Internationalਭਾਰਤ ਨੇ ਯੂ.ਐਨ.ਓ. ’ਚ ਕੈਨੇਡਾ ਨੂੰ ਸੁਣਾਈਆਂ ਖਰੀਆਂ-ਖਰੀਆਂBunty15/11/2023 by Bunty15/11/20230431 ਜਨੇਵਾ – ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਵਿਵਾਦ ਦਰਮਿਆਨ ਭਾਰਤ ਨੇ ਸੰਯੁਕਤ ਰਾਸ਼ਟਰ ’ਚ ਕੈਨੇਡਾ ਨੂੰ ਸ਼ੀਸ਼ਾ ਦਿਖਾਇਆ ਹੈ। ਇੱਕ ਵੱਡੇ ਕੂਟਨੀਤਕ ਕਦਮ
Punjabਸੁਖਪਾਲ ਖਹਿਰਾ ਨੂੰ ਨਹੀਂ ਮਿਲੀ ਰਾਹਤBunty15/11/2023 by Bunty15/11/20230119 ਚੰਡੀਗੜ੍ਹ – ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮੁੜ ਕੋਈ ਰਾਹਤ ਨਹੀਂ ਮਿਲੀ ਹੈ। ਹਾਈਕੋਰਟ ਨੇ ਖਹਿਰਾ ਮਾਮਲੇ ਦੀ ਸੁਣਵਾਈ 17
Internationalਮੁਸਲਿਮ ਦੇਸ਼ਾਂ ’ਚ ਪਈ ਫੁੱਟ, ਸਾਊਦੀ ਅਰਬ ਸਣੇ 7 ਮੁਸਲਿਮ ਦੇਸ਼ ਆਏ ਇਜ਼ਰਾਈਲ ਦੇ ਸਮਰਥਨ ’ਚBunty15/11/2023 by Bunty15/11/20230243 ਦੁਬਈ – ਇਸਲਾਮਿਕ ਦੁਨੀਆ ਦੇ ਨੇਤਾ ਮੰਨੇ ਜਾਣ ਵਾਲੇ ਸਾਊਦੀ ਅਰਬ ਨੂੰ ਲੈ ਕੇ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਕਿ ਉਸ ਨੇ ਇਜ਼ਰਾਈਲ ਦੇ
Internationalਭਾਰਤੀ ਸਰਹੱਦ ’ਚ ਦਾਖ਼ਲ ਹੋਏ ਮਿਆਂਮਾਰ ਦੇ 2000 ਨਾਗਰਿਕBunty15/11/2023 by Bunty15/11/20230115 ਆਈਜ਼ੌਲ – ਮਿਆਂਮਾਰ ਦੇ ਚਿਨ ਸੂਬੇ ’ਚ ਹਵਾਈ ਹਮਲੇ ਅਤੇ ਭਾਰੀ ਗੋਲੀਬਾਰੀ ਕਾਰਨ ਗੁਆਂਢੀ ਦੇਸ਼ ਮਿਜ਼ੋਰਮ ’ਚ 2000 ਤੋਂ ਵੱਧ ਲੋਕ ਦਾਖਲ ਹੋ ਗਏ। ਇਹ
Internationalਬਿ੍ਰਟੇਨ ਦੇ ਵਿਦੇਸ਼ ਮੰਤਰੀ ਕੈਮਰੂਨ ਨਾਲ ਜੈਸ਼ੰਕਰ ਵੱਲੋਂ ਮੁਲਾਕਾਤ, ਕਈ ਅਹਿਮ ਮੁੱਦਿਆਂ ’ਤੇ ਹੋਈ ਚਰਚਾBunty15/11/202315/11/2023 by Bunty15/11/202315/11/20230106 ਲੰਡਨ – ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਇਨ੍ਹੀਂ ਦਿਨੀਂ ਬਿ੍ਰਟੇਨ ਦੇ ਦੌਰੇ ’ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬਿ੍ਰਟਿਸ਼ ਹਮਰੁਤਬਾ ਡੇਵਿਡ ਕੈਮਰੂਨ ਨਾਲ ਮੁਲਾਕਾਤ ਕੀਤੀ
Punjabਹੁਣ ਕੁੱਤੇ ਦੇ ਵੱਢਣ ’ਤੇ ਦੇਣਾ ਪਵੇਗਾ ਮੁਆਵਜ਼ਾ!Bunty15/11/2023 by Bunty15/11/20230108 ਚੰਡੀਗੜ੍ਹ – ਕੁੱਤੇ ਦੇ ਵੱਢਣ ’ਤੇ ਹੁਣ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਨੂੰ ਮੁਆਵਜ਼ਾ ਦੇਣਾ ਪਵੇਗਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਿਨੋਦ ਐੱਸ. ਭਾਰਦਵਾਜ
Indiaਮੱਧ ਪ੍ਰਦੇਸ਼ ’ਚ ਭਾਜਪਾ ਦੀ ਹਨ੍ਹੇਰੀ ਕਾਂਗਰਸ ਦੇ ਤੰਬੂ ਨੂੰ ਉਖਾੜ ਸੁੱਟੇਗੀ: ਪੀਐਮ ਮੋਦੀBunty15/11/2023 by Bunty15/11/20230206 ਸ਼ਾਜਾਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਲੋਕਾਂ ਦੇ ਜ਼ਬਰਦਸਤ ਸਮਰਥਨ ਕਾਰਨ ਮੱਧ ਪ੍ਰਦੇਸ਼ ’ਚ ਭਾਜਪਾ ਦੇ ਪੱਖ ’ਚ ਹਨ੍ਹੇਰੀ ਚੱਲ
Indiaਇਹ ਧਰੁਵੀਕਰਨ ਦੀ ਰਾਜਨੀਤੀ ਕਰਦੇ ਹਨ, ਅਸੀਂ ਕੰਮ ਕਰਦੇ ਹਾਂ, ਸਕੂਲ, ਹਸਪਤਾਲ ਬਣਾਉਂਦੇ ਹਾਂ ਅਤੇ ਆਮ ਲੋਕਾਂ ਨੂੰ ਸਹੂਲਤਾਂ ਦਿੰਦੇ ਹਾਂ: ਭਗਵੰਤ ਮਾਨBunty15/11/2023 by Bunty15/11/20230119 ਮੱਧ ਪ੍ਰਦੇਸ਼ – ਮੱਧ ਪ੍ਰਦੇਸ਼ ‘ਚ ਆਮ ਆਦਮੀ ਪਾਰਟੀ (ਆਪ) ਦਾ ਪ੍ਰਚਾਰ ਜ਼ੋਰਾਂ ‘ਤੇ ਹੈ। ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਆਪ’ ਉਮੀਦਵਾਰ ਦਾ
Indiaਜੈਨ ਵਿਰੁੱਧ ਕੇਸ ਦਰਜ ਕਰਨ ਲਈ ਉਪ ਰਾਜਪਾਲ ਕੋਲੋਂ ਮੰਗੀ ਪ੍ਰਵਾਨਗੀBunty15/11/2023 by Bunty15/11/20230164 ਨਵੀਂ ਦਿੱਲੀ – ਸੀ. ਬੀ. ਆਈ. ਨੇ ਸੁਕੇਸ਼ ਚੰਦਰਸ਼ੇਖਰ ਸਮੇਤ ਵੱਖ-ਵੱਖ ਹਾਈ ਪ੍ਰੋਫਾਈਲ ਕੈਦੀਆਂ ਕੋਲੋਂ ਕਰੋੜਾਂ ਰੁਪਏ ਲੈਣ ਦੇ ਦੋਸ਼ ਹੇਠ ਦਿੱਲੀ ਦੇ ਸਾਬਕਾ ਜੇਲ
Indiaਮੁੱਖ ਸਕੱਤਰ ਨਰੇਸ਼ ਨੇ ਪੁੱਤਰ ਨੂੰ ਪਹੁੰਚਾਇਆ 850 ਕਰੋੜ ਦਾ ਫਾਇਦਾBunty15/11/2023 by Bunty15/11/20230106 ਨਵੀਂ ਦਿੱਲੀ- ਦਿੱਲੀ ਦੀ ਵਿਜੀਲੈਂਸ ਮੰਤਰੀ ਆਤਿਸ਼ੀ ਨੇ ਬਾਮਨੌਲੀ ਜ਼ਮੀਨ ਐਕਵਾਇਰ ਮਾਮਲੇ ’ਚ ਮੁੱਖ ਸਕੱਤਰ ਨਰੇਸ਼ ਕੁਮਾਰ ਖਿਲਾਫ ਸ਼ਿਕਾਇਤ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ