Category : International

International News Punjabi – Punjab News Headlines

Now read News from all over the World in Punjabi. International Online News and world News headlines in Punjabi. Indo Times a latest international news Punjabi and English language daily latest Punjabi news paper in Australia

Indo Times No.1 Indian-Punjabi media platform in Australia and New Zealand

IndoTimes.com.au

International

ਭਾਰਤੀ ਮੂਲ ਦੀ ਰਾਜਨਾਇਕ ਉਜਰਾ ਨੂੰ ਬਣਾਇਆ ਤਿੱਬਤੀ ਮਾਮਲਿਆਂ ਦਾ ਵਿਸ਼ੇਸ਼ ਕੋਆਰਡੀਨੇਟਰ

Bunty
ਵਾਸ਼ਿੰਗਟਨ – ਚੀਨ ਤੇ ਤਿੱਬਤੀ ਧਰਮਗੁਰੂ ਦਲਾਈਲਾਮਾ ਵਿਚਾਲੇ ਗੱਲਬਾਤ ਲਈ ਅਮਰੀਕਾ ਨੇ ਭਾਰਤੀ ਮੂਲ ਦੀ ਰਾਜਨਾਇਕ ਉਜਰਾ ਜੇਯਾ ਨੂੰ ਤਿੱਬਤੀ ਮਾਮਲਿਆਂ ’ਚ ਆਪਣਾ ਵਿਸ਼ੇਸ਼ ਕੋਆਰਡੀਨੇਟਰ...
International

ਗਵਾਦਰ ’ਚ ਲੋਕਾਂ ਦੇ ਹੱਕ ਦੀ ਲੜਾਈ ਜਾਰੀ, ਪਾਕਿਸਤਾਨ ਕਰ ਰਿਹਾ ਹੈ ਪੁਲਿਸ ਤਾਇਨਾਤ

Bunty
ਇਸਲਾਮਾਬਾਦ – ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਖ਼ਿਲਾਫ਼ ਬਲੋਚਿਸਤਾਨ ’ਚ ਮਹੀਨੇ ਭਰ ਤੋਂ ਜਾਰੀ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਪਾਕਿ ਪ੍ਰਸ਼ਾਸਨ ਖੇਤਰ ’ਚ ਹਜ਼ਾਰਾਂ ਦੀ...
International

ਜੰਗ ’ਚ ਰੋਬੋਟ ਦੀ ਵਰਤੋਂ ਹੋਈ ਤਾਂ ਮਨੁੱਖ ਜਾਤੀ ਨੂੰ ਹੋਵੇਗਾ ਵੱਡਾ ਖ਼ਤਰਾ

Bunty
ਸਵਿਟਜ਼ਲੈਂਡ – ਸੁਪਰ ਸਟਾਰ ਰਜਨੀਕਾਂਤ ਦੀ ਫਿਲਮ ‘ਰੋਬੋਟ’ ਤਾਂ ਯਾਦ ਹੋਵੇਗੀ ਤੁਹਾਨੂੰ। ਮਨੁੱਖ ਵਰਗਾ ਦਿਖਾਈ ਦੇਣ ਵਾਲਾ ਰੋਬੋਟ ‘ਚਿੱਟੀ’ ਗ਼ਲਤ ਸ਼ਕਤੀਆਂ ਦੇ ਹੱਥਾਂ ’ਚ ਆਉਣ...
International

ਪਾਕਿਸਤਾਨ ਦੇ ਮੰਦਰ ’ਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੁੰ ਸ਼ਰ੍ਹੇਆਮ ਤੋੜਿਆ ਗਿਆ

Bunty
ਕਰਾਚੀ – ਪਾਕਿਸਤਾਨ ’ਚ ਘੱਟ ਗਿਣਤੀ ਹਿੰਦੂਆਂ ’ਤੇ ਅੱਤਿਆਚਾਰ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ’ਚ ਭੰਨਤੋੜ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੁਣ...
International

ਬ੍ਰਿਟੇਨ ‘ਚ ਬਿਗੜੇ ਹਾਲਾਤ, ਓਮੀਕ੍ਰੋਨ ਨਾਲ 12 ਦੀ ਮੌਤ, ਡਰਿਆ ਇਜ਼ਰਾਇਲ

Bunty
ਵਾਸ਼ਿੰਗਟਨ – ਦੁਨੀਆ ਭਰ ਵਿਚ ਓਮੀਕ੍ਰੋਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਖ਼ਾਸ ਕਰ ਕੇ ਬ੍ਰਿਟੇਨ ਵਿਚ ਹਾਲਾਤ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਹਨ।...
International

ਓਆਈਸੀ ਦੀ ਬੈਠਕ ’ਚ ਇਮਰਾਨ ਵੱਲੋਂ ਕਸ਼ਮੀਰ ਮੁੱਦਾ ਚੁੱਕਣ ਦੀ ਕੋਸ਼ਿਸ਼

Bunty
ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਫਿਲੀਸਤੀਨ ਤੇ ਕਸ਼ਮੀਰ ਦੇ ਲੋਕ ਆਪਣੇ ਲੋਕਤੰਤਰੀ ਤੇ ਮਨੁੱਖੀ ਅਧਿਕਾਰਾਂ ਬਾਰੇ ਮੁਸਲਿਮ ਦੁਨੀਆ ਤੋਂ...
International

ਹਾਂਗਕਾਂਗ ਚੋਣਾਂ ’ਚ ਚੀਨ ਦੀ ਹਮਾਇਤ ਵਾਲੇ ਉਮੀਦਵਾਰਾਂ ਦੀ ਵੱਡੀ ਜਿੱਤ

Bunty
ਹਾਂਗਕਾਂਗ – ਹਾਂਗਕਾਂਗ ’ਚ ਲੋਕਤੰਤਰ ਹਮਾਇਤੀਆਂ ਦੀ ਆਵਾਜ਼ ਨੂੰ ਦਬਾਉਣ ਲਈ ਚੀਨ ਵੱਲੋਂ ਚੱਲੀ ਗਈ ਚਾਲ ਕਾਮਯਾਬ ਹੋ ਗਈ। ਵਿਧਾਨ ਸਭਾ ਚੋਣਾਂ ’ਚ ਚੀਨ ਦੀ ਹਮਾਇਤ...
International

ਓਮੀਕ੍ਰੋਨ ਦੇ ਕਾਰਨ ਨਹੀਂ ਮਨੇਗਾ ਕ੍ਰਿਸਮਸ ਤੇ ਨਵਾਂ ਸਾਲ

Bunty
ਨੀਦਰਲੈਂਡ – ਦੁਨੀਆ ਇਕ ਪਾਸੇ ਜਿੱਥੇ ਕ੍ਰਿਸਮਸ ਤੇ ਨਵੇਂ ਸਾਲ ਦਾ ਇੰਤਜ਼ਾਰ ਕਰ ਰਹੀ ਹੈ, ਉੱਥੇ ਹੀ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਜ਼ਸ਼ਨ ਨੂੰ...
International

ਨਿਊਜ਼ੀਲੈਂਡ ‘ਚ ਯੂਥ ਕੌਂਸਲ ‘ਚ ਮੋਹਰੀ ਬਣੇ ਪੰਜਾਬੀ

Bunty
ਆਕਲੈਂਡ – ਨਿਊਜ਼ੀਲੈਂਡ ‘ਚ ਇਕ ਪਾਰਲੀਮੈਂਟ ਵੱਲੋਂ ਗਠਿਤ ਕੀਤੀ ਗਈ ਨਵੀਂ ਯੂਥ ਕੌਂਸਲ ‘ਚ ਪੰਜਾਬੀ ਮੂਲ ਦੇ ਮੁੰਡੇ ਕੁੜੀਆਂ ਮੋਹਰੀ ਰਹੇ ਹਨ। ਛੇ ਮੈਂਬਰੀ ਕਮੇਟੀ...
International

ਓਮੀਕ੍ਰੋਨ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਨੀਦਰਲੈਂਡ ‘ਚ ਲੱਗ ਸਕਦਾ ਹੈ ਲਾਕਡਾਊਨ

Bunty
ਨੀਦਰਲੈਂਡ – ਦੇਸ਼-ਵਿਦੇਸ਼ ‘ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਨੀਦਰਲੈਂਡ ਵਿਚ ਇਸ ਤੋਂ ਬਚਣ ਲਈ ਹੁਣ ਲਾਕਡਾਊਨ ਲਗਾਇਆ ਜਾ...