Indiaਸੋਚੀ ਸਮਝੀ ਸੀ ਲਖੀਮਪੁਰ ਖੀਰੀ ਦੇ ਹੱਤਿਆ ਕਾਂਡ ਦੀ ਸਾਜਿਸ਼Bunty15/12/2021 by Bunty15/12/2021 ਲਖੀਮਪੁਰ ਖੀਰੀ – ਲਖੀਮਪੁਰ ਹਿੰਸਾ ਮਾਮਲੇ ‘ਚ SIT ਦੀ ਜਾਂਚ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਵਿੱਚ ਲਖੀਮਪੁਰ ਹਿੰਸਾ ਦੀ ਘਟਨਾ ਨੂੰ ਸੋਚੀ ਸਮਝੀ ਸਾਜ਼ਿਸ਼...
Indiaਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਵਾਲਿਆਂ ਦਾ ਸਥਾਨ ਸਿਰਫ ਜੇਲ੍ਹ ਹੋਵੇਗਾBunty15/12/2021 by Bunty15/12/2021 ਭੋਪਾਲ – ਅਕਸਰ ਵਿਵਾਦਾਂ ’ਚ ਰਹਿਣ ਵਾਲੇ ਕਾਮੇਡੀਅਨ ਕਲਾਕਾਰ ਕੁਣਾਲ ਕਾਮਰਾ ਤੇ ਮੁਨੱਵਰ ਫਾਰੂਕੀ ਨੂੰ ਭੋਪਾਲ ’ਚ ਪੋ੍ਗਰਾਮ ’ਚ ਬੁਲਾ ਕੇ ਕਾਂਗਰਸ ਨੇਤਾ ਤੇ ਸਾਬਕਾ...
Indiaਬੰਗਲਾਦੇਸ਼ ’ਚ ਚੀਨੀ ਨਿਵੇਸ਼ ਚਿੰਤਾ ਦਾ ਵਿਸ਼ਾ ਨਹੀਂ : ਸ਼ਹਰਯਾਰBunty15/12/2021 by Bunty15/12/2021 ਕੋਲਕਾਤਾ – ਬੰਗਲਾਦੇਸ਼ ਦੇ ਵਿਦੇਸ਼ ਰਾਜ ਮੰਤਰੀ ਮੁਹੰਮਦ ਸ਼ਹਰਯਾਰ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ’ਚ ਚੀਨ ਦਾ ਨਿਵੇਸ਼ ਚਿੰਤਾ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ ਕਿਉਂਕਿ...
Indiaਹੁਣ ਪੰਜ ਸਾਲ ਹੋਵੇਗਾ ਸੀਬੀਆਈ ਡਾਇਰੈਕਟਰ ਦਾ ਕਾਰਜਕਾਲ, ਸਬੰਧਿਤ ਬਿੱਲ ਨੂੰ ਸੰਸਦ ਤੋਂ ਮਿਲੀ ਮਨਜ਼ੂਰੀBunty15/12/2021 by Bunty15/12/2021 ਨਵੀਂ ਦਿੱਲੀ – ਹੁਣ ਦੇਸ਼ ਦੇ ਸੀਬੀਆਈ ਡਾਇਰੈਕਟਰ ਦਾ ਕਾਰਜਕਾਲ ਪੰਜ ਸਾਲਾਂ ਤਕ ਦਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੇ ਕਾਰਜਕਾਲ ਦੀ ਹੱਦ...
Indiaਛੇ ਮਹੀਨਿਆਂ ’ਚ ਬੱਚਿਆਂ ਲਈ ਟੀਕਾ ਬਣਾ ਦੇਵੇਗਾ ਸੀਰਮBunty15/12/2021 by Bunty15/12/2021 ਨਵੀਂ ਦਿੱਲੀ – ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਉਤਪਾਦਕ ਕੰਪਨੀ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਦੀ ਅਗਲੇ ਛੇ ਮਹੀਨਿਆਂ ਵਿਚ ਬੱਚਿਆਂ ਲਈ...
Indiaਬੰਗਾਲ ਤੋਂ ਬਾਅਦ ਹੁਣ ਗੋਆ ‘ਚ ਤ੍ਰਿਣਮੂਲ ਕਾਂਗਰਸ ਨੇ ਔਰਤਾਂ ਨੂੰ ਹਰ ਮਹੀਨੇ 5000 ਰੁਪਏ ਦੇਣ ਦਾ ਕੀਤਾ ਵਾਅਦਾBunty13/12/2021 by Bunty13/12/2021 ਕੋਲਕਾਤਾ – ਤ੍ਰਿਣਮੂਲ ਕਾਂਗਰਸ ਦੀ ਨਜ਼ਰ ਗੋਆ ’ਤੇ ਹੈ। ਤ੍ਰਿਣਮੂਲ ਦੀ ਲੋਕ ਸਭਾ ਸੰਸਦ ਮੈਂਬਰ ਤੇ ਗੋਆ ਦੀ ਇੰਚਾਰਜ ਮਹੂਆ ਮੋਇਤਰਾ ਨੇ ਐਲਾਨ ਕੀਤਾ ਹੈ ਕਿ...
Indiaਬੈਂਕ ਡੁੱਬਣ ‘ਤੇ ਵੀ ਗਾਹਕਾਂ ਨੂੰ 90 ਦਿਨਾਂ ਦੇ ਅੰਦਰ ਵਾਪਸ ਮਿਲੇਗਾ ਪੈਸਾBunty13/12/2021 by Bunty13/12/2021 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ‘ਡਿਪੋਜ਼ਿਟਰਜ਼ ਫਸਟ : ਗਾਰੰਟਿਡ ਟਾਈਮ-ਬਾਉਂਡ ਡਿਪਾਜ਼ਿਟ ਇੰਸ਼ੋਰੈਂਸ ਪੇਮੈਂਟ ਅਪਟੂ 5 ਲੱਖ’ ਯੋਜਨਾ ਤਹਿਤ ਜਮ੍ਹਾਂਕਰਤਾ ਨੂੰ ਸੰਬੋਧਨ...
Indiaਅਵੰਤੀਪੋਰਾ ਮੁਕਾਬਲਾ ਖਤਮ, ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦਾ ਇਕ ਅੱਤਵਾਦੀ ਕੀਤਾ ਢੇਰBunty13/12/2021 by Bunty13/12/2021 ਸ਼੍ਰੀਨਗਰ – ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਧੀਨ ਅਵੰਤੀਪੋਰਾ ’ਚ ਅੱਜ ਸੋਮਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ’ਚ ਮੁਕਾਬਲਾ ਖਤਮ ਹੋ ਚੁੱਕਾ ਹੈ। ਇਸ...
Indiaਦੇਸ਼ ’ਚ ਓਮੀਕ੍ਰੋਨ ਦੇ ਮਾਮਲੇ ਵੱਧ ਕੇ ਹੋਏ 33, ਮਹਾਰਾਸ਼ਟਰ ’ਚ ਸਭ ਤੋਂ ਜ਼ਿਆਦਾ ਕੇਸBunty13/12/2021 by Bunty13/12/2021 ਨਵੀਂ ਦਿੱਲੀ – ਬੀਤੇ ਦਿਨੀਂ ਦੇਸ਼ ਓਮੀਕ੍ਰੋਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ । ਦਿੱਲੀ ’ਚ ਜਿੰਮਬਾਵੇ ਤੋਂ ਆਏ ਇਕ ਵਿਅਕਤੀ ਦੇ ਓਮੀਕ੍ਰੋਨ ਇਨਫੈਕਟਡ ਹੋਣ...
IndiaIMD ਦੀ ਚਿਤਾਵਨੀ, ਅਗਲੇ 5 ਦਿਨਾਂ ’ਚ ਇਨ੍ਹਾਂ 8 ਸੂਬਿਆਂ ’ਚ ਪਵੇਗਾ ਭਾਰੀ ਮੀਂਹBunty13/12/2021 by Bunty13/12/2021 ਜੰਮੂ-ਕਸ਼ਮੀਰ – ਦੇਸ਼ ਦੇ ਵੱਡੇ ਹਿੱਸੇ ’ਚ ਸਰਦੀ ਦਸਤਕ ਦੇ ਚੁੱਕੀ ਹੈ। ਪਹਾੜਾਂ ’ਤੇ ਬਰਫ਼ਬਾਰੀ ਹੋ ਰਹੀ ਹੈ ਅਤੇ ਮੈਦਾਨੀ ਇਲਾਕਿਆਂ ’ਚ ਤਾਪਮਾਨ ਡਿੱਗ ਰਿਹਾ...