ਡਬਲਯੂਐਚਓ ਨੇ ਖੰਘ ਦੀ ਦਵਾਈ ਦੇ ਮਾਮਲੇ ‘ਚ ‘ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ’ ਨਾਲ ਅਜੇ ਤਕ ਸਾਂਝੀ ਨਹੀਂ ਕੀਤੀ ਜਾਣਕਾਰੀ
ਨਿਊਯਾਰਕ – ਵਰਲਡ ਹੈਲਥ ਆਰਗੇਨਾਈਜੇਸ਼ਨ (WHO) ਨੇ ਮੇਡਨ ਫਾਰਮਾਸਿਊਟੀਕਲਸ ਆਫ ਇੰਡੀਆ ਦੁਆਰਾ ਬਣਾਏ ਗਏ ਕਫ ਸੀਰਪ ‘ਤੇ ਅਲਰਟ ਜਾਰੀ ਕੀਤਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਯੂਐਚਓ)...
