Indiaਸੁਧਾ ਭਾਰਦਵਾਜ ਨੂੰ ਜ਼ਮਾਨਤ ਦੇਣ ਦੇ ਆਦੇਸ਼ ਖ਼ਿਲਾਫ਼ ਪਟੀਸ਼ਨ ’ਤੇ ਵਿਚਾਰ ਕਰੇਗਾ ਸੁਪਰੀਮ ਕੋਰਟBunty07/12/2021 by Bunty07/12/2021955 ਨਵੀਂ ਦਿੱਲੀ – ਸਮਾਜਿਕ ਅਧਿਕਾਰ ਵਰਕਰ ਸੁਧਾ ਭਾਰਦਵਾਜ ਨੂੰ ਤਕਨੀਕੀ ਖ਼ਾਮੀ ਦੇ ਆਧਾਰ ’ਤੇ ਜ਼ਮਾਨਤ ਦੇਣ ਦੇ ਬੰਬੇ ਹਾਈ ਕੋਰਟ ਦੇ ਆਦੇਸ਼ ਖ਼ਿਲਾਫ਼ ਦਾਇਰ ਕੌਮੀ...
Indiaਯੂਨੀਟੈੱਕ ਦੇ ਸੰਸਥਾਪਕ ਖ਼ਿਲਾਫ਼ ਈਡੀ ਨੇ ਦਾਖ਼ਲ ਕੀਤਾ ਦੋਸ਼ ਪੱਤਰBunty07/12/2021 by Bunty07/12/2021212 ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਯੂਨੀਟੈੱਕ ਗਰੁੱਪ ਦੇ ਸੰਸਥਾਪਕ ਰਮੇਸ਼ ਚੰਦਰਾ, ਪ੍ਰੀਤੀ ਚੰਦਰਾ (ਸੰਜੇ ਚੰਦਰਾ ਦੀ ਪਤਨੀ) ਤੇ ਕਾਰਨੋਸਟੀ ਗਰੁੱਪ ਦੇ ਰਾਜੇਸ਼ ਮਲਿਕ...
Indiaਭਾਜਪਾ ਸੰਸਦ ਮੈਂਬਰ ਅਰਜੁਨ ਦੇ ਘਰ ਸਾਹਮਣੇ ਬੰਬ ਧਮਾਕੇ ਦੇ ਮਾਮਲੇ ‘ਚ ਐੱਨਆਈਏ ਨੇ ਪੇਸ਼ ਕੀਤੀ ਚਾਰਜਸ਼ੀਟBunty07/12/2021 by Bunty07/12/2021537 ਕੋਲਕਾਤਾ – ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਦੇ ਘਰ ਦੇ ਸਾਹਮਣੇ ਹੋਏ ਬੰਬ ਧਮਾਕੇ ਦੇ ਮਾਮਲੇ ’ਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਸਪੈਸ਼ਲ ਕੋਰਟ ’ਚ ਚਾਰਜਸ਼ੀਟ...
Indiaਮਹਾਰਾਸ਼ਟਰ ਦੇ 12 ਭਾਜਪਾ ਵਿਧਾਇਕਾਂ ਦੀ ਮੁਅੱਤਲੀ ਨੂੰ ਚੁਣੌਤੀ ’ਤੇ ਸੁਪਰੀਮ ਕੋਰਟ ਕਰੇਗਾ ਸੁਣਵਾਈBunty07/12/202107/12/2021 by Bunty07/12/202107/12/20211017 ਨਵੀਂ ਦਿੱਲੀ – ਮਹਾਰਾਸ਼ਟਰ ਵਿਧਾਨ ਸਭਾ ਤੋਂ ਇਕ ਸਾਲ ਲਈ ਮੁਅੱਤਲੀ ਨੂੰ ਚੁਣੌਤੀ ਦੇਣ ਵਾਲੀ ਭਾਜਪਾ ਦੇ 12 ਵਿਧਾਇਕਾਂ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਸੂਚੀਬੱਧ...
India8,306 ਨਵੇ ਕੋਰੋਨਾ ਦੇ ਮਾਮਲੇ ਹੋਏ ਦਰਜ, ਸਰਗਰਮ ਕੇਸ 552 ਦਿਨਾਂ ‘ਚ ਸਭ ਤੋਂ ਘੱਟBunty07/12/2021 by Bunty07/12/2021662 ਨਵੀਂ ਦਿੱਲੀ – ਇਕ ਦਿਨ ‘ਚ 8306 ਲੋਕਾਂ ਦੇ ਕੋਰੋਨਾ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਦੇ ਨਾਲ ਹੀ ਦੇਸ਼ ‘ਚ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ...
Indiaਨਾਗਾਲੈਂਡ ‘ਚ 11 ਲੋਕਾਂ ਦੀ ਮੌਤ ਤੋਂ ਬਾਅਦ ਹੰਗਾਮਾ, ਫ਼ੌਜ ਨੇ ਦਿੱਤੇ ਕੋਰਟ ਆਫ਼ ਇਨਕੁਆਰੀ ਦੇ ਹੁਕਮBunty06/12/2021 by Bunty06/12/2021690 ਨਵੀਂ ਦਿੱਲੀ – ਸ਼ਨੀਵਾਰ ਨੂੰ ਉੱਤਰ-ਪੂਰਬੀ ਸੂਬਾ ਨਾਗਾਲੈਂਡ ‘ਚ ਗੋਲੀਬਾਰੀ ਦੀ ਘਟਨਾ ‘ਚ 11 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਨਾਗਾਲੈਂਡ ਦੇ ਮੋਨ ਜ਼ਿਲ੍ਹੇ...
Indiaਮੁਸਲਿਮ ਵਿਅਕਤੀ ਦੇ ਜੈ ਸ੍ਰੀ ਰਾਮ ਦਾ ਨਾਅਰਾ ਲਗਾਉਣ ‘ਤੇ ਦੇਵਬੰਦ ਨੂੰ ਇਤਰਾਜ਼Bunty06/12/2021 by Bunty06/12/2021259 ਸਹਾਰਨਪੁਰ – ਸਹਾਰਨਪੁਰ ‘ਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੀ ਆਮਦ ‘ਤੇ ਜਨ ਸਭਾ ‘ਚ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਵਾਲੇ ਮੁਸਲਿਮ...
Indiaਨੀਂਹ ਪੱਥਰ ਸਾਬਿਤ ਹੋਵੇਗਾ ਰੂਸੀ ਰਾਸ਼ਟਰਪਤੀ ਪੁਤਿਨ ਦਾ ਭਾਰਤ ਦੌਰਾBunty06/12/2021 by Bunty06/12/2021419 ਨਵੀਂ ਦਿੱਲੀ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 21ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਲਈ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪਹੁੰਚਣ ਵਾਲੇ ਹਨ। ਨਵੰਬਰ 2019...
Indiaਰਾਕੇਸ਼ ਟਿਕੈਤ ਨਹੀਂ, ਇਹ ਪੰਜ ਕਿਸਾਨ ਆਗੂ ਕਰਨਗੇ ਗੱਲਬਾਤBunty06/12/2021 by Bunty06/12/2021518 ਨਵੀਂ ਦਿੱਲੀ – ਕੇਂਦਰ ਸਰਕਾਰ ਨਾਲ ਗੱਲਬਾਤ ਲਈ ਪੰਜ ਕਿਸਾਨ ਆਗੂਆਂ ਦੇ ਨਾਂ ਤੈਅ ਕਰਨਾ ਸੰਯੁਕਤ ਕਿਸਾਨ ਮੋਰਚਾ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਲਈ ਆਸਾਨ ਨਹੀਂ...
Indiaਦਿੱਲੀ ‘ਚ ‘ਓਮੀਕ੍ਰੋਨ’ ਦਾ ਸਾਹਮਣੇ ਆਇਆ ਪਹਿਲਾ ਕੇਸBunty06/12/2021 by Bunty06/12/2021439 ਨਵੀਂ ਦਿੱਲੀ – ਕੋਰੋਨਾ ਵਾਇਰਸ ਦੇ ਨਵੇਂ ਰੂਪ Omicron ਨੇ ਦਿੱਲੀ ਵਿਚ ਦਸਤਕ ਦੇ ਦਿੱਤੀ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਮੁਤਾਬਕ ਐੱਲਐੱਨਜੇਪੀ ਹਸਪਤਾਲ...