਾਇਆਵਤੀDeepak22/11/202123/11/2021 by Deepak22/11/202123/11/2021 ਲਖਨਊ – ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਸਾਰੀਆਂ ਵਿਰੋਧੀ ਧਿਰਾਂ ਆਪਣੇ-ਆਪਣੇ ਬਿਆਨ ਜਾਰੀ ਕਰ ਰਹੀਆਂ ਹਨ ਹਨ। ਹਾਲ ਹੀ ਵਿੱਚ ਬਹੁਜਨ ਸਮਾਜ ਪਾਰਟੀ...
Indiaਲੋਕ ਪ੍ਰਧਾਨ ਮੰਤਰੀ ‘ਤੇ ਯਕੀਨ ਕਰਨ ਲਈ ਤਿਆਰ ਨਹੀਂ : ਰਾਹੁਲ ਗਾਂਧੀDeepak22/11/2021 by Deepak22/11/2021 ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ ਨੂੰ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਸੀ, ਇਸ ਉੱਤੇ ਰਾਸ਼ਟਰੀ ਨੇਤਾ ਰਾਹੁਲ...
Indiaਰਾਜਸਥਾਨ ‘ਚ ਨਵੇਂ ਮੰਤਰੀਆਂ ਨੇ ਚੁੱਕੀ ਸਹੁੰBunty22/11/2021 by Bunty22/11/2021 ਜੈਪੁਰ – ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੇ ਐਤਵਾਰ ਨੂੰ ਹੇਮਾਰਾਮ ਚੌਧਰੀ, ਮਹਿੰਦਰਜੀਤ ਸਿੰਘ ਮਾਲਵੀਆ, ਰਾਮਲਾਲ ਜਾਟ ਅਤੇ ਮਹੇਸ਼ ਜੋਸ਼ੀ ਨੂੰ ਮੰਤਰੀਆਂ ਦੀ ਸਹੁੰ ਚੁਕਾਈ।...
India15 ਹਜ਼ਾਰ ਫੁੱਟ ਦੀ ਉਚਾਈ ‘ਤੇ ਲਹਿਰਾਇਆ 75 ਫੁੱਟ ਲੰਬਾ ਕੌਮੀ ਝੰਡਾBunty22/11/2021 by Bunty22/11/2021 ਲੱਦਾਖ – ਭਾਰਤੀ ਫੌਜ ਨੇ ਲੱਦਾਖ ਦੀ ਹੇਨਲੇ ਘਾਟੀ ‘ਚ ਸਰਹੱਦੀ ਵਿਵਾਦ ਦਰਮਿਆਨ ਇਕ ਰਿਕਾਰਡ ਬਣਾਇਆ ਹੈ। ਦਰਅਸਲ ਫੌਜ ਨੇ 15,000 ਫੁੱਟ ਦੀ ਉਚਾਈ ‘ਤੇ...
Indiaਜਲ ਸੈਨਾ ‘ਚ ਸ਼ਾਮਲ ਹੋਇਆ INS ਵਿਸ਼ਾਖਾਪਟਨਮ, ਰੱਖਿਆ ਮੰਤਰੀ ਨੇ ਕਿਹਾ- ਭਾਰਤ ਦੀ ਵਧੇਗੀ ਸਮੁੰਦਰੀ ਤਾਕਤBunty22/11/2021 by Bunty22/11/2021 ਨਵੀਂ ਦਿੱਲੀ – ਆਈਐਨਐਸ ਵਿਸ਼ਾਖਾਪਟਨਮ ਨੂੰ ਐਤਵਾਰ ਨੂੰ ਜਲ ਸੈਨਾ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਦੇ ਲਈ ਮੁੰਬਈ ‘ਚ ਇਕ ਸਮਾਰੋਹ ਦਾ ਆਯੋਜਨ ਕੀਤਾ...