Indiaਦਿੱਲੀ ‘ਚ ਨਹੀਂ ਹੋਵੇਗੀ ਕੋਲੇ ਦੀ ਕਿਲੱਤ, ਕੇਂਦਰੀ ਊਰਜਾ ਮੰਤਰੀ ਬੋਲੇBunty11/10/2021 by Bunty11/10/2021 ਨਵੀਂ ਦਿੱਲੀ – ਦੇਸ਼ ਦੇ ਪਾਵਰ ਪਲਾਂਟਾਂ ਵਿਚ ਕੋਲੇ ਦੀ ਘਾਟ ਕਾਰਨ ਸੰਕਟ ਹੋਰ ਜ਼ਿਆਦਾ ਵਧ ਹੋ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲ਼ੀ ਵਿਚ ਬਿਜਲੀ ਖਰਾਬ...
Indiaਪਤਨੀ ਕਮਾਵੇ ਤਾਂ ਬੱਚੇ ਪ੍ਰਤੀ ਖ਼ਤਮ ਨਹੀਂ ਹੁੰਦੀ ਪਤੀ ਦੀ ਜ਼ਿੰਮੇਵਾਰੀBunty11/10/2021 by Bunty11/10/2021 ਨਵੀਂ ਦਿੱਲੀ – ਪਤਨੀ ਦੇ ਨੌਕਰੀਪੇਸ਼ਾ ਹੋਣ ਦਾ ਆਧਾਰ ਬਣਾ ਕੇ ਬੱਚੇ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਪੁਰਸ਼ਾਂ ਬਾਰੇ ਦਿੱਲੀ...
Indiaਕੰਟੇਨਮੈਂਟ ਜ਼ੋਨ ‘ਚ ਜਨਤਕ ਇਕੱਠ ਦੀ ਇਜਾਜ਼ਤ ਨਹੀਂBunty11/10/2021 by Bunty11/10/2021 ਨਵੀਂ ਦਿੱਲੀ – ਆਗਾਮੀ ਤਿਉਹਾਰਾਂ ‘ਚ ਕੋਰੋਨਾ ਇਨਫੈਕਸ਼ਨ ਰੋਕਣ ਸਬੰਧੀ ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਵੀਆਂ...
Indiaਸੰਯੁਕਤ ਕਿਸਾਨ ਮੋਰਚੇ ਨੇ ਕੀਤੇ ਕਈ ਵੱਡੇ ਐਲਾਨBunty11/10/2021 by Bunty11/10/2021 ਲਖੀਮਪੁਰ ਖੀਰੀ – ਲਖੀਮਪੁਰ ਖੀਰੀ ਕਾਂਡ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਨੇ 18 ਅਕਤੂਬਰ ਨੂੰ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਕਰਨ ਦਾ ਐਲਾਨ ਕੀਤਾ ਹੈ। ਕਿਸਾਨ...
Indiaਰਾਸ਼ਟਰਪਤੀ ਕੋਵਿੰਦ ਨਾਲ ਮਿਲਣ ਦਾ ਕਾਂਗਰਸ ਨੇ ਮੰਗਿਆ ਸਮਾਂBunty11/10/2021 by Bunty11/10/2021 ਨਵੀਂ ਦਿੱਲੀ – ਲਖੀਮਪੁਰ ਖੀਰੀ ਮਾਮਲੇ ‘ਚ ਕਾਂਗਰਸ ਪੂਰੀ ਤਰ੍ਹਾਂ ਨਾਲ ਸਰਕਾਰ ‘ਤੇ ਹਮਲਾਵਾਰ ਹੈ। ਮਾਮਲੇ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਅੰਕਾ...
Indiaਲਖੀਮਪੁਰ ਖੇੜੀ ਕਾਂਡ: ਕੇਂਦਰੀ ਮੰਤਰੀ ਦੇ ਬੇਟੇ ‘ਤੇ ਐਸਆਈਟੀ ਦਾ ਸ਼ਿਕੰਜਾ, ਸਵਾਲਾਂ ਦੇ ਜਵਾਬ ਦਿੰਦਿਆਂ ਸਾਹ ਫੁੱਲ ਗਿਆ !admin10/10/202110/10/2021 by admin10/10/202110/10/2021 ਲਖਨਊ – ਲਖੀਮਪੁਰ ਹਿੰਸਾ ਦੇ ਮੁੱਖ ਦੋਸ਼ੀ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।...
Indiaਬੰਗਾਲ ‘ਚ ਚਾਰ ਸੀਟਾਂ ‘ਤੇ ਜ਼ਿਮਨੀ ਚੋਣ ਲਈ ਕੇਂਦਰੀ ਬਲਾਂ ਦੀਆਂ 27 ਕੰਪਨੀਆਂ ਹੋਣਗੀਆਂ ਤਾਇਨਾਤBunty10/10/2021 by Bunty10/10/2021 ਕੋਲਕਾਤਾ – ਬੰਗਾਲ ‘ਚ ਸ਼ਾਂਤੀਪੁਰ, ਗੋਸਾਬਾ, ਖੜਦਹ ਤੇ ਦਿਨਹਾਟਾ ਵਿਧਾਨ ਸਭਾ ਸੀਟਾਂ ‘ਤੇ 30 ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਕੇਂਦਰੀ ਬਲਾਂ ਦੀਆਂ 27...
Indiaਭਾਰਤ ਪਹੁੰਚੀ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫ੍ਰੇਡਰਿਕਸਨ ਨੇ ਕਿਹਾBunty10/10/202110/10/2021 by Bunty10/10/202110/10/2021 ਨਵੀਂ ਦਿੱਲੀ – ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫ੍ਰੇਡਰਿਕਸਨ ਤਿੰਨ ਦਿਨਾਂ ਦੌਰੇ ’ਤੇ ਭਾਰਤ ਪਹੁੰਚੀ ਹੈ। ਰਾਸ਼ਟਰਪਤੀ ਭਵਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ...
Indiaਨਵਜੋਤ ਸਿੱਧੂ ਦੇ ਮੌਨ ਵਰਤ ‘ਤੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਤਨਜ਼Bunty10/10/2021 by Bunty10/10/2021 ਅੰਬਾਲਾ – ਕਾਂਗਰਸੀ ਆਗੂ ਨਵਜੋਤ ਸਿੱਧੂ ਇੱਕ ਵਾਰ ਫਿਰ ਗ੍ਰਹਿ ਮੰਤਰੀ ਅਨਿਲ ਵਿਜ ਦੇ ਨਿਸ਼ਾਨੇ ‘ਤੇ ਹਨ। ਸਿੱਧੂ ਵੱਲੋਂ ਰੱਖੇ ਗਏ ਮੌਨ ਵਰਤ ‘ਤੇ ਵਿਜ...
Indiaਕਾਂਗੋ ਨਦੀ ‘ਚ ਫਿਰ ਵੱਡਾ ਹਾਦਸਾ, ਸੈਂਕੜੇ ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟੀ- 51 ਲੋਕਾਂ ਦੀਆਂ ਲਾਸ਼ਾਂ ਬਰਾਮਦBunty10/10/2021 by Bunty10/10/2021 ਕਾਂਗੋ – ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ‘ਚ ਇਕ ਕਿਸ਼ਤੀ ਪਲਟਣ ਨਾਲ 100 ਤੋਂ ਵੱਧ ਲੋਕ ਮਾਰੇ ਗਏ ਤੇ ਕੁਝ ਲਾਪਤਾ ਹੋ ਗਏ ਹਨ। ਸੂਬਾਈ ਅਧਿਕਾਰੀਆਂ...