Internationalਪਾਕਿ ਵਿੱਚ ਲੁੱਕੇ ਭਾਰਤ ਦੇ ਅਪਰਾਧੀਆਂ ’ਚ ਦਹਿਸ਼ਤ, ਹੁਣ ਆਪਣੇ ਟਿਕਾਣੇ ਬਦਲ ਰਹੇBunty10/12/2023 by Bunty10/12/20230195 ਇਸਲਾਮਾਬਾਦ – ਪਾਕਿਸਤਾਨ ’ਚ ਲੁੱਕ ਕੇ ਬੈਠੇ ਭਾਰਤ ਦੇ 48 ਮੋਸਟ ਵਾਂਟੇਡ ਅਪਰਾਧੀਆਂ ਦੀ ਕਾਊਂਟਡਾਊਨ ਚੱਲ ਰਹੀ ਹੈ। ਹੁਣ ਤਕ ਪਾਕਿਸਤਾਨ ਵਿੱਚ ਅਣਪਛਾਤੇ ਬੰਦੂਕਧਾਰੀਆਂ ਦੇ
Sportਟੀਮ ਇੰਡੀਆ ਦੇ ਦੌਰੇ ਨਾਲ ਮਾਲਾਮਾਲ ਹੋ ਜਾਵੇਗਾ ਦੱਖਣੀ ਅਫ਼ਰੀਕਾ ਬੋਰਡBunty10/12/2023 by Bunty10/12/20230423 ਡਰਬਨ – ਕ੍ਰਿਕਟ ਦੱਖਣੀ ਅਫਰੀਕਾ (ਸੀ ਐੱਸ ਏ) ਪਿਛਲੇ 3 ਸਾਲਾਂ ਵਿੱਚ ਹੋਏ 6.3 ਮਿਲੀਅਨ ਡਾਲਰ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਭਾਰਤ ਬਨਾਮ ਦੱਖਣੀ
Internationalਇੰਡੋਨੇਸ਼ੀਆ ਵੀ ਭਾਰਤੀਆਂ ਨੂੰ ਦੇਵੇਗਾ ਵੀਜ਼ਾ ਫ੍ਰੀ ਐਂਟਰੀBunty10/12/2023 by Bunty10/12/20230113 ਨਵੀਂ ਦਿੱਲੀ – ਥਾਈਲੈਂਡ, ਸ਼੍ਰੀਲੰਕਾ ਅਤੇ ਮਲੇਸ਼ੀਆ ਤੋਂ ਬਾਅਦ ਇੰਡੋਨੇਸ਼ੀਆ ਵੀ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਮੁਫਤ ਦਾਖਲਾ ਦੇਣ ‘’ਤੇ ਵਿਚਾਰ ਕਰ ਰਿਹਾ ਹੈ। ਇੰਡੋਨੇਸ਼ੀਆ ਦੇ
Indiaਆਦਿਵਾਸੀ ਆਬਾਦੀ ਸਾਡੀ ਸੱਭਿਆਚਾਰਕ ਵਿਰਾਸਤ: ਉਪ ਰਾਸ਼ਟਰਪਤੀBunty10/12/2023 by Bunty10/12/20230108 ਬਾਂਸਵਾੜਾ – ਉਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਅੱਜ ਆਪਣੇ ਇੱਕ ਦਿਨਾ ਦੌਰੇ ‘’ਤੇ ਰਾਜਸਥਾਨ ਪਹੁੰਚੇ। ਇਸ ਦੌਰਾਨ ਉਪ ਰਾਸ਼ਟਰਪਤੀ ਨੇ ਗੋਵਿੰਦ ਗੁਰੂ ਟ੍ਰਾਈਬਲ ਯੂਨੀਵਰਸਿਟੀ, ਬਾਂਸਵਾੜਾ
Indiaਦਿਵਆਂਗ ਲੋਕਾਂ ਨੂੰ ਹਮਦਰਦੀ ਦੀ ਵਸਤੂ ਨਹੀਂ ਸਮਝਿਆ ਜਾਣਾ ਚਾਹੀਦਾ : ਉੱਪ ਰਾਸ਼ਟਰਪਤੀBunty10/12/2023 by Bunty10/12/20230112 ਗੁਰੂਗ੍ਰਾਮ – ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਕਿਹਾ ਕਿ ਦਿਵਆਂਗ ਲੋਕਾਂ ਨੂੰ ਹਮਦਰਦੀ ਦੀ ਵਸਤੂ ਨਹੀਂ ਮੰਨਿਆ ਜਾਣਾ ਚਾਹੀਦਾ ਹੈ, ਸਗੋ ਉਨ੍ਹਾਂ ਦੇ ਗਿਆਨ,
Indiaਲਾਰੈਂਸ ਬਿਸ਼ਨੋਈ ਗੈਂਗ ਨੇ ਬਾਗੇਸ਼ਵਰ ਧਾਮ ਵਾਲੇ ਬਾਬਾ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀBunty10/12/2023 by Bunty10/12/20230312 ਨਵੀਂ ਦਿੱਲੀ – ਬਾਗੇਸ਼ਵਰ ਧਾਮ ਦੇ ਮੁਖੀ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ
Indiaਭਾਰਤ 2025 ਤੱਕ ਬਣ ਜਾਵੇਗਾ 5,000 ਅਰਬ ਡਾਲਰ ਦੀ ਅਰਥਵਿਵਸਥਾ : ਸ਼ਾਹBunty10/12/2023 by Bunty10/12/20230422 ਦੇਹਰਾਦੂਨ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ 2025 ਦੇ ਅਖੀਰ ਤੱਕ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ। ਇੱਥੇ
Indiaਐੱਨਆਈਏ ਦੇ ਕਰਨਾਟਕ ਤੇ ਮਹਾਰਾਸ਼ਟਰ ਸਣੇ 44 ਤੋਂ ਵੱਧ ਥਾਵਾਂ ’ਤੇ ਛਾਪੇBunty10/12/2023 by Bunty10/12/20230460 ਨਵੀਂ ਦਿੱਲੀ – ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀਆਂ ਟੀਮਾਂ ਨੇ ਇਸਲਾਮਿਕ ਸਟੇਟ ਅੱਤਵਾਦੀ ਸਾਜ਼ਿਸ਼ ਮਾਮਲੇ ’ਚ ਸ਼ਨੀਵਾਰ ਨੂੰ ਮਹਾਰਾਸ਼ਟਰ ਅਤੇ ਕਰਨਾਟਕ ’ਚ 44 ਥਾਵਾਂ ’ਤੇ
Punjab‘ਆਪ’ ਦਾ ਮਲੇਰਕੋਟਲਾ ‘ਚ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾBunty10/12/2023 by Bunty10/12/20230100 ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਨੇ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ ਜਦੋਂ ਮਲੇਰਕੋਟਲਾ ਤੋਂ ਸੀਨੀਅਰ ਅਕਾਲੀ ਆਗੂ ਮੁਹੰਮਦ
Punjabਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਹੈ ਜੋ ਵੋਟਾਂ ਮੰਗਣ ਤੋਂ ਬਾਅਦ ਤੁਹਾਡੇ ਘਰ ਤੁਹਾਡੇ ਕੰਮ ਕਰਨ ਆਵੇਗੀ: ਕੰਗBunty10/12/2023 by Bunty10/12/2023095 ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਭਲਕੇ ਲੁਧਿਆਣਾ ਵਿੱਚ ‘ਭਗਵੰਤ ਮਾਨ ਸਰਕਾਰ ਤੁਹਡੇ ਦੁਆਰ’ ਸਕੀਮ ਦੀ ਸ਼ੁਰੂਆਤ ਕਰਨਗੇ। ਸ਼ਨੀਵਾਰ ਨੂੰ