Sportਹਮਲਾਵਰ ਰਵੱਈਆ ਨਹੀਂ ਅਪਣਾਵਾਂਗੇ, ਪਰ ਸਾਡੇ ਬੱਲੇਬਾਜ਼ ਪਿੱਛੇ ਵੀ ਨਹੀਂ ਹਟਣਗੇ : ਦ੍ਰਾਵਿੜBunty25/01/2024 by Bunty25/01/20240117 ਹੈਦਰਾਬਾਦ – ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਉਸਦੀ ਟੀਮ ਦੇ ਬੱਲੇਬਾਜ਼ ਇੰਗਲੈਂਡ ਦੀ ‘ਬੈਜਬਾਲ’ ਕ੍ਰਿਕਟ ਦਾ ਉਸੇ ਅੰਦਾਜ਼ ਵਿਚ
International3 ਭਾਰਤੀ ਵਿਗਿਆਨੀ ਯੂ.ਕੇ. ਦੇ ਵੱਕਾਰੀ ਬਲਾਵਟਨਿਕ ਐਵਾਰਡ ਨਾਲ ਹੋਣਗੇ ਸਨਮਾਨਤBunty25/01/202425/01/2024 by Bunty25/01/202425/01/2024099 ਲੰਡਨ – ਰਸਾਇਣਕ, ਭੌਤਿਕ ਅਤੇ ਜੀਵਨ ਵਿਗਿਆਨ ਦੇ ਖੇਤਰਾਂ ਵਿੱਚ ਮੋਹਰੀ ਕੰਮ ਕਰਨ ਲਈ ਬਿ੍ਰਟੇਨ ਵਿੱਚ ਨੌਜਵਾਨ ਵਿਗਿਆਨੀਆਂ ਲਈ ਇਸ ਸਾਲ ਦੇ ਬਲਾਵਟਨਿਕ ਪੁਰਸਕਾਰਾਂ ਦੇ
Internationalਕੈਨੇਡਾ ਵਿਚ ਮਜ਼ਦੂਰਾਂ ਨੂੰ ਲਿਜਾ ਰਿਹਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 6 ਮੌਤਾਂBunty25/01/2024 by Bunty25/01/20240130 ਓਟਵਾ – ਕੈਨੇਡਾ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਹੈ। ਕੈਨੇਡਾ ਦੇ ਉੱਤਰ-ਪੱਛਮੀ ਖੇਤਰ ਵਿਚ ਫੋਰਟ ਸਮਿਥ ਨੇੜੇ ਇਕ ਖਾਨ
Internationalਕੈਨੇਡਾ ਨੇ ਯੂਕ੍ਰੇਨ ਲਈ ਨਵੀਂ ਫ਼ੌਜੀ ਸਹਾਇਤਾ ਦਾ ਕੀਤਾ ਐਲਾਨBunty25/01/2024 by Bunty25/01/20240116 ਓਟਾਵਾ – ਕੈਨੇਡਾ ਦੇ ਰਾਸ਼ਟਰੀ ਰੱਖਿਆ ਮੰਤਰੀ ਬਿਲ ਬਲੇਅਰ ਨੇ ਯੂਕ੍ਰੇਨ ਲਈ ਨਵੀਂ ਫੌਜੀ ਸਹਾਇਤਾ ਦਾ ਐਲਾਨ ਕੀਤਾ ਹੈ। ਸਮਾਚਾਰ ਏਜੰਸੀ ਨੇ ਨੈਸ਼ਨਲ ਡਿਫੈਂਸ ਦੁਆਰਾ
Bollywoodਆਪਣੇ ਹੀ ਦਿਲ ਦੀ ਗੱਲ ਕਰੋ : ਅਨੁਸ਼ਕਾ ਸ਼ਰਮਾBunty25/01/2024 by Bunty25/01/2024097 ਇੱਕ ਮਈ 1988 ਨੂੰ ਅਯੁੱਧਿਆ ਵਿੱਚ ਆਸ਼ਿਮਾ ਸ਼ਰਮਾ ਤੇ ਕਰਨਲ ਅਜੈ ਕੁਮਾਰ ਸ਼ਰਮਾ ਦੀ ਬੇਟੀ ਵਜੋਂ ਜਨਮੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਆਪਣਾ ਫਿਲਮ ਕਰੀਅਰ ਆਦਿੱਤਯ
Indiaਉੱਤਰੀ ਭਾਰਤ ’ਚ ਸੰਘਣੀ ਧੁੰਦ ਤੇ ਠੰਢ ਕਾਰਨ ਜਨਜੀਵਨ ਪ੍ਰਭਾਵਿਤBunty25/01/2024 by Bunty25/01/20240114 ਨਵੀਂ ਦਿੱਲੀ – ਸੰਘਣੀ ਧੁੰਦ ਅਤੇ ਠੰਢ ਕਾਰਨ ਅੱਜ ਉੱਤਰੀ ਭਾਰਤ ’ਚ ਜਨਜੀਵਨ ਪ੍ਰਭਾਵਿਤ ਰਿਹਾ। ਸੜਕ, ਰੇਲ ਤੇ ਹਵਾਈ ਆਵਾਜਾਈ ’ਤੇ ਮਾੜਾ ਅਸਰ ਪਿਆ। ਏਅਰਪੋਰਟ
India‘ਇੰਡੀਆ’ ਗਠਜੋੜ ਨੂੰ ਵੱਡਾ ਝਟਕਾ ਮਮਤਾ ਨੇ ਬੰਗਾਲ ’ਚ ਇਕੱਲੇ ਚੋਣਾਂ ਲੜਨ ਦਾ ਕੀਤਾ ਐਲਾਨBunty25/01/2024 by Bunty25/01/20240131 ਕੋਲਕਾਤਾ – ਵਿਰੋਧੀ ਧਿਰ ਇੰਡੀਆ ਸਮੂਹ ਨੂੰ ਵੱਡਾ ਝਟਕਾ ਦਿੰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਅੱਜ ਐਲਾਨ ਕੀਤਾ
Indiaਕਿਸਾਨ ਵੱਲੋਂ 16 ਨੂੰ ਭਾਰਤ ਬੰਦ, ਵਪਾਰੀ ਤੇ ਟਰਾਂਸਪੋਰਟਰ ਸਾਥ ਦੇਣ: ਟਿਕੈਤBunty25/01/202425/01/2024 by Bunty25/01/202425/01/20240108 ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ 16 ਫਰਵਰੀ ਨੂੰ ਭਾਰਤ ਬੰਦ ਦੀ ਅਪੀਲ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਦੇ
Indiaਅਸਾਮ ਸਰਕਾਰ ਜਿੰਨੇ ਮਰਜ਼ੀ ਕੇਸ ਦਰਜ ਕਰੇ, ਮੈਂ ਡਰਦਾ ਨਹੀਂ: ਰਾਹੁਲ ਗਾਂਧੀBunty25/01/2024 by Bunty25/01/20240147 ਬਾਰਪੇਟਾ (ਅਸਾਮ ) – ਗੁਹਾਟੀ ਪੁਲਿਸ ਵੱਲੋਂ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਆਗੂਆਂ ਖ਼ਿਲਾਫ਼ ਭੀੜ ਨੂੰ ਭੜਕਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਜਾਣ ਤੋਂ
Punjabਹਾਈ ਕੋਰਟ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੁਕਮ: 30 ਨੂੰ ਹੋਵੇਗੀ ਦੀ ਮੇਅਰ ਦੀ ਚੋਣBunty25/01/2024 by Bunty25/01/20240103 ਚੰਡੀਗੜ੍ਹ – ਚੰਡੀਗੜ੍ਹ ’ਚ ਮੇਅਰ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਵੱਡਾ ਫ਼ੈਸਲਾ ਆਇਆ ਹੈ। ਹਾਈਕੋਰਟ ਨੇ 30 ਜਨਵਰੀ ਨੂੰ ਸ਼ਹਿਰ ’ਚ