Indiaਕੋਰੋਨਾ ਦੇ ਕਹਿਰ ਵਿਚਕਾਰ ਕੇਰਲ ‘ਚ ਨੋਰੋਵਾਇਰਸ ਦਾ ਮਾਮਲਾ ਆਇਆ ਸਾਹਮਣੇBunty13/11/2021 by Bunty13/11/2021 ਤਿਰੂਵਨੰਤਪੁਰਮ – ਕੇਰਲ ‘ਚ ਕੋਰੋਨਾ ਮਹਾਮਾਰੀ ਦਾ ਕਹਿਰ ਅਜੇ ਖਤਮ ਨਹੀਂ ਹੋਇਆ ਸੀ ਕਿ ਉਥੇ ਇਕ ਹੋਰ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਵਾਇਨਾਡ ਜ਼ਿਲ੍ਹੇ...
Indiaਰਾਹੁਲ ਗਾਂਧੀ ਦਾ BJP-RSS ‘ਤੇ ਹਮਲਾ, ਕਿਹਾ- ‘ਹਿੰਦੂਵਾਦ ਮੁਸਲਿਮ-ਸਿੱਖ ਨੂੰ ਨਹੀਂ ਮਾਰ ਰਿਹਾBunty13/11/2021 by Bunty13/11/2021 ਨਵੀਂ ਦਿੱਲੀ – ਕਾਂਗਰਸ ਦੇ ਟਰੇਨਿੰਗ ਕੈਂਪ ‘ਚ ਰਾਹੁਲ ਗਾਂਧੀ ਨੇ ਆਰਐੱਸਐੱਸ. ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਆਰਐੱਸਐੱਸ ਦੀ ਵੰਡ ਤੇ ਨਫ਼ਰਤ ਵਾਲੀ ਵਿਚਾਰਧਾਰਾ...
Indiaਕਿਸਾਨ 29 ਨਵੰਬਰ ਨੂੰ ਟਰੈਕਟਰਾਂ ‘ਤੇ ਕਰਨਗੇ ਸੰਸਦ ਵੱਲ ਕੂਚ – ਟਿਕੈਤBunty13/11/202113/11/2021 by Bunty13/11/202113/11/2021 ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਸਾਜ਼ਿਸ਼ ਰਚ ਰਹੀ ਹੈ, ਉਹ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ...
Indiaਪੰਜਾਬ ਸਰਕਾਰ ਨੇ ਮੰਨਿਆ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ ਪਰ ਕੇਂਦਰ ਸਰਕਾਰ ਮੰਗਾਂ ਨੂੰ ਲਾਗੂ ਕਰਨ ਲਈ ਤਿਆਰ ਨਹੀਂ : ਸੂਬਾ ਪ੍ਰਧਾਨBunty13/11/2021 by Bunty13/11/2021 ਨਵੀਂ ਦਿੱਲੀ – ਦਿੱਲੀ ਦੇ ਟਿਕਰੀ ਬਾਰਡਰ ‘ਤੇ ਪਕੌੜਾ ਚੌਕ ਨੇੜੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ...
Indiaਦੇਸ਼ ‘ਚ ਕੋਰੋਨਾ ਟੀਕਾਕਰਨ ਦਾ ਅੰਕੜਾ 110 ਕਰੋੜ ਡੋਜ਼ ਤੋਂ ਪਾਰBunty13/11/2021 by Bunty13/11/2021 ਨਵੀਂ ਦਿੱਲੀ – ਕੋਰੋਨਾ ਵਾਇਰਸ ਖ਼ਿਲਾਫ਼ ਜੰਗ ’ਚ ਭਾਰਤ ਦੀ ਸਥਿਤੀ ਲਗਾਤਾਰ ਬੇਹਤਰ ਹੋ ਰਹੀ ਹੈ। ਟੀਕਾਕਰਨ ਦਾ ਦਾਇਰਾ ਵੱਧ ਰਿਹਾ ਹੈ ਤੇ ਸਰਗਰਮ ਮਾਮਲੇ ਯਾਨੀ...
Indiaਸਾਬਕਾ ਮੰਤਰੀ ਗਾਇਤਰੀ ਪ੍ਰਸਾਦ ਪਰਜਾਪਤੀ ਨੂੰ ਉਮਰ ਕੈਦBunty13/11/202113/11/2021 by Bunty13/11/202113/11/2021 ਲਖਨਊ – ਸਮੂਹਿਕ ਜਬਰ ਜਨਜਨਾਹ ਮਾਮਲੇ ’ਚ ਸਾਬਕਾ ਮੰਤਰੀ ਗਾਇਤਰੀ ਪ੍ਰਸਾਦ ਪਰਜਾਪਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਐੱਮਪੀ-ਐੱਮਐੱਲਏ ਦੀ ਵਿਸ਼ੇਸ਼ ਅਦਾਲਤ ਨੇ...
Indiaਡੇਵਿਡ ਵਾਰਨਰ ਦੇ ਸ਼ਾਟ ਨੂੰ ਗੌਤਮ ਗੰਭੀਰ ਨੇ ਦੱਸਿਆ ਸ਼ਰਮਨਾਕBunty13/11/2021 by Bunty13/11/2021 ਨਵੀਂ ਦਿੱਲੀ – ਆਸਟ੍ਰੇਲੀਆ ਹੱਥੋਂ ਸੈਮੀਫਾਈਨਲ ਵਿਚ ਹਾਰ ਕੇ ਪਾਕਿਸਤਾਨ ਟੀ-20 ਵਿਸ਼ਵ ਕੱਪ ’ਚੋਂ ਬਾਹਰ ਹੋ ਗਿਆ। ਮਾਰਕਸ ਸਟੋਈਨਿਸ ਤੇ ਮੈਥਿਊ ਵੇਡ ਦੀ ਧਮਾਕੇਦਾਰ ਬੱਲੇਬਾਜ਼ੀ...
Indiaਚੀਨੀ ਨਾਗਰਿਕਾਂ ਨੂੰ ਭਾਰਤ ‘ਚ ਨਹੀਂ ਮਿਲੇਗਾ ਹੁਣ ਈ-ਵੀਜ਼ਾBunty12/11/2021 by Bunty12/11/2021 ਨਵੀਂ ਦਿੱਲੀ – ਪੂਰਬੀ ਲੱਦਾਖ ਦੀ ਗਲਵਾਨ ਘਾਟੀ ਤੇ ਪੂਰਬੀ-ਉੱਤਰ ਭਾਰਤ ‘ਚ ਸਰਹੱਦੀ ਭਾਰਤ ‘ਚ ਸਰਹੱਦੀ ਵਿਵਾਦ ਸਬੰਧੀ ਅਰੀਅਲ ਰੁਖ਼ ਅਪਨਾਉਣ ਵਾਲੇ ਚੀਨ ਨੂੰ ਕੇਂਦਰ...
Indiaਕੁਲਗਾਮ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀBunty12/11/2021 by Bunty12/11/2021 ਸ੍ਰੀਨਗਰ – ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸੁਰੱਖਿਆ ਬੱਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ ਹੈ। ਫਿਲਹਾਲ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਾਬੰਦੀ ਕਰ...
Indiaਸੁਪਰੀਮ ਕੋਰਟ ਦੀ ਮਹੱਤਵਪੂਰਨ ਟਿੱਪਣੀBunty12/11/2021 by Bunty12/11/2021 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਵੀ ਮਾਮਲੇ ‘ਚ ਦਲੀਲਾਂ ਦੇਣ ਤੋਂ ਬਾਅਦ ਜੇਕਰ ਵਕੀਲ ਮੁਕੱਦਮਾ ਹਾਰ ਜਾਂਦਾ ਹੈ ਤਾਂ ਇਸਨੂੰ...