Indiaਦੇਸ਼ ’ਚ ਕੋਰੋਨਾ ਦੇ ਸਰਗਰਮ ਮਾਮਲਿਆਂ ’ਚ ਕਮੀ, 343 ਹੋਰ ਲੋਕਾਂ ਦੀ ਮੌਤBunty17/12/2021 by Bunty17/12/2021 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਸਰਗਰਮ ਮਾਮਲਿਆਂ ’ਚ ਗਿਰਾਵਟ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਜਿੱਥੇ 7974 ਨਵੇਂ ਮਾਮਲੇ ਮਿਲੇ ਹਨ ਉੱਥੇ ਸਰਗਰਮ...
Indiaਪਹਿਲੀ ਵਾਰ ਸੂਰਜ ਦੇ ਵਾਯੂਮੰਡਲ ‘ਚ ਦਾਖ਼ਲ ਹੋਈ ਮਨੁੱਖ ਦੁਆਰਾ ਬਣਾਈ ਗਈ ਵਸਤੂBunty16/12/2021 by Bunty16/12/2021 ਨਵੀਂ ਦਿੱਲੀ – ਜਦੋਂ ਰਾਈਟ ਭਰਾਵਾਂ ਨੇ ਦਸੰਬਰ 1903 ਵਿੱਚ ਪਹਿਲੀ ਵਾਰ ਇੱਕ ਹਵਾਈ ਜਹਾਜ ਉਡਾਇਆ, ਤਾਂ ਕੋਈ ਵੀ ਕਲਪਨਾ ਨਹੀਂ ਕਰ ਸਕਦਾ ਸੀ ਕਿ...
Indiaਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਆਪਣੇ ਪਿੰਡ ਲਈ ਰਵਾਨਾBunty16/12/202116/12/2021 by Bunty16/12/202116/12/2021 ਨਵੀਂ ਦਿੱਲੀ – ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕਿਸਾਨ ਅੰਦੋਲਨ ਖ਼ਤਮ ਹੋ ਗਿਆ। ਇਸ ਐਲਾਨ ਦੇ ਨਾਲ ਹੀ ਦਿੱਲੀ ਨਾਲ ਲੱਗਦੇ ਹਰਿਆਣਾ ਅਤੇ...
Indiaਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਰਾਜਸਭਾ ਦੀ ਕਾਰਵਾਈ ਕੱਲ੍ਹ ਸਵੇਰੇ 11 ਵਜੇ ਤਕ ਮੁਲਤਵੀBunty16/12/2021 by Bunty16/12/2021 ਨਵੀਂ ਦਿੱਲੀ – ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਬੁੱਧਵਾਰ ਨੂੰ ਵੀ ਹੰਗਾਮਾ ਹੋਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਲਗਾਤਾਰ ਆਪਣੇ 12 ਸੰਸਦ ਮੈਂਬਰਾਂ ਦੀ...
Indiaਰਾਹੁਲ ਗਾਂਧੀ ਨੇ ਲਖੀਮਪੁਰ ਮਾਮਲੇ ਦੀ SIT ਰਿਪੋਰਟ ‘ਤੇ ਲੋਕਸਭਾ ‘ਚ ਦਿੱਤਾ ਨੋਟਿਸBunty16/12/2021 by Bunty16/12/2021 ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਖੀਮਪੁਰ ਖੀਰੀ ਹਿੰਦਾ ਮਾਮਲੇ ਵਿਚ ਵਿਸ਼ੇਸ਼ ਜਾਂਚ ਦਲ (SIT) ਦੀ ਰਿਪੋਰਟ ਨੂੰ ਲੈ ਕੇ ਬੁੱਧਵਾਰ...
Indiaਗਰੁੱਪ ਕੈਪਟਨ ਵਰੁਣ ਸਿੰਘ ਵੀ ਹਾਰ ਗਏ ਜ਼ਿੰਦਗੀ ਦੀ ਜੰਗBunty16/12/2021 by Bunty16/12/2021 ਨਵੀਂ ਦਿੱਲੀ – ਤਾਮਿਲਨਾਡੂ ਦੇ ਕੂਨੂਰ ‘ਚ ਹੈਲੀਕਾਪਟਰ ਹਾਦਸੇ ‘ਚ ਬਚੇ ਇਕਲੌਤੇ ਗਰੁੱਪ ਕੈਪਟਨ ਵਰੁਣ ਸਿੰਘ ਦਾ ਦੇਹਾਂਤ ਹੋ ਗਿਆ ਹੈ। ਬੀਤੀ 8 ਦਸੰਬਰ ਨੂੰ ਕ੍ਰੈਸ਼...
Indiaਕਿਸਾਨਾਂ ਦੇ ਹਿੱਤ ‘ਚ ਕੇਂਦਰੀ ਮੰਤਰੀ ਮੰਡਲ ਦਾ ਵੱਡਾ ਫੈਸਲਾBunty16/12/2021 by Bunty16/12/2021 ਨਵੀਂ ਦਿੱਲੀ – ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਨੂੰ 2021-22 ਤੋਂ 2025-26 ਤਕ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ...
Indiaਬੀਐੱਸਐੱਫ ਦੇ ਅਧਿਕਾਰ ਖੇਤਰ ਸਬੰਧੀ ਕੇਂਦਰ ਜਮ੍ਹਾਂ ਕਰਵਾਏ ਹਲਫਨਾਮਾ, ਕਲਕੱਤਾ ਹਾਈਕੋਰਟ ਨੇ ਦਿੱਤਾ ਨਿਰਦੇਸ਼Bunty16/12/2021 by Bunty16/12/2021 ਕੋਲਕਾਤਾ – ਸਰਹੱਦੀ ਸੁਰੱਖਿਆ ਬਲ (ਬੀਐੱਸਐੱਫ) ਦਾ ਅਧਿਕਾਰ ਖੇਤਰ ਵਧਾਏ ਜਾਣ ਸਬੰਧੀ ਕਲਕੱਤਾ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਹਲਫਨਾਮਾ ਜਮ੍ਹਾਂ ਕਰਵਾਉਣ ਲਈ ਕਿਹਾ ਹੈ।...
Indiaਪੀਐਮ ਮੋਦੀ ਅੱਧੀ ਰਾਤ ਤੋਂ ਬਾਅਦ ਘੁੰਮੇ ਵਾਰਾਣਸੀ ਦੀਆਂ ਸੜਕਾਂ ‘ਤੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾBunty15/12/202115/12/2021 by Bunty15/12/202115/12/2021 ਵਾਰਾਣਸੀ – ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਦੋ ਦਿਨਾਂ ਦੌਰੇ ‘ਤੇ ਹਨ। ਆਪਣੀ ਦੌਰੇ ਦੇ ਪਹਿਲੇ ਦਿਨ ਉਨ੍ਹਾਂ ਨੇ ਲਗਭਗ...
Indiaਮਾਇਆਵਤੀ ਨੇ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋਣ ’ਤੇ ਦਿੱਤੀ ਵਧਾਈBunty15/12/2021 by Bunty15/12/2021 ਲਖਨਊ – ਯੂਪੀ ਨਾਲ ਹੀ 2022 ਵਿਚ ਉਤਰਾਖੰਡ ਅਤੇ ਪੰਜਾਬ ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾਂ: ਦੀ ਜ਼ੋਰਦਾਰ ਤਿਆਰੀ ਵਿਚ ਲੱਗੀ ਬਹੁਜਨ ਸਮਾਜ ਪਾਰਟੀ ਦੀ...