Indiaਅਰੁਣਾਚਲ ਦੇ ਸਥਾਨਾਂ ਦੇ ਚੀਨੀ ਨਾਮਕਰਨ ਮੂਰਖਤਾਪੂਰਨ : ਭਾਰਤBunty03/04/2024 by Bunty03/04/20240134 ਨਵੀਂ ਦਿੱਲੀ – ਵਿਦੇਸ਼ ਮੰਤਰਾਲਾ ਨੇ ਅਰੁਣਾਚਲ ਪ੍ਰਦੇਸ਼ ਦੇ ਸਥਾਨਾਂ ਦਾ ਨਾਂ ਬਦਲਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਮੰਗਲਵਾਰ ਨੂੰ ਦਿ੍ਰੜਤਾ ਨਾਲ ਖਾਰਜ ਕਰਦੇ ਹੋਏ
Indiaਕੇਜਰੀਵਾਲ ਦੀ ਤਿਹਾੜ ਜੇਲ੍ਹ ’ਚ ਬੇਚੈਨੀ ਭਰੀ ਲੰਘੀ ਰਾਤBunty03/04/2024 by Bunty03/04/20240137 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ ’ਚ ਆਪਣੀ ਪਹਿਲੀ ਰਾਤ 14 ਫੁੱਟ ਲੰਬੀ ਅਤੇ 8 ਫੁੱਟ ਚੌੜੀ ਕੋਠੜੀ ’ਚ
Indiaਮਹੂਆ ਮੋਇਤਰਾ ’ਤੇ ਈ.ਡੀ. ਵੱਲੋਂ ਮਨੀ ਲਾਂਡਰਿੰਗ ਦਾ ਮਾਮਲਾ ਦਰਜBunty03/04/2024 by Bunty03/04/20240227 ਨਵੀਂ ਦਿੱਲੀ – ਟੀਐਮਸੀ ਨੇਤਾ ਮਹੂਆ ਮੋਇਤ੍ਰਾਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਈਡੀ ਨੇ ਉਸ ਦੇ ਖ਼ਿਲਾਫ ’ਕੈਸ਼ ਫਾਰ ਪੁੱਛਗਿੱਛ’ ਮਾਮਲੇ ’ਚ ਮਾਮਲਾ ਦਰਜ ਕੀਤਾ
Indiaਪਿਕਨਿਕ ਮਨਾ ਕੇ ਵਾਪਸ ਆ ਰਹੀ ਸਕੂਲ ਬੱਸ ਪਲਟੀ, ਪੰਜ ਦੀ ਮੌਤ; 12 ਬੱਚੇ ਗੰਭੀਰ ਜ਼ਖ਼ਮੀBunty03/04/2024 by Bunty03/04/20240124 ਬਾਰਾਬੰਕੀ – ਕੌਂਸਲ ਸਕੂਲ ਦੇ ਬੱਚੇ ਮੰਗਲਵਾਰ ਨੂੰ ਫੀਲਡ ਟਿ੍ਰਪ ਲਈ ਲਖਨਊ ਗਏ ਹੋਏ ਸਨ। ਉਥੋਂ ਨਿਕਲਦੇ ਸਮੇਂ ਸਕੂਲ ਬੱਸ ਕੰਟਰੋਲ ਤੋਂ ਬਾਹਰ ਹੋ ਗਈ,
Bollywoodਨਿ੍ਰਤ ਨੂੰ ਜਿਊਣ ਵਾਲੀ ਮਧੂਮਤੀBunty03/04/2024 by Bunty03/04/20240126 ਅਜ਼ੂਰੀ, ਸਿਤਾਰਾ ਦੇਵੀ, ਕੁੱਕੂ ਤੇ ਹੈਲਨ ਵਰਗੀਆਂ ਮਸ਼ਹੂਰ ਫ਼ਿਲਮੀ ਨਾਚੀਆਂ ਤੋਂ ਬਾਅਦ ਨਿ੍ਰਤ ਅਦਾਕਾਰੀ ਦੇ ਖੇਤਰ ਵਿੱਚ ਛਾ ਜਾਣ ਵਾਲੀ ਮਧੂਮਤੀ ਉਰਫ਼ ਹਿਊਟੋਕਸੀ ਦਾਰਾ ਰਿਪੋਰਟਰ
Indiaਤੇਜ਼ ਰਫ਼ਤਾਰ ਐਸ.ਯੂ.ਵੀ. ਕਚੌਰੀ ਦੀ ਦੁਕਾਨ ’ਚ ਜਾ ਵੜੀ, 6 ਲੋਕਾਂ ਨੂੰ ਕੁਚਲਿਆBunty03/04/2024 by Bunty03/04/20240164 ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਹੈ। ਇੱਥੇ ਦਿੱਲੀ ਦੇ ਸਿਵਲ ਲਾਈਨਜ਼ ਇਲਾਕੇ ਵਿਚ ਤੇਜ਼ ਰਫ਼ਤਾਰ ਐਸ.ਯੂ.ਵੀ.
Internationalਭਾਰਤ ’ਚ ਚੋਣਾਂ ਤੋਂ ਬਾਅਦ ਸੁਧਰ ਸਕਦੇ ਹਨ ਭਾਰਤ-ਪਾਕਿ ਸਬੰਧ : ਰੱਖਿਆ ਮੰਤਰੀ ਆਸਿਫ਼Bunty03/04/2024 by Bunty03/04/20240130 ਇਸਲਾਮਾਬਾਦ – ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਉਮੀਦ ਜਤਾਈ ਹੈ ਕਿ ਭਾਰਤ ਵਿਚ ਆਮ ਚੋਣਾਂ ਤੋਂ ਬਾਅਦ ਗੁਆਂਢੀ ਦੇਸ਼ ਨਾਲ ਸਬੰਧ ਸੁਧਰ ਜਾਣਗੇ।
Punjabਰਾਜੇਸ਼ ਬਾਘਾ ਨੇ ਭਾਜਪਾ ਲੋਕ ਸਭਾ ਫਰੀਦਕੋਟ ਦੇ ਉਮੀਦਵਾਰ ਹੰਸਰਾਜ ਹੰਸ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।Bunty03/04/2024 by Bunty03/04/20240121 ਜਲੰਧਰ – ਭਾਰਤੀ ਜਨਤਾ ਪਾਰਟੀ ਵਲੋਂ ਫਰੀਦਕੋਟ ਤੋਂ ਲੋਕਸਭਾ ਉਮੀਦਵਾਰ ਬਣਾਏ ਗਏ ਭਾਜਪਾ ਦੇ ਸੰਸਦ ਮੈਂਬਰ ਪਦਮਸ਼੍ਰੀ ਸੂਫੀ ਗਾਇਕ ਹੰਸਰਾਜ ਹੰਸ ਨਾਲ ਅਨੁਸੂਚਿਤ ਜਾਤੀ ਕਮਿਸ਼ਨ
Punjabਮੇਜਰ ਜਨਰਲ ਏ ਸ੍ਰੀਧਰ ਨੇ ਹੇਲਸ ਏਂਜਲਸ (ਬਠਿੰਡਾ) ਦੀ ਕਮਾਨ ਸੰਭਾਲੀBunty03/04/2024 by Bunty03/04/20240116 ਚੰਡੀਗੜ੍ਹ – ਮੇਜਰ ਜਨਰਲ ਏ ਸ੍ਰੀਧਰ, ਸੈਨਾ ਮੈਡਲ ਨੇ ਦੱਖਣੀ ਪੱਛਮੀ ਕਮਾਂਡ ਅਧੀਨ ਬਠਿੰਡਾ ਮਿਲਟਰੀ ਸਟੇਸ਼ਨ ਵਿਖੇ ਮੇਜਰ ਜਨਰਲ ਹਰੀ ਬੀ ਪਿੱਲੈ ਤੋਂ ਵੱਕਾਰੀ ਹੇਲਸ
Punjabਐਡਵੋਕੇਟ ਧਾਮੀ ਨੇ ਗੁਰੂ ਨਾਨਕ ਦੇਵ ਸੀਨੀਅਰ ਸਕੈਂਡਰੀ ਸਕੂਲ ਵਿਖੇ ਕੰਪਿਊਟਰ ਲੈਬ ਦਾ ਕੀਤਾ ਉਦਘਾਟਨBunty03/04/2024 by Bunty03/04/20240129 ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਅਧੁਨਿਕ ਸਹੂਲਤਾਂ ਨਾਲ ਸਿੱਖਿਆ ਦੇਣ ਦੇ ਮਕਸਦ ਤਹਿਤ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ