Category : Punjab

Indian-Punjabi news in Australia and New Zealand

Indo Times No. 1 Newspaper in Australia

Indian-Punjabi news Australia – No. 1 Newspaper in Australia with a latest Australian and international news and community stories in Indian-Punjabi breaking news, political, entertainment and more.

Indo Times No.1 Indian-Punjabi media platform in Australia and New Zealand

IndoTimes.com.au

News Breaking News Latest News Punjab

ਨਿਊ ਸਾਊਥ ਵੇਲਸ ਦੇ ਸਕੂਲਾਂ ’ਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ’ਤੇ ਲੱਗੀ ਰੋਕ ਹਟੀ

Bunty
ਅੰਮ੍ਰਿਤਸਰ –  ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਵਿਖੇ ਸਕੂਲਾਂ ’ਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ’ਤੇ ਲਗਾਈ ਰੋਕ ਹਟਾਉਣ ਦਾ ਬੀਬੀ ਜਗੀਰ ਕੌਰ ਨੇ ਸਵਾਗਤ...
News Breaking News Latest News Punjab

ਪੁਣਛ ’ਚ ਗਸ਼ਤ ਕਰ ਰਿਹਾ ਪੰਜਾਬ ਦਾ ਜਵਾਨ 40 ਫੁੱਟ ਡੂੰਘੀ ਖੱਡ ’ਚ ਡਿੱਗਣ ਕਾਰਨ ਹੋਇਆ ਸ਼ਹੀਦ

Bunty
ਰਾਜੌਰੀ – ਜੰਮੂ ਡਵੀਜ਼ਨ ਦੇ ਪੁਣਛ ਜ਼ਿਲ੍ਹੇ ਦੇ ਜੱਬੀਵਾਲ ਬਗਸਰ ਖੇਤਰ ’ਚ ਸ਼ੁੱਕਰਵਾਰ ਦੁਪਹਿਰ ਨੂੰ ਗਸ਼ਤ ਦੌਰਾਨ ਫ਼ੌਜ ਦਾ ਸਿਪਾਹੀ ਡੂੰਘੀ ਖੱਡ ’ਚ ਡਿੱਗ ਕੇ...
News Breaking News Latest News Punjab

ਇੰਡੀਅਨ ਮਿਲਟਰੀ ਅਕੈਡਮੀ ਤੋਂ ਟ੍ਰੇਨਿੰਗ ਲੈ ਚੁੱਕਾ ਹੈ ਤਾਲਿਬਾਨ ’ਚ ਦੂਸਰੇ ਨੰਬਰ ਦਾ ਕਮਾਂਡਰ ਸਤਨਿਕਜਈ

Bunty
ਨਵੀਂ ਦਿੱਲੀ – ਤਾਲਿਬਾਨ ਦੀ ਸੌਖੀ ਜਿੱਤ ਤੋਂ ਬਾਅਦ ਮੁੱਲਾ ਅਬਦੁੱਲ ਘਾਨੀ ਬਰਾਦਰ ਦਾ ਅਫ਼ਗਾਨਿਸਤਾਨ ਦਾ ਨਵਾਂ ਰਾਸ਼ਟਰਪਤੀ ਬਣਨਾ ਲਗਪਗ ਤੈਅ ਹੈ, ਜਦੋਂ ਕਿ ਅਫ਼ਗਾਨ...
News Breaking News Latest News Punjab

ਭਾਜਪਾ ਦੇ ਸਾਬਕਾ ਸੀਪੀਐੱਸ ਨੰਨੂ ਨੇ ਦਿੱਤਾ ਅਸਤੀਫ਼ਾ, ਕਿਹਾ – ਕਿਸਾਨਾਂ ਦਾ ਦੁੱਖ ਨਹੀਂ ਦੇਖਿਆ ਜਾਂਦਾ

Bunty
ਫਿਰੋਜ਼ਪੁਰ –  ਪੰਜਾਬ ਦੇ ਸਾਬਕਾ ਪ੍ਰਮੁੱਖ ਸੰਸਦੀ ਸਕੱਤਰ ਤੇ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕਾ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਰਹੇ ਸੁਖਪਾਲ ਸਿੰਘ ਨੰਨੂ ਨੇ ਭਾਜਪਾ...
News Breaking News Latest News Punjab

ਆਪ ਆਗੂ ਗੁਰਦੇਵ ਸਿੰਘ ਸੰਧੂ ਸਮੇਤ ਪੰਜ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

Bunty
ਤਰਨਤਾਰਨ – ਤਰਨਤਾਰਨ ਦੇ ਮੁਹੱਲਾ ਮੁਰਾਦਪੁਰ ’ਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਮੁਫਤ ਬਿਜਲੀ ਸਬੰਧੀ ਰਜਿਸਟ੍ਰੇਸ਼ਨ ਕਰਨ ਵਾਸਤੇ ਲਗਾਏ ਕੈਂਪ ਦੌਰਾਨ ਹੋਏ ਝਗੜੇ, ਜਿਸ...
News Breaking News Latest News Punjab

ਸੁਖਬੀਰ ਸਿੰਘ ਬਾਦਲ ਨੇ ਗੱਡੀ ਰੋਕ ਕੇ ਕਿਸਾਨ ਯੂਨੀਅਨ ਆਗੂਆਂ ਨਾਲ ਕੀਤੀ ਮੁਲਾਕਾਤ

Bunty
ਗੁਰੂਹਰਸਹਾਏ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਤੀਨਿਧਾਂ ਨਾਲ ਮੁਲਾਕਾਤ ਦੌਰਾਨ ਜ਼ੋਰ ਦੇ ਕੇ ਕਿਹਾ...
Breaking News Latest News Punjab

ਕਿਸ ਮੂੰਹ ਨਾਲ ਚਾਰਜ਼ਸੀਟ ਦਾ ਡਰਾਮਾ ਕਰ ਰਹੇ ਹਨ ਦਸ ਨੰਬਰੀਏ – ਅਮਨ ਅਰੋੜਾ

admin
ਚੰਡੀਗੜ – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਅਰੰਭੇ ‘ਗੱਲ ਪੰਜਾਬ ਦੀ’ ਪ੍ਰੋਗਰਾਮ ਨੂੰ ‘ਗੱਪ ਪੰਜਾਬ ਦੀ’ ਕਰਾਰ ਦਿੰਦੇ ਹੋਏ ਕਿਹਾ...
News Breaking News Latest News Punjab

ਪੰਜਾਬੀ ਯੂਨੀਵਰਸਿਟੀ ‘ਚ ਪੜ੍ਹ ਰਹੇ ਅਫਗਾਨਿਸਤਾਨ ਦੇ ਵਿਦਿਆਰਥੀਆਂ ਨੂੰ ਆਪਣੇ ਦੇਸ਼ ‘ਚ ਬਦਲੇ ਹਾਲਾਤ ਕਾਰਨ ਪਰਿਵਾਰ ਦੀ ਚਿੰਤਾ

Bunty
ਪਟਿਆਲਾ – ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਜਿਥੇ ਪੂਰੀ ਦੁਨੀਆਂ ‘ਚ ਰੋਸ ਦੀ ਲਹਿਰ ਹੈ, ਉਥੇ ਹੀ ਆਪਣੇ ਦੇਸ਼ ਤੇ ਪਰਿਵਾਰ ਤੋਂ ਦੂਰ...
News Breaking News Latest News Punjab

ਅਫਗਾਨਿਸਤਾਨ ’ਚ ਫਸੇ ਭਾਰਤੀਆਂ ਨੂੰ ਕੱਢਣ ਲਈ ਕੋਸ਼ਿਸ਼ਾਂ ਜਾਰੀ : ਡਾ. ਓਬਰਾਏ

Bunty
ਜਲੰਧਰ – ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਥੋਂ ਦੇ ਹਾਲਾਤ ਕਾਫੀ ਚਿੰਤਾਜਨਕ ਹੋ ਗਏ ਹਨ। ਅਫ਼ਗਾਨ ਬਸ਼ਿੰਦੇ ਤਾਲਿਬਾਨ ਦੀ ਦਹਿਸ਼ਤ ਤੋਂ ਕਾਫੀ ਖੌਫ਼ਜ਼ਦਾ...
News Breaking News Latest News Punjab

ਭਾਜਪਾ ਆਗੂਆਂ ਤੇ ਵਰਕਰਾਂ ਨੇ ਫੂਕਿਆ ਇਮਰਾਨ ਖ਼ਾਨ ਦਾ ਪੁਤਲਾ

Bunty
ਅੰਮਿ੍ਤਸਰ – ਭਾਰਤੀ ਜਨਤਾ ਪਾਰਟੀ ਅੰਮਿ੍ਤਸਰ ਦੇ ਪ੍ਰਧਾਨ ਸੁਰੇਸ਼ ਮਹਾਜਨ ਦੀ ਅਗਵਾਈ ‘ਚ ਪਾਕਿਸਤਾਨ ਦੇ ਲਾਹੌਰ ਕਿਲ੍ਹੇ ਵਿਚ ਸਥਾਪਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ...