Internationalਦੁਨੀਆਂ ਨੂੰ ਮਿਲੇਗਾ ਪਹਿਲਾ ਖਰਬਪਤੀ, ਇਸ ਦੌੜ ’ਚ ਸ਼ਾਮਲ ਇਹ 5 ਮਸ਼ਹੂਰ ਲੋਕBunty23/01/2024 by Bunty23/01/2024093 ਦਾਵੋਸ – ਵਿਸ਼ਵ ਆਰਥਿਕ ਫ਼ੋਰਮ ਦੀ ਸਾਲਾਨਾ ਬੈਠਕ 15 ਜਨਵਰੀ ਤੋਂ ਸਵਿਟਜ਼ਰਲੈਂਡ ਦੇ ਦਾਵੋਸ ’ਚ ਸ਼ੁਰੂ ਹੋ ਗਈ ਹੈ। ਇਸ ਬੈਠਕ ’ਚ ਆਕਸਫ਼ੈਮ ਨੇ ਆਪਣੀ
Internationalਐੱਮ.ਪੀ. ਤਨਮਨਜੀਤ ਢੇਸੀ ਨੇ ਬ੍ਰਿਟਿਸ਼ ਪਾਰਲੀਮੈਂਟ ’ਚ ਸਿੱਖ ਕਾਰਕੁੰਨਾਂ ਦੀ ਸੁਰੱਖ਼ਿਆ ਯਕੀਨੀ ਬਣਾਉਣ ਦੀ ਉਠਾਈ ਮੰਗBunty23/01/2024 by Bunty23/01/2024081 ਲੰਡਨ – ਬਰਤਾਨੀਆ ਵਿੱਚ ਰਹਿ ਰਹੇ ਸਿੱਖਾਂ ਨੂੰ ਪੁਲੀਸ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ਵਿੱਚ ਵੱਖਵਾਦੀ ਅੰਦੋਲਨ ਨੂੰ ਲੈ ਕੇ ਵਧੇ ਤਣਾਅ ਅਤੇ ਨਰਿੰਦਰ
Internationalਅਮਰੀਕਾ ’ਚ ਬੇਖੌਫ਼ ਹੋਏ ਲੁਟੇਰੇ, 3 ਸ਼ਰਾਬ ਸਟੋਰਾਂ ਨੂੰ ਬਣਾਇਆ ਨਿਸ਼ਾਨਾ, ਭਾਰਤੀ ਮੂਲ ਦੇ ਕਰਮਚਾਰੀ ’ਤੇ ਤਾਣੀ ਬੰਦੂਕBunty23/01/2024 by Bunty23/01/20240101 ਨਿਊ ਯੌਰਕ – ਅਮਰੀਕਾ ਦੇ ਇਲੀਨੋਇਸ ਸੂਬੇ ’ਚ ਸ਼ਰਾਬ ਸਟੋਰ ਦਾ ਭਾਰਤੀ ਮੂਲ ਦਾ ਕਰਮਚਾਰੀ ਉਸ ਸਮੇਂ ਸਦਮੇ ਵਿੱਚ ਆ ਗਿਆ, ਜਦੋਂ ਲੱਗਭਗ 20 ਸਾਲ
Internationalਟਰੂਡੋ ਮਗਰੋਂ ਹੁਣ ਕੈਨੇਡੀਅਨ ਪੁਲੀਸ ਨੇ ਭਾਰਤ ’ਤੇ ਲਗਾਏ ਗੰਭੀਰ ਇਲਜ਼ਾਮBunty23/01/2024 by Bunty23/01/20240104 ਔਟਵਾ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ’ਤੇ ਖ਼ਾਲਿਸਤਾਨ ਪੱਖੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲਾਇਆ ਸੀ। ਉਹ ਵੀ
Bollywoodਕੰਮ ਕੀਤਾ ਆਪਣੀਆਂ ਸ਼ਰਤਾਂ ’ਤੇ : ਰਕੁਲ ਪ੍ਰੀਤ ਸਿੰਘBunty23/01/2024 by Bunty23/01/20240397 ਸਾਲ 2009 ਵਿੱਚ ਇੱਕ ਕੰਨੜ ਫਿਲਮ ਨਾਲ ਆਪਣਾ ਐਕਟਿੰਗ ਸਫਰ ਸ਼ੁਰੂ ਕਰਨ ਵਾਲੀ ਰਕੁਲ ਪ੍ਰੀਤ ਸਿੰਘ ਨੇ ਤਮਿਲ ਅਤੇ ਤੇਲਗੂ ’ਚ ਕਈ ਸਾਊਥ ਇੰਡੀਅਨ ਫਿਲਮਾਂ
Punjabਸੁਖਬੀਰ ਸਿੰਘ ਬਾਦਲ ਨੇ ਪੰਜਾਬ ਤੇ ਪੰਜਾਬੀਆਂ ਨਾਲ ਧੋਖਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਪਾਰਲੀਮਾਨੀ ਚੋਣਾਂ ਵਿਚ ਕਰਾਰਾ ਸਬਕ ਸਿਖਾਉਣ ਦੀ ਪੰਜਾਬੀਆਂ ਨੂੰ ਕੀਤੀ ਅਪੀਲBunty23/01/2024 by Bunty23/01/2024098 ਅਟਾਰੀ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਤੇ ਪੰਜਾਬੀਆਂ ਨਾਲ ਧੋਖਾ ਕਰਨ
Punjabਫਰਿਸ਼ਤੇ ਸਕੀਮ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਕੀਮਤੀ ਜਾਨਾਂ ਬਚਾਉਣ ਲਈ ਇਸ ਸਕੀਮ ਨਾਲ ਜੁੜਨ ਦਾ ਸੱਦਾ Bunty23/01/202423/01/2024 by Bunty23/01/202423/01/20240103 ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਮੁੱਖ ‘ਫਰਿਸ਼ਤੇ ਸਕੀਮ’, ਜਿਸ ਤਹਿਤ ਸੜਕ ਹਾਦਸਿਆਂ ਦੇ ਪੀੜਤਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ, ਦੇ ਮੱਦੇਨਜ਼ਰ, ਸਿਹਤ ਤੇ
Punjabਮੁੱਖ ਚੋਣ ਅਫਸਰ ਵੱਲੋਂ ਸਿਆਸੀ ਪਾਰਟੀਆਂ ਨਾਲ ਮੀਟਿੰਗ; ਵੋਟਰ ਸੂਚੀਆਂ (ਬਿਨਾਂ ਫੋਟੋ) ਦੀ ਸੀਡੀਜ਼ ਦਿੱਤੀਆਂBunty23/01/2024 by Bunty23/01/20240116 ਚੰਡੀਗੜ੍ਹ – ਪੰਜਾਬ ਦੇ ਮੁੱਖ ਚੋਣ ਅਫਸਰ ਸਿਬਿਨ ਸੀ. ਵੱਲੋਂ ਪੰਜਾਬ ਦੀਆਂ ਸਮੂਹ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨਾਲ ਇਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮੁੱਖ ਚੋਣ
Bollywoodਪਰਦੇ ਉਤੇ ਦਮਦਾਰ ਕਿਰਦਾਰ ਤੇ ਨਿੱਜੀ ਜ਼ਿੰਦਗੀ ਵਿੱਚ ਆਪਣੇ ਬੇਬਾਕ ਅੰਦਾਜ਼ ਲਈ ਮਸ਼ਹੂਰ ਅਭਿਨੇਤਰੀ ਰਿਚਾ ਚੱਢਾBunty22/01/2024 by Bunty22/01/20240119 ਪਰਦੇ ਉੱਤੇ ਦਮਦਾਰ ਕਿਰਦਾਰ ਤੇ ਨਿੱਜੀ ਜ਼ਿੰਦਗੀ ਵਿੱਚ ਆਪਣੇ ਬੇਬਾਕ ਅੰਦਾਜ਼ ਲਈ ਮਸ਼ਹੂਰ ਅਭਿਨੇਤਰੀ ਰਿਚਾ ਚੱਢਾ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਉਸ ਦੀ ਨਵੀਂ ਵੈੱਬ
Internationalਕੈਲੀਫੋਰਨੀਆ ’ਚ ਪਹਿਲੀ ਵਾਰ ਪੜ੍ਹਾਈ ਜਾਵੇਗੀ ਹਿੰਦੀBunty22/01/2024 by Bunty22/01/20240112 ਕੈਲੀਫੋਰਨੀਆ – ਅਮਰੀਕੀ ਸਕੂਲਾਂ ਵਿਚ ਹਿੰਦੀ ਨੂੰ ਵਰਲਡ ਲੈਂਗਵੇਂਜ ਵਜੋਂ ਪੜ੍ਹਾਉਣ ਦਾ ਫੈਸਲਾ ਲਿਆ ਗਿਆ ਹੈ। ਸਿਲੀਕਾਨ ਵੈਲੀ ਵਜੋਂ ਮਸ਼ਹੂਰ ਅਮਰੀਕੀ ਸ਼ਹਿਰ ਕੈਲੀਫੋਰਨੀਆ ਦੇ ਦੋ