Indiaਓਮੀਕਰੋਨ ਟੈਨਸ਼ਨ: ਦਿੱਲੀ ਤੇ ਪੰਜਾਬ ‘ਚ ਕਰਫ਼ਿਊ ਲਾਗੂBunty05/01/202205/01/2022 by Bunty05/01/202205/01/2022 ਨਵੀਂ ਦਿੱਲੀ – ਰਾਜਧਾਨੀ ਦਿੱਲੀ ’ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਵੀਕੈਂਡ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਇਸਤੋਂ ਪਹਿਲਾਂ ਸਰਕਾਰ ਵੱਲੋਂ...
IndiaDSGMC ’ਚ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਗਿਣਤੀ ਹੋਵੇਗੀ ਹੁਣ ਪੰਜBunty05/01/2022 by Bunty05/01/2022 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ’ਚ ਹੁਣ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਜਥੇਦਾਰ ਨਾਮਜ਼ਦ ਮੈਂਬਰ ਹੋਣਗੇ। ਇਸ ਦੇ ਨਾਲ ਹੀ...
Indiaਪ੍ਰਿਅੰਕਾ ਗਾਂਧੀ ਨੇ ਖੁਦ ਨੂੰ ਕੀਤਾ ਆਈਸੋਲੇਟ, ਪਰਿਵਾਰ ਦਾ ਇਕ ਮੈਂਬਰ ਅਤੇ ਸਟਾਫ਼ ਕੋਰੋਨਾ ਪਾਜ਼ੇਟਿਵBunty05/01/2022 by Bunty05/01/2022 ਲਖਨਊ – ਕਾਂਗਰਸ ਦੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਅੰਕਾ ਗਾਂਧੀ ਵਾਡਰਾ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਇਹ ਜਾਣਕਾਰੀ ਉਨ੍ਹਾਂ ਨੇ ਸੋਮਵਾਰ...
Indiaਪੰਜਾਬ ‘ਚ ਭਗਵੰਤ ਮਾਨ ਹੋਣਗੇ ਆਮ ਆਦਮੀ ਪਾਰਟੀ ਦਾ CM ਫੇਸ !Bunty05/01/2022 by Bunty05/01/2022 ਨਵੀਂ ਦਿੱਲੀ – ਪੰਜਾਬ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਵਾਰ ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ,...
Indiaਪਾਕਿ ਸੁਪਰੀਮ ਕੋਰਟ ਦੀ ਬੰਦੀ ਪੇਸ਼ ਨਾ ਕਰਨ ‘ਤੇ ਇਮਰਾਨ ਖ਼ਿਲਾਫ਼ ਸੰਮਨ ਦੀ ਚਿਤਾਵਨੀBunty05/01/2022 by Bunty05/01/2022 ਨਵੀਂ ਦਿੱਲੀ – ਪਾਕਿਸਤਾਨ ਦੇ ਚੀਫ ਜਸਟਿਸ ਗੁਲਜ਼ਾਰ ਅਹਿਮਦ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ 2019 ਤੋਂ ਕੋਹਤ ‘ਚ...
Indiaਮਾਨਸਿਕ ਤੌਰ ‘ਤੇ ਪਰੇਸ਼ਾਨ ਨੌਜਵਾਨ ਨੇ ਆਨਲਾਈਨ ਮੰਗਵਾਇਆ ਜ਼ਹਿਰ ਤੇ ਕਰ ਲਈ ਆਤਮ-ਹੱਤਿਆBunty05/01/2022 by Bunty05/01/2022 ਗਾਜ਼ੀਆਬਾਦ – ਫਲਿੱਪਕਾਰਟ ਦੇ ਨਿਰਦੇਸ਼ਕ ਪ੍ਰਵੀਣ ਪ੍ਰਸਾਦ, ਕਾਰਜਕਾਰੀ ਨਿਰਦੇਸ਼ਕ ਮਨੋਜ ਐੱਸ ਮਨੀ ਅਤੇ ਖੇਤਰੀ ਪ੍ਰਬੰਧਕ ਅਨੁਭਵ ਸ਼ਰਮਾ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ...
Indiaਕੋਵਿਡਸ਼ੀਲਡ-ਕੋਵੈਕਸੀਨ ਦਾ ਮਿਕਸ ਕੋਰੋਨਾ ਖ਼ਿਲਾਫ਼ ਬੇਹੱਦ ਅਸਰਦਾਰBunty05/01/2022 by Bunty05/01/2022 ਨਵੀਂ ਦਿੱਲੀ – ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਓਮੀਕ੍ਰੋਨ ਨੇ ਵੀ ਦੇਸ਼ ਵਿੱਚ ਫੈਲਣਾ ਸ਼ੁਰੂ ਕਰ ਦਿੱਤਾ...
Indiaਨਾਬਾਲਿਗ ਦੀ ਹੱਤਿਆ ਤੋਂ ਬਾਅਦ ਵੀ ਤਿੰਨ ਮੁਲਜ਼ਮਾਂ ਨੇ ਕੀਤਾ ਸੀ ਜਬਰ ਜਨਾਹBunty05/01/2022 by Bunty05/01/2022 ਜੈਪੁਰ – ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ’ਚ 16 ਸਾਲ ਦੀ ਨਾਬਾਲਿਗ ਆਦਿਵਾਸੀ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ ’ਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ...
Indiaਬੰਗਾਲ ’ਚ ਬੰਬ ਬੰਨ੍ਹਦੇ ਸਮੇਂ ਧਮਾਕੇ ਨਾਲ ਦੋ ਦੀ ਮੌਤBunty05/01/2022 by Bunty05/01/2022 ਕੋਲਕਾਤਾ – ਬੰਗਾਲ ਦੇ ਪੂਰਬ ਮੇਦੀਨੀਪੁਰ ਜ਼ਿਲ੍ਹੇ ਦੇ ਖੇਜੁਰੀ ’ਚ ਬੰਬ ਬੰਨ੍ਹਦੇ ਸਮੇਂ ਹੋਏ ਧਮਾਕੇ ’ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ...
Indiaਭਗਦੜ ‘ਚ ਹੋਈਆਂ 12 ਮੌਤਾਂ ਤੋਂ ਬਾਅਦ ਸ਼੍ਰਾਈਨ ਬੋਰਡ ਨੇ ਲਿਆ ਵੱਡਾ ਫ਼ੈਸਲਾBunty04/01/2022 by Bunty04/01/2022 ਕਟੜਾ – ਮਾਤਾ ਵੈਸ਼ਨੋ ਦੇਵੀ ਮੰਦਰ ‘ਚ ਭਗਦੜ ਤੋਂ ਇਕ ਦਿਨ ਬਾਅਦ ਅਧਿਕਾਰੀਆਂ ਨੇ ਐਤਵਾਰ ਨੂੰ ਸੁਰੱਖਿਆ ਮੁਲਾਜ਼ਮਾਂ ਦੀ ਪੂਰੀ ਤਾਇਨਾਤੀ ਦੇ ਨਾਲ ਸੁਰੱਖਿਆ ਪ੍ਰਬੰਧ...