Indiaਪੁਲਵਾਮਾ ਦਾ ਆਖਰੀ ਮੁਲਜ਼ਮ ਵੀ ਢੇਰ, 10 ਲੱਖ ਰੁਪਏ ਦਾ ਇਨਾਮੀ ਅੱਤਵਾਦੀ ਸੀ ਸਮੀਰ ਡਾਰBunty03/01/2022 by Bunty03/01/2022 ਸ੍ਰੀਨਗਰ – ਕਸ਼ਮੀਰ ‘ਚ ਸਰਗਰਮ ਪੁਲਵਾਮਾ ਆਤਮਘਾਤੀ ਹਮਲੇ ਦਾ ਆਖਰੀ ਦੋਸ਼ੀ ਸਮੀਰ ਡਾਰ ਉਰਫ ਹੰਜਲਾ ਭਾਈ ਵੀ ਮਾਰਿਆ ਗਿਆ ਹੈ। ਉਸ ਦੀ ਮੌਤ ਨੂੰ ਸਾਬਤ...
Indiaਕੋਰੋਨਾ ਮਾਮਲਿਆਂ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਲੋਂ ਨਵੀਂ ਐਡਵਾਇਜ਼ਰੀ ਜਾਰੀBunty03/01/2022 by Bunty03/01/2022 ਨਵੀਂ ਦਿੱਲੀ – ਕੇਂਦਰ ਸਰਕਾਰ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਵਾਧੇ ਨੂੰ ਰੋਕਣ ਲਈ ਸੂਬਿਆਂ ਨੂੰ ਲਗਾਤਾਰ ਐਡਵਾਇਜ਼ਰੀ ਜਾਰੀ ਕਰ ਰਹੀ ਹੈ। ਕੇਂਦਰੀ ਸਿਹਤ ਸਕੱਤਰ...
Indiaਬੀਜੇਪੀ ਵਰਕਰਾਂ ਦੀ ਹੱਤਿਆ ਕਰਨ ਦੇ ਦੋਸ਼ ‘ਚ SIT ਨੇ 2 ਕਿਸਾਨਾਂ ਨੂੰ ਕੀਤਾ ਗ੍ਰਿਫ਼ਤਾਰBunty03/01/2022 by Bunty03/01/2022 ਲਖੀਮਪੁਰ ਖੀਰੀ – ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਪਿਛਲੇ ਸਾਲ 3 ਅਕਤੂਬਰ ਨੂੰ ਹੋਈ ਹਿੰਸਾ ਦੌਰਾਨ ਭਾਜਪਾ ਦੇ ਤਿੰਨ ਵਰਕਰਾਂ ਦੀ ਕਥਿਤ ਤੌਰ ‘ਤੇ...
Indiaਉਧਾਰ ਚੁਕਾਉਣ ਲਈ ਇਹ ਹੈ ਮੁਕੇਸ਼ ਅੰਬਾਨੀ ਦੇ Relience ਦਾ ਪਲਾਨBunty03/01/2022 by Bunty03/01/2022 ਨਵੀਂ ਦਿੱਲੀ – ਅਰਬਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਵਿਦੇਸ਼ੀ ਮੁਦਰਾ ਅਧਾਰਤ ਬਾਂਡਾਂ ਵਿੱਚ 5 ਬਿਲੀਅਨ ਡਾਲਰ ਤੱਕ...
India10 ਮੰਤਰੀਆਂ ਸਮੇਤ 20 ਵਿਧਾਇਕ ਕੋਰੋਨਾ ਪਾਜ਼ੇਟਿਵBunty02/01/2022 by Bunty02/01/2022 ਨਵੀਂ ਦਿੱਲੀ – ਮਹਾਰਾਸ਼ਟਰ ’ਚ ਕੋਰੋਨਾ ਸੰਕ੍ਰਮਣ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਮਹਾਰਾਸ਼ਟਰ ਸਰਕਾਰ ’ਚ ਸ਼ਾਮਿਲ 10 ਮੰਤਰੀਆਂ ਸਮੇਤ 20 ਵਿਧਾਇਕ ਵੀ ਕੋਰੋਨਾ ਸੰਕ੍ਰਮਿਤ...
Indiaਮਾਤਾ ਵੈਸ਼ਨੋ ਦੇਵੀ ਭਵਨ ‘ਚ ਭਗਦੜ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਕਮੇਟੀ ਦਾ ਗਠਨBunty02/01/2022 by Bunty02/01/2022 ਜੰਮੂ – ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਮਾਤਾ ਵੈਸ਼ਨੋ ਦੇਵੀ ਭਵਨ ‘ਚ ਭਗਦੜ ਕਾਰਨ ਹੋਈਆਂ ਮੌਤਾਂ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਗਠਿਤ ਕਰਨ ਦੇ...
Indiaਦੇਸ਼ ’ਚ ਵਧਿਆ ਮਹਾਮਾਰੀ ਦੀ ਤੀਸਰੀ ਲਹਿਰ ਦਾ ਖ਼ਤਰਾBunty02/01/2022 by Bunty02/01/2022 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਮਹਾਮਾਰੀ ਦੀ ਤੀਸਰੀ ਲਹਿਰ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਲਗਪਗ ਤਿੰਨ ਮਹੀਨੇ ਬਾਅਦ ਇਕ ਦਿਨ ’ਚ 20 ਹਜ਼ਾਰ...
Indiaਕੇਜਰੀਵਾਲ ਨੇ ਅੰਮ੍ਰਿਤਸਰ ਸ਼੍ਰੀਰਾਮ ਤੀਰਥ ਟੇਕਿਆ ਮੱਥਾ, ਜਨਤਾ ਨਾਲ ਕੀਤੇ 4 ਨਵੇਂ ਵਾਅਦੇBunty02/01/2022 by Bunty02/01/2022 ਰਾਮ ਤੀਰਥ – ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ...
Indiaਆਈਐੱਮਏ, IIT ਦਿੱਲੀ ਤੇ ਜਾਮੀਆ ਮਿਲੀਆ ਸਮੇਤ 6000 ਸੰਸਥਾਵਾਂ ਦਾ FCRA ਲਾਇਸੈਂਸ ਹੋਇਆ ਖ਼ਤਮBunty02/01/2022 by Bunty02/01/2022 ਨਵੀਂ ਦਿੱਲੀ – ਆਈਆਈਟੀ ਦਿੱਲੀ, ਜਾਮੀਆ ਮਿਲੀਆ ਇਸਲਾਮੀਆ, ਇੰਡੀਅਨ ਮੈਡੀਕਲ ਐਸੋਸੀਏਸ਼ਨ ਤੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਤੇ ਲਾਇਬ੍ਰੇਰੀ ਉਨ੍ਹਾਂ ਲਗਪਗ 6,000 ਸੰਸਥਾਵਾਂ ‘ਚੋਂ ਹਨ ਜਿਨ੍ਹਾਂ ਦੀ...
Indiaਕੁਪਵਾੜਾ ’ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਕੀਤਾ ਢੇਰ, ਮੁਕਾਬਲਾ ਜਾਰੀBunty02/01/2022 by Bunty02/01/2022 ਸ੍ਰੀਨਗਰ – ਜੰਮੂ-ਕਸ਼ਮੀਰ ਪੁਲਿਸ ਅਤੇ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਦੇ ਸਫ਼ਾਏ ਲਈ ਕਸ਼ਮੀਰ ’ਚ ਆਪ੍ਰੇਸ਼ਨ ਆਲਆਊਟ ਜਾਰੀ ਹੈ। ਕੁਪਵਾੜਾ ਜ਼ਿਲ੍ਹਾ ਦੇ ਜੁਮਾਗੁੰਡ ਖੇਤਰ ’ਚ ਸੁਰੱਖਿਆ...