ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਭਿਲਾਸ਼ੀ ਯੋਜਨਾ ਦੇ ਨਾਂ ‘ਤੇ ਕੌਂਸਲਰ ‘ਤੇ ਕਟਮਨੀ ਮੰਗਣ ਦੇ ਦੋਸ਼, ਵਿਰੋਧੀ ਭਾਜਪਾ ਨੇ ਘੇਰਿਆ
ਕੋਲਕਾਤਾ – ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਭਿਲਾਸ਼ੀ ‘ਦੁਆਰੇ ਸਰਕਾਰ’ ਪ੍ਰੋਜੈਕਟ ਦੇ ਨਾਂ ‘ਤੇ ਹੁਣ ਕਟਮਨੀ (ਕਮਿਸ਼ਨ) ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹੁਗਲੀ-ਚੁੰਚਡਾ ਨਗਰਪਾਲਿਕਾ...
