Internationalਜ਼ੇਲੈਂਸਕੀ ਨੂੰ ਪ੍ਰਮਾਣੂ ਹਮਲੇ ਦਾ ਡਰ, ਪੁਤਿਨ ਨੇ ਕੁਝ ਦਿਨ ਪਹਿਲਾਂ ਦਿੱਤੀ ਸੀ ਧਮਕੀBunty27/09/2022 by Bunty27/09/20220138 ਕੀਵ – ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਦੇਸ਼ ਵਿੱਚ ਪ੍ਰਮਾਣੂ ਹਮਲੇ ਦਾ ਖ਼ਦਸ਼ਾ ਪ੍ਰਗਟਾਇਆ ਹੈ। ਉਨ੍ਹਾਂ ਨੇ ਇਸ ਬਾਰੇ ਕਿਹਾ ਹੈ ਕਿ ਉਨ੍ਹਾਂ ਨੂੰ
Indiaਕੁੱਲੂ ‘ਚ ਦਰਦਨਾਕ ਹਾਦਸਾ, ਕਾਰ ਖੱਡ ‘ਚ ਡਿੱਗਣ ਕਾਰਨ IIT BHU ਦੇ 7 ਵਿਦਿਆਰਥੀਆਂ ਦੀ ਮੌਤBunty27/09/2022 by Bunty27/09/20220279 ਕੁੱਲੂ – ਹਿਮਾਚਲ ਪ੍ਰਦੇਸ਼ ਕੁੱਲੂ ਜ਼ਿਲ੍ਹੇ ਦੇ ਖੂਬਸੂਰਤ ਸੈਰ-ਸਪਾਟਾ ਸਥਾਨ ਜਲੌਰੀ ਜੋਤ ਨੂੰ ਦੇਖਣ ਗਿਆ 17 ਲੋਕਾਂ ਦਾ ਸਮੂਹ ਹਾਦਸੇ ਦਾ ਸ਼ਿਕਾਰ ਹੋ ਗਿਆ। ਬੰਜਰ
Indiaਗੁਲਾਮ ਨਬੀ ਆਜ਼ਾਦ ਨੇ ਆਪਣੀ ਨਵੀਂ – ਡੈਮੋਕਰੇਟਿਕ ਆਜ਼ਾਦ ਪਾਰਟੀ ਦਾ ਕੀਤਾ ਐਲਾਨBunty27/09/2022 by Bunty27/09/20220243 ਜੰਮੂ : ਗੁਲਾਮ ਨਬੀ ਆਜ਼ਾਦ ਨੇ ਅੱਜ ਇੱਥੇ ਆਪਣੀ ਨਵੀਂ ਡੈਮੋਕ੍ਰੇਟਿਕ ਆਜ਼ਾਦ ਪਾਰਟੀ ਦੇ ਨਾਂ ਦਾ ਐਲਾਨ ਕਰਦਿਆਂ ਕਿਹਾ ਕਿ ਸਿਆਸਤ ਵਿੱਚ ਕੋਈ ਦੁਸ਼ਮਣ ਨਹੀਂ
Indiaਖਾੜੀ ਦੇਸ਼ਾਂ ‘ਚ ਪੀਐੱਫਆਈ ਨੇ ਮਜ਼ਬੂਤ ਕੀਤੀਆਂ ਜੜ੍ਹਾਂBunty27/09/2022 by Bunty27/09/20220198 ਨਵੀਂ ਦਿੱਲੀ – ਪੀਐੱਫਆਈ ਨੇ ਕਥਿਤ ਤੌਰ ‘ਤੇ ਹਵਾਲਾ ਰਾਹੀਂ ਆਪਣੇ ਯੂਏਈ ਅਤੇ ਖਾੜੀ ਦੇਸ਼ਾਂ ਦੇ ਮੈਂਬਰਾਂ ਤੋਂ ਵੱਡੀ ਰਕਮ ਪ੍ਰਾਪਤ ਕੀਤੀ ਸੀ। ਉਪਰੋਕਤ ਜਾਣਕਾਰੀ
Punjabਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਸਾਂਝੀ ਜ਼ਮੀਨ ਦੇ ਮਾਲਕੀ ਹੱਕ ਦੇਣ ਲਈ ਪੰਜਾਬ ਵਿਲੇਜ ਕਾਮਨ ਲੈਂਡਜ (ਰੈਗੁਲੇਸ਼ਨ) ਐਕਟ ਵਿੱਚ ਸੋਧ ਨੂੰ ਪ੍ਰਵਾਨਗੀBunty27/09/2022 by Bunty27/09/20220145 ਚੰਡੀਗੜ੍ਹ – ਇਕ ਅਹਿਮ ਫੈਸਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨ (ਸਾਂਝੀ ਪੇਂਡੂ ਜ਼ਮੀਨ) ਦੀ
Punjabਮੁੱਖ ਮੰਤਰੀ ਵੱਲੋਂ ਪੰਜਾਬ ਤੇ ਕੈਨੇਡਾ ਦੇ ਸੂਬੇ ਸਸਕੈਚਵਨ ਵਿਚਾਲੇ ਮਜ਼ਬੂਤ ਸਬੰਧਾਂ ਉਤੇ ਜ਼ੋਰBunty27/09/2022 by Bunty27/09/20220152 ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੇ ਕੈਨੇਡਾ ਖ਼ਾਸ ਤੌਰ ਉਤੇ ਉਥੋਂ ਦੇ ਸੂਬੇ ਸਸਕੈਚਵਨ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ
Bollywoodਆਲੀਆ ਭੱਟ ਦੀ ਹਾਲੀਵੁੱਡ ਡੈਬਿਊ ਫਿਲਮ ਦੀ ਪਹਿਲੀ ਝਲਕ ਰਿਲੀਜ਼Bunty26/09/2022 by Bunty26/09/20220422 ਨਵੀਂ ਦਿੱਲੀ – ਸਾਲ 2022 ਆਲੀਆ ਭੱਟ ਲਈ ਬਹੁਤ ਖਾਸ ਹੈ। ਇਨ੍ਹੀਂ ਦਿਨੀਂ ਉਹ ਬਾਕਸ ਆਫਿਸ ‘ਤੇ ਆਪਣੀ ਫਿਲਮ ਬ੍ਰਹਮਾਸਤਰ ਦੀ ਸ਼ਾਨਦਾਰ ਸਫਲਤਾ ਦਾ ਜਸ਼ਨ
Bollywoodਸ਼ਾਹਰੁਖ ਖਾਨ ਦੀ ‘ਜਵਾਨ’ ਨੇ ਰਿਲੀਜ਼ ਤੋਂ ਪਹਿਲਾਂ ਹੀ ਕੀਤੀ ਬੰਪਰ ਕਮਾਈBunty26/09/2022 by Bunty26/09/20220127 ਨਵੀਂ ਦਿੱਲੀ – ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹਨ। ਹਾਲਾਂਕਿ ਉਨ੍ਹਾਂ ਨੇ ਰਾਕੇਟਰੀ ਤੇ ਬ੍ਰਹਮਾਸਤਰ ਵਰਗੀਆਂ ਕਈ ਫਿਲਮਾਂ
Sportਭਾਰਤ ਨੇ ਇਕ ਸਾਲ ‘ਚ ਸਭ ਤੋਂ ਵੱਧ ਟੀ-20 ਮੈਚ ਜਿੱਤਣ ਦਾ ਬਣਾਇਆ ਰਿਕਾਰਡ ਤੇ ਪਾਕਿਸਤਾਨ ਦੀ ਕੀਤੀ ਬਰਾਬਰੀBunty26/09/2022 by Bunty26/09/20220196 ਨਵੀਂ ਦਿੱਲੀ – ਆਸਟ੍ਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਦੂਜੇ ਮੈਚ ‘ਚ ਜਿੱਤ ਦੇ ਨਾਲ, ਭਾਰਤੀ ਟੀਮ ਸੰਯੁਕਤ ਤੌਰ ‘ਤੇ ਇਕ ਕੈਲੰਡਰ ਸਾਲ
Sportਨੌਜਵਾਨ ਭਾਰਤੀ ਗਰੈਂਡ ਮਾਸਟਰ ਅਰਜੁਨ ਏਰੀਗੈਸੀ ਫਾਈਨਲ ‘ਚBunty26/09/2022 by Bunty26/09/20220126 ਨਿਊਯਾਰਕ – ਨੌਜਵਾਨ ਭਾਰਤੀ ਗਰੈਂਡ ਮਾਸਟਰ ਅਰਜੁਨ ਏਰੀਗੈਸੀ ਨੇ ਜੂਲੀਅਸ ਬਾਏਰ ਜਨਰੇਸ਼ਨ ਕੱਪ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਟ ਵਿਚ ਵੀਅਤਨਾਮ ਦੇ ਲਿਏਮ ਕਵਾਂਗ ਲੀ ਨੂੰ ਹਰਾ