Internationalਰਾਮ ਮੰਦਰ ਸਮਾਗਮ: ਅਮਰੀਕਾ ਵਿੱਚ ਹਿੰਦੂਆਂ ਨੇ ਹਿਊਸਟਨ ’ਚ ਕੱਢੀ ਕਾਰ ਰੈਲੀBunty10/01/2024 by Bunty10/01/20240107 ਹਿਊਸਟਨ – ਹਿੰਦੂ ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਇਸ ਮਹੀਨੇ ਦੇ ਅੰਤ ਵਿੱਚ ਅਯੁੱਧਿਆ ਵਿੱਚ ਹੋਣ ਵਾਲੇ ਰਾਮ ਮੰਦਰ ਸਮਾਗਮ ਤੋਂ ਪਹਿਲਾਂ ਹਿਊਸਟਨ ਵਿੱਚ ਵਿਸ਼ਾਲ
Indiaਈਡੀ ਵਲੋਂ ਆਪ ਵਿਧਾਇਕ ਅਮਾਨਤੁੱਲਾ ਖਾਨ ਨਾਲ ਜੁੜੇ ਵਕਫ ਬੋਰਡ ਮਾਮਲੇ ਵਿਚ ਚਾਰਜਸ਼ੀਟ ਦਾਇਰBunty10/01/2024 by Bunty10/01/20240109 ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ’ਆਪ’ ਵਿਧਾਇਕ ਅਮਾਨਤੁੱਲਾ ਖਾਨ ਦੇ ਕਾਰਜਕਾਲ ਦੌਰਾਨ ਦਿੱਲੀ ਵਕਫ ਬੋਰਡ ’ਚ ਕਾਮਿਆਂ ਦੀ ਭਰਤੀ ਅਤੇ ਜਾਇਦਾਦਾਂ
Indiaਦੇਸ਼ ’ਚ ਕੋਰੋਨਾ ਦੇ 475 ਨਵੇਂ ਮਾਮਲੇ ਆਏ ਸਾਹਮਣੇ, 6 ਮਰੀਜ਼ਾਂ ਦੀ ਹੋਈ ਮੌਤBunty10/01/2024 by Bunty10/01/2024098 ਨਵੀਂ ਦਿੱਲੀ – ਦੇਸ਼ ’ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਸੰਕਰਮਣ ਦੇ 475 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ
Internationalਅਮਰੀਕਾ: ਟੈਕਸਾਸ ਦੇ ਹੋਟਲ ’ਚ ਧਮਾਕੇ ਕਾਰਨ 20 ਜ਼ਖ਼ਮੀ, ਇਕ ਦੀ ਹਾਲਤ ਗੰਭੀਰBunty10/01/2024 by Bunty10/01/2024090 ਫੋਰਟ ਵਰਥ – ਅਮਰੀਕਾ ਦੇ ਟੈਕਸਾਸ ਸੂਬੇ ਦੇ ਫੋਰਟ ਵਰਥ ਵਿਚਲੇ ਇਤਿਹਾਸਕ ਹੋਟਲ ਵਿਚ ਅੱਜ ਧਮਾਕੇ ਵਿਚ 21 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ
Indiaਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਭਾਜਪਾ ਕਰ ਰਹੀ ਹੈ ‘ਨੌਟੰਕੀ’: ਮਮਤਾ ਬੈਨਰਜੀBunty10/01/2024 by Bunty10/01/20240118 ਜੈਨਗਰ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਯੁੱਧਿਆ ਵਿਚ ਰਾਮ ਮੰਦਰ
Indiaਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਮੀਰਵਾਈਜ਼ ਫਾਰੂਕ ਨੂੰ ਦਿੱਲੀ ਜਾਣ ਦੀ ਦਿੱਤੀ ਮਨਜ਼ੂਰੀBunty10/01/2024 by Bunty10/01/2024099 ਸ਼੍ਰੀਨਗਰ – ਸ਼੍ਰੀਨਗਰ ’ਚ ਅਧਿਕਾਰੀਆਂ ਨੇ ਹੁਰੀਅਤ ਕਾਨਫਰੰਸ ਦੇ ਪ੍ਰਧਾਨ ਮੀਰਵਾਈਜ਼ ਫਾਰੂਕ ਨੂੰ ’ਨਿੱਜੀ’ ਯਾਤਰਾ ’ਤੇ ਦਿੱਲੀ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸ਼੍ਰੀਨਗਰ ’ਚ
India ਨੌਕਰੀ ਬਦਲੇ ਜ਼ਮੀਨ ਮਾਮਲੇ ’ਚ ਈਡੀ ਨੇ ਰਾਬੜੀ ਦੇਵੀ ਤੇ ਉਸ ਦੀਆਂ ਦੋ ਧੀਆਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀBunty10/01/2024 by Bunty10/01/2024093 ਨਵੀਂ ਦਿੱਲੀ – ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੌਕਰੀ ਬਦਲੇ ਜ਼ਮੀਨ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਉਸ ਦੀ ਸੰਸਦ
Indiaਆਦਿਵਾਸੀ ਖੇਤਰਾਂ ’ਚ ਯੋਜਨਾਵਾਂ ਦਾ ਲਾਭ ਪਹੁੰਚਦਾ ਵੇਖ ਕੇ ਹੁੰਦੀ ਹੈ ਸੰਤੁਸ਼ਟੀ : ਮੋਦੀBunty10/01/2024 by Bunty10/01/20240101 ਰਾਏਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਆਦਿਵਾਸੀ ਬਹੁਤਾਤ ਵਾਲੇ ਖੇਤਰਾਂ ਦੇ ਵਸਨੀਕਾਂ ਤੱਕ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ
Bollywoodਕਰੀਨਾ ਕਪੂਰ ਨੇ ਫਿਲਮੀ ਜੀਵਨ ਦੀ ਸ਼ੁਰੂਆਤ 2000 ਵਿੱਚ ਰਫਿਊਜ਼ੀ ਫਿਲਮ ਤੋਂ ਕੀਤੀBunty10/01/2024 by Bunty10/01/2024097 ਕਰੀਨਾ ਕਪੂਰ (21 ਸਤੰਬਰ 1980) ਆਪਣੇ ਵਿਆਹ ਦੇ ਨਾਮ ਕਰੀਨਾ ਕਪੂਰ ਖਾਨ ਨਾਮ ਜਾਣੀ ਜਾਂਦੀ, ਇੱਕ ਭਾਰਤੀ ਅਦਾਕਾਰਾ ਹੈ। ਉਹ ਰਣਧੀਰ ਕਪੂਰ ਅਤੇ ਬਬੀਤਾ ਦੀ
Internationalਡਿੱਗ ਸਕਦੀ ਹੈ ਮਾਲਦੀਵ ਦੀ ਸੱਤਾਧਾਰੀ ਪਾਰਟੀ , ਵਿਰੋਧੀ ਧਿਰ ਰਾਸ਼ਟਰਪਤੀ ਨੂੰ ਹਟਾਉਣ ਦੀ ਕਰ ਸਕਦੀ ਹੈ ਮੰਗBunty10/01/2024 by Bunty10/01/2024099 ਨਵੀਂ ਦਿੱਲੀ – ਮਾਲਦੀਵ ਸਰਕਾਰ ਦੇ ਸਾਬਕਾ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਵਿਰੱਧ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਮਾਮਲਾ ਲਗਾਤਾਰ ਭੱਖਦਾ ਹੀ ਜਾ ਰਿਹਾ ਹੈ। ਮਾਲਦੀਵ