Category : Latest News

Latest Punjab News in Australia – Latest headlines from Australia

Read Latest news of Punjab in punjabi online. Keep yourself updated with Indian-Punjabi newspaper news, photos, videos, ਪੰਜਾਬ ਖ਼ਬਰਾਂ  at  IndooTimes.com.au. Punjabi News (ਪੰਜਾਬੀ ਖ਼ਬਰਾਂ) – Get latest and breaking news at leading Indian-Punjabi news website IndooTimes.com.au. Live breaking news stories from across Australia & around the world. In-depth coverage from Australia’s most trusted source

Indoo Times No.1 Indian-Punjabi media platform in Australia and New Zealand

IndooTimes.com.au

NewsBreaking NewsInternationalLatest News

ਅਫ਼ਗਾਨਿਸਤਾਨ ’ਚ ਮੌਲਵੀ ਚਲਾਉਣਗੇ ਤਾਲਿਬਾਨ ਸਰਕਾਰ, ਨਵੀਂ ਸਰਕਾਰ ਲਈ ਮੰਗਿਆ ਸਹਿਯੋਗ

Bunty
ਕਾਬੁਲ – ਅਫ਼ਗਾਨਿਸਤਾਨ ਵਿਚ ਹੁਣ ਮੌਲਵੀ ਨਵੀਂ ਸਰਕਾਰ ਚਲਾਉਣਗੇ। ਕਾਬੁਲ ’ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਨੇ ਕਿਹਾ ਹੈ ਕਿ ਆਗਾਮੀ ਸਰਕਾਰ ਦੀ ਅਗਵਾਈ ਮੌਲਵੀ ਕਰਨਗੇ।...
NewsBreaking NewsIndiaLatest News

ਉੱਤਰ, ਮੱਧ ਤੇ ਪੱਛਮੀ ਭਾਰਤ ‘ਚ ਅਗਲੇ ਚਾਰ ਦਿਨਾਂ ‘ਚ ਹਲਕੀ ਬਾਰਿਸ਼ ਦੇ ਆਸਾਰ

Bunty
ਨਵੀਂ ਦਿੱਲੀ – ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਚਾਰ ਦਿਨਾਂ ‘ਚ ਉੱਤਰ, ਮੱਧ ਤੇ ਪੱਛਮੀ ਭਾਰਤ ‘ਚ ਹਲਕੀ ਬਾਰਿਸ਼ ਦੀ...
NewsBreaking NewsLatest NewsSport

ਭਾਰਤ ਦੀ ਪਹਿਲੀ ਪਾਰੀ 78 ਦੌੜਾਂ ‘ਤੇ ਸਿਮਟੀ, ਇੰਗਲੈਂਡ ਦੀ ਬੱਲੇਬਾਜ਼ੀ ਸ਼ੁਰੂ

Bunty
ਨਵੀਂ ਦਿੱਲੀ – ਇੰਗਲੈਂਡ ਦੇ ਮੌਜੂਦਾ ਦੌਰੇ ਦੌਰਾਨ ਲੀਡਜ਼ ਦੇ ਹੇਡਿੰਗਲੇ ਸਟੇਡੀਅਮ ਵਿਚ ਬੁੱਧਵਾਰ ਤੋਂ ਸ਼ੁਰੂ ਹੋਏ ਤੀਜੇ ਟੈਸਟ ਦੀ ਪਹਿਲੀ ਪਾਰੀ ਵਿਚ ਟੀਮ ਇੰਡੀਆ...
NewsBreaking NewsIndiaLatest News

ਵੈਕਸੀਨੇਸ਼ਨ ‘ਚ ਜਲਦ ਸ਼ਾਮਲ ਹੋਵੇਗੀ ਜਾਇਡਸ ਕੈਡਿਲਾ ਦੀ ਵੈਕਸੀਨ, ਬੱਚਿਆਂ ਦੇ ਟੀਕਾਕਰਨ ‘ਤੇ ਆਵੇਗਾ ਰੋਡਮੈਪ

Bunty
ਨਵੀਂ ਦਿੱਲੀ – ਜਾਇਡਸ ਕੈਡਿਲਾ ਦੀ ਕੋਰੋਨਾ ਰੋਕੂ ਵੈਕਸੀਨ ਨੂੰ ਛੇਤੀ ਹੀ ਟੀਕਾਕਰਨ ਮੁਹਿੰਮ ‘ਚ ਸ਼ਾਮਲ ਕੀਤਾ ਜਾਵੇਗਾ। ਟੀਕਾਕਰਨ ‘ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਏਜੀਆਈ)...
NewsBreaking NewsIndiaLatest News

ਕਾਬੁਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਭਾਰਤ ਪਹੁੰਚੇ ਸਿੱਖ, ਕੇਂਦਰੀ ਮੰਤਰੀ ਸਿਰ ‘ਤੇ ਰੱਖ ਕੇ ਬਾਹਰ ਲਿਆਏ

Bunty
ਦਿੱਲੀ – ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ‘ਚ ਹਾਲਾਤ ਖਰਾਬ ਹਨ। ਇਸ ਦੌਰਾਨ ਇੱਥੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਖ਼ਬਰ...
NewsBreaking NewsIndiaLatest News

ਅਫ਼ਗਾਨਿਸਤਾਨ ਦੇ ਮੁੱਦੇ ‘ਤੇ ਹੋਈ ਮੋਦੀ-ਪੁਤਿਨ ‘ਚ ਅਹਿਮ ਗੱਲਬਾਤ, ਰੂਸ ਨੇ ਕੀਤਾ ਹੈ ਤਾਲਿਬਾਨ ਦਾ ਸਮਰਥਨ

Bunty
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਫ਼ਗਾਨਿਸਤਾਨ ਦੇ ਮੁੱਦੇ ‘ਤੇ ਆਪਣੇ ਪੁਰਾਣੇ ਸਹਿਯੋਗੀ ਰੂਸ ਨਾਲ ਗੱਲ ਕੀਤੀ ਹੈ। ਰੂਸ ਦੇ ਰਾਸ਼ਟਰਪਤੀ...
NewsBreaking NewsIndiaLatest News

ਅਫ਼ਗ਼ਾਨਿਸਤਾਨ ਤੋਂ ਭਾਰਤੀਆਂ ਨੂੰ ਕੱਢਣ ’ਚ ਲੱਗੀ ਸਰਕਾਰ

Bunty
ਨਵੀਂ ਦਿੱਲੀ – ਅਫ਼ਗ਼ਾਨਿਸਤਾਨ ’ਚ ਜਾਰੀ ਸੰਕਟ ਦੌਰਾਨ ਭਾਰਤ ਸਰਕਾਰ ਲਗਾਤਾਰ ਉੱਥੋਂ ਆਪਣੇ ਨਾਗਰਿਕਾਂ ਨੂੰ ਕੱਢਣ ’ਚ ਲੱਗੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਅਜੇ ਤਕ ਤਕਰੀਬਨ...
NewsBreaking NewsIndiaLatest News

ਦੇਸ਼ ਨੂੰ ਇਕ ਹੋਰ ਕੋਰੋਨਾ ਵੈਕਸੀਨ ਮਿਲਣ ਦੀ ਵਧੀ ਉਮੀਦ

Bunty
ਨਵੀਂ ਦਿੱਲੀ – ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ‘ਚ ਦੇਸ਼ ਨੂੰ ਇਕ ਹੋਰ ਵੈਕਸੀਨ ਮਿਲਣ ਦੀ ਉਮੀਦ ਵਧ ਗਈ ਹੈ। ਦੇਸ਼ ਦੀ ਪਹਿਲੀ ਐੱਮਆਰਐੱਨਏ ਅਧਾਰਤ ਵੈਕਸੀਨ...
NewsBreaking NewsIndiaLatest News

ਸੋਪੋਰ ‘ਚ 14 ਘੰਟੇ ਚੱਲਿਆ ਮੁਕਾਬਲਾ, ਟੀਆਰਐੱਫ ਦੇ ਤਿੰਨ ਅੱਤਵਾਦੀ ਢੇਰ

Bunty
ਸ੍ਰੀਨਗਰ – ਉੱਤਰੀ ਕਸ਼ਮੀਰ ਦੇ ਸੋਪੋਰ ‘ਚ ਸੋਮਵਾਰ ਰਾਤ ਸ਼ੁਰੂ ਹੋਇਆ ਮੁਕਾਬਲਾ ਮੰਗਲਵਾਰ ਦੁਪਹਿਰ ਨੂੰ 14 ਘੰਟਿਆਂ ਬਾਅਦ ਟੀਆਰਐੱਫ (ਦ ਰਜ਼ਿਸਟੈਸ ਫਰੰਟ, ਜੰਮੂ ਕਸ਼ਮੀਰ) ਦੇ ਤਿੰਨ...
BollywoodNewsBreaking NewsLatest News

‘ਘਮੰਡੀ, ਬੇਵਕੂਫ ਔਰਤ’ ਕਹਿਣ ਵਾਲੇ ਟ੍ਰੋਲਰਜ਼ ਨੂੰ ਹੁਣ ਕਿਆਰਾ ਅਡਵਾਣੀ ਨੇ ਦਿੱਤਾ ਜਵਾਬ

Bunty
ਨਵੀਂ ਦਿੱਲੀ –  ਬਾਲੀਵੁੱਡ ਅਦਾਕਾਰਾ ਕਿਆਰ ਅਡਵਾਣੀ ਦੇ ਸਿਤਾਰੇ ਦਿਨੋਂ ਦਿਨ ਬੁਲੰਦੀਆਂ ‘ਤੇ ਹਨ। ਕਿਆਰਾ ਨੇ ਪਿਛਲੇ ਕੁਝ ਸਮੇਂ ‘ਚ ਬੈਕ-ਟੂ-ਬੈਕ ਕਈ ਹਿੱਟ ਫਿਲਮਾਂ ਦਿੱਤੀਆਂ...