Indiaਮੱਧ ਪ੍ਰਦੇਸ਼ ’ਚ ਡਰੋਨ ਨਾਲ ਕੀਤੀ ਜਾਵੇਗੀ ਹਾਥੀਆਂ ਦੀ ਨਿਗਰਾਨੀ, ਕਰੰਟ ਰੋਕੇਗਾ ਕਦਮBunty02/01/2022 by Bunty02/01/2022 ਭੋਪਾਲ – ਛੱਤੀਸਗੜ੍ਹ ਨਾਲ ਲਗਦੇ ਮੱਧ ਪ੍ਰਦੇਸ਼ ਦੇ ਜੰਗਲਾਂ ’ਚ ਘੁੰਮ ਰਹੇ 70 ਤੋਂ ਵੱਧ ਹਾਥੀਆਂ ਦੀ ਨਿਗਰਾਨੀ ਹੁਣ ਡਰੋਨ ਨਾਲ ਕੀਤੀ ਜਾਵੇਗੀ। ਉਹ ਬਸਤੀਆਂ...
Indiaਕੋਰੋਨਾ ਮਾਮਲਿਆਂ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਲੋਂ ਨਵੀਂ ਐਡਵਾਇਜ਼ਰੀ ਜਾਰੀBunty02/01/2022 by Bunty02/01/2022 ਨਵੀਂ ਦਿੱਲੀ – ਕੇਂਦਰ ਸਰਕਾਰ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਵਾਧੇ ਨੂੰ ਰੋਕਣ ਲਈ ਸੂਬਿਆਂ ਨੂੰ ਲਗਾਤਾਰ ਐਡਵਾਇਜ਼ਰੀ ਜਾਰੀ ਕਰ ਰਹੀ ਹੈ। ਕੇਂਦਰੀ ਸਿਹਤ ਸਕੱਤਰ...
Indiaਵਿਸ਼ਵ ਦੀ ਮੋਹਰੀ ਵੈਕਸੀਨ ਉਤਪਾਦਕ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕੋਵਿਸ਼ੀਲਡ ਨੂੰ ਬਾਜ਼ਾਰ ’ਚ ਵੇਚਣ ਦੀ ਮੰਗੀ ਇਜਾਜ਼ਤBunty02/01/2022 by Bunty02/01/2022 ਨਵੀਂ ਦਿੱਲੀ – ਵਿਸ਼ਵ ਦੀ ਮੋਹਰੀ ਵੈਕਸੀਨ ਉਤਪਾਦਕ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਦੇ ਸੀਈਓ ਅਦਾਰ ਪੂਨਾਵਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੰਪਨੀ ਨੇ ਕੋਰੋਨਾ...
Indiaਨਾਈਟ ਕਰਫਿਊ ‘ਤੇ WHO ਨੇ ਖੜ੍ਹੇ ਕੀਤੇ ਸਵਾਲBunty01/01/2022 by Bunty01/01/2022 ਚੰਡੀਗੜ੍ਹ – ਦੇਸ਼ ਭਰ ‘ਚ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਵੱਖ-ਵੱਖ ਸੂਬੇ ਇਸ ਨੂੰ ਕਾਬੂ ਕਰਨ ਲਈ ਰਾਤ ਦੇ ਕਰਫਿਊ ਤੋਂ...
Indiaਮਨਜਿੰਦਰ ਸਿੰਘ ਸਿਰਸਾ ਨੇ DSGMC ਦੇ ਪ੍ਰਧਾਨ ਵਜੋਂ ਦਿੱਤਾ ਅਸਤੀਫ਼ਾ ਲਿਆ ਵਾਪਸBunty01/01/2022 by Bunty01/01/2022 ਨਵੀਂ ਦਿੱਲੀ – ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫ਼ਾ ਦੇਣ ਦੇ ਕੁਝ ਦਿਨਾਂ ਬਾਅਦ ਹੀ ਮਨਜਿੰਦਰ ਸਿੰਘ ਸਿਰਸਾ ਨੂੰ ਆਪਣਾ ਅਸਤੀਫ਼ਾ ਵਾਪਸ ਲੈਣਾ...
Indiaਦੇਸ਼ ’ਚ ਡੈਲਟਾ ਨੂੰ ਪਿੱਛੇ ਛੱਡਣ ਲੱਗਾ ਓਮੀਕ੍ਰੋਨ ਵੇਰੀਐਂਟBunty01/01/2022 by Bunty01/01/2022 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਮਹਾਮਾਰੀ ਦੀ ਦੂਜੀ ਲਹਿਰ ’ਚ ਭਾਰੀ ਤਬਾਹੀ ਮਚਾਉਣ ਵਾਲੇ ਡੈਲਟਾ ਵੇਰੀਐਂਟ ਨੂੰ ਪਿੱਛੇ ਛੱਡਣ ਲੱਗਾ ਹੈ। ਇਸ...
Indiaਓਮੀਕ੍ਰੋਨ ਦੇ ਵਧਦੇ ਮਾਮਲਿਆਂ ਦੌਰਾਨ ਸਾਈਬਰ ਠੱਗ ਸਰਗਰਮBunty01/01/2022 by Bunty01/01/2022 ਨਵੀਂ ਦਿੱਲੀ – ਕੋਰੋਨਾ ਦੌਰਾਨ ਸਾਈਬਰ ਅਪਰਾਧ ਦੇ ਮਾਮਲਿਆਂ ’ਚ ਕਾਫ਼ੀ ਵਾਧਾ ਹੋਇਆ ਹੈ। ਸਾਈਬਰ ਠੱਗ ਲਗਾਤਾਰ ਲੋਕਾਂ ਨੂੰ ਠੱਗਣ ਦੀ ਤਾਕ ’ਚ ਰਹਿੰਦੇ ਹਨ।...
Indiaਕੋਲਕਾਤਾ ਕੌਮਾਂਤਰੀ ਫਿਲਮ ਮਹਾਉਤਸਵ ’ਤੇ ਓਮੀਕ੍ਰੋਨ ਦਾ ਪਰਛਾਵਾਂBunty01/01/2022 by Bunty01/01/2022 ਕੋਲਕਾਤਾ – ਓਮੀਕ੍ਰੋਨ ਦਾ ਪਰਛਾਵਾਂ 27ਵੇਂ ਕੋਲਕਾਤਾ ਕੌਮਾਂਤਰੀ ਫਿਲਮ ਮਹਾਉਤਸਵ ’ਤੇ ਵੀ ਪਿਆ ਹੈ। ਅੱਠ ਜਨਵਰੀ ਨੂੰ ਫਿਲਮ ਮਹਾਉਤਸਵ ਦਾ ਉਦਘਾਟਨ ਹੁਣ ਨੇਤਾਜੀ ਇੰਡੋਰ ਸਟੇਡੀਅਮ ਦੀ...
Indiaਭਾਰਤ ‘ਚ ਕੋਰੋਨਾ ਦੇ ਮਾਮਲਿਆਂ ‘ਚ 43 ਫੀਸਦੀ ਦਾ ਵਾਧਾBunty31/12/2021 by Bunty31/12/2021 ਨਵੀਂ ਦਿੱਲੀ – ਓਮੀਕ੍ਰੋਨ ਦੇ ਡਰ ਦੇ ਵਿਚਕਾਰ ਦੇਸ਼ ਵਿੱਚ ਕੋਰੋਨਾਵਾਇਰਸ ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਵਿੱਚ ਇੱਕ ਵਾਰ ਫਿਰ ਤੋਂ ਤੇਜ਼ੀ ਦਿਖਾਈ ਦੇ ਰਹੀ...
India5 ਜਨਵਰੀ ਤੋਂ ਬਾਅਦ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨBunty31/12/2021 by Bunty31/12/2021 ਨਵੀਂ ਦਿੱਲੀ – 2022 ਦੇ ਸ਼ੁਰੂ ‘ਚ ਹੋਣ ਵਾਲੀਆਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਜ਼ੋਰਾਂ ‘ਤੇ ਹਨ। ਇਸੇ ਦੌਰਾਨ...