Category : International

International News Punjabi – Punjab News Headlines

Now read News from all over the World in Punjabi. International Online News and world News headlines in Punjabi. Indo Times a latest international news Punjabi and English language daily latest Punjabi news paper in Australia

Indo Times No.1 Indian-Punjabi media platform in Australia and New Zealand

IndoTimes.com.au

International

ਕੈਨੇਡਾ ਵਿੱਚ ਵਸਦੇ ਸਿੱਖਾਂ ਦੀ ਟਰੂਡੋ ਨੂੰ ਅਪੀਲ; ਹੈਲਮੇਟ ਤੋਂ ਦਿੱਤੀ ਜਾਵੇ ਛੋਟ

Bunty
ਓਟਾਵਾ – ਕੈਨੇਡੀਅਨ ਸਿੱਖਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹੈਲਮੇਟ ਤੋਂ ਛੋਟ ਦੇਣ ਦੀ ਬੇਨਤੀ ਕੀਤੀ ਹੈ। ਸਿੱਖ ਸਦਭਾਵਨਾ ਦਲ ਦੇ ਮੁਖੀ ਬਲਦੇਵ ਸਿੰਘ...
International

ਸ੍ਰੀਲੰਕਾ ਪੁਲਿਸ ਨੇ 50 ਦਿਨਾਂ ’ਚ 56 ਹਜ਼ਾਰ ਤੋਂ ਵੱਧ ਸ਼ੱਕੀ ਕੀਤੇ ਗਿ੍ਰਫ਼ਤਾਰ

Bunty
ਕੋਲੰਬੋ – ਸ਼੍ਰੀਲੰਕਾ ‘’ਚ ਰਾਸ਼ਟਰੀ ਅਪਰਾਧ ਵਿਰੋਧੀ ਮੁਹਿੰਮ ਦੌਰਾਨ ਪੁਲਿਸ ਨੇ 50 ਦਿਨਾਂ ‘’ਚ ਅਪਰਾਧਿਕ ਗਤੀਵਿਧੀਆਂ ‘’ਚ ਸ਼ਾਮਲ ਹੋਣ ਦੇ ਮਾਮਲੇ ‘’ਚ 56,000 ਤੋਂ ਜ਼ਿਆਦਾ...
International

ਪਾਕਿਸਤਾਨ ਦੀ ਚੋਣ ਪ੍ਰਕਿਰਿਆ ’ਤੇ ਅਮਰੀਕਾ ਰੱਖ ਰਿਹੈ ਨੇੜਿਓਂ ਨਜ਼ਰ

Bunty
ਵਾਸ਼ਿੰਗਟਨ – ਅਮਰੀਕਾ ਪਾਕਿਸਤਾਨ ਵਿਚ ਚੋਣ ਪ੍ਰਕਿਰਿਆ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਉਥੇ ਪ੍ਰਗਟਾਵੇ, ਅਸੈਂਬਲੀ ਅਤੇ ਐਸੋਸੀਏਸ਼ਨ ਦੀ ਆਜ਼ਾਦੀ ਦੀ ਉਲੰਘਣਾ ਨੂੰ ਲੈ...
International

ਐਚ-1ਬੀ ਵੀਜ਼ਾ ਧਾਰਕਾਂ ਦੇ ਬੱਚਿਆਂ ਨੂੰ ਮਿਲੇਗਾ ਕੰਮ ਦਾ ਅਧਿਕਾਰ

Bunty
ਵਾਸ਼ਿੰਗਟਨ – ਅਮਰੀਕਾ ‘’ਚ ਐੱਚ-1ਬੀ ਵੀਜ਼ਾ ਧਾਰਕਾਂ ਲਈ ਰਾਹਤ ਦੀ ਖ਼ਬਰ ਹੈ। ਵ੍ਹਾਈਟ ਹਾਊਸ ਦੇ ਸਮਰਥਨ ਵਾਲੇ ਦੋ-ਪੱਖੀ ਸਮਝੌਤੇ ਦੇ ਅਨੁਸਾਰ, ਲਗਭਗ ਇੱਕ ਲੱਖ ਐੱਚ-...
International

ਚਿਲੀ ਦੇ ਜੰਗਲਾਂ ਦੀ ਅੱਗ ਅਬਾਦੀ ਵਾਲੇ ਇਲਾਕੇ ’ਚ ਫੈਲੀ, 112 ਲੋਕਾਂ ਦੀ ਮੌਤ

Bunty
ਸੈਂਟੀਆਗੋ (ਚਿਲੀ) – ਚਿਲੀ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਅਬਾਦੀ ਵਾਲੇ ਇਲਾਕਿਆਂ ’ਚ ਫੈਲਣ ਕਾਰਨ ਪਿਛਲੇ ਤਿੰਨ ਦਿਨਾਂ ’ਚ ਘੱਟੋ ਘੱਟ 112 ਵਿਅਕਤੀਆਂ ਦੀ...
International

ਯੂ.ਕੇ. ਨੇ ਆਪਣੇ ਨਾਗਰਿਕਾਂ ਲਈ ਅਫਗਾਨਿਸਤਾਨ ਦੀ ਯਾਤਰਾ ਸਬੰਧੀ ਐਡਵਾਈਜ਼ਰੀ ਕੀਤੀ ਜਾਰੀ

Bunty
ਕਾਬੁਲ/ਲੰਡਨ – ਬਿ੍ਰਟੇਨ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ ( ਨੇ ਬਿ੍ਰਟਿਸ਼ ਨਾਗਰਿਕਾਂ ਨੂੰ ਅਫਗਾਨਿਸਤਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਟੋਲੋ ਨਿਊਜ਼...
International

ਬਾਈਡੇਨ ਤੇ ਐਲਨ ਨੂੰ ਮਾਰਨ ਦੀ ਧਮਕੀ ਦੇਣ ਦੇ ਦੋਸ਼ ’ਚ ਟੇਸਲਾ ਦਾ ਕਰਮਚਾਰੀ ਗਿ੍ਰਫ਼ਤਾਰ

Bunty
ਸਾਨ ਫ੍ਰਾਂਸਿਸਕੋ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਤਕਨੀਕੀ ਅਰਬਪਤੀ ਐਲਨ ਮਸਕ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਟੇਸਲਾ ਦੇ ਇੱਕ ਕਰਮਚਾਰੀ ਨੂੰ ਟੈਕਸਾਸ...
International

ਪੈਰਿਸ ਰੇਲਵੇ ਸਟੇਸ਼ਨ ’ਤੇ ਦਹਿਸ਼ਤ ਦਾ ਮਾਹੌਲ ਹਮਲਾਵਰ ਨੇ ਤਿੰਨ ਯਾਤਰੀਆਂ ’ਤੇ ਚਾਕੂ ਨਾਲ ਕੀਤਾ ਹਮਲਾ; ਦੋਸ਼ੀ ਗਿ੍ਰਫ਼ਤਾਰ

Bunty
ਪੈਰਿਸ – ਫਰਾਂਸ ਦੀ ਰਾਜਧਾਨੀ ਪੈਰਿਸ ਦੇ ਇਕ ਰੇਲਵੇ ਸਟੇਸ਼ਨ ‘’ਤੇ ਹਫ਼ੜਾ-ਦਫ਼ੜੀ ਮਚ ਗਈ। ਜਦੋਂ ਇੱਕ ਹਮਲਾਵਰ ਨੇ ਕੁਝ ਲੋਕਾਂ ‘’ਤੇ ਚਾਕੂ ਨਾਲ ਹਮਲਾ ਕਰ...