Punjabਆਬਕਾਰੀ ਵਿਭਾਗ ਦੀ ਟੀਮ ਵੱਲੋਂ 120 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦBunty22/08/2022 by Bunty22/08/20220133 ਚੰਡੀਗੜ੍ਹ – ਸੂਬੇ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਚੱਲ ਰਹੀ ਮੁਹਿੰਮ ਤਹਿਤ ਆਬਕਾਰੀ ਵਿਭਾਗ ਦੀ ਟੀਮ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ
Internationalਰੂਸ-ਯੂਕਰੇਨ ਯੁੱਧ ਦੇ ਵਿਚਕਾਰ ਅਗਲੇ ਹਫ਼ਤੇ ਅਮਰੀਕਾ ਦੇ ਉੱਚ ਅਧਿਕਾਰੀ ਭਾਰਤ ਆਉਣਗੇ, ਆਰਥਿਕ ਮੁੱਦਿਆਂ ‘ਤੇ ਹੋਵੇਗੀ ਚਰਚਾBunty22/08/2022 by Bunty22/08/20220148 ਵਾਸ਼ਿੰਗਟਨ – ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਅਮਰੀਕੀ ਖਜ਼ਾਨਾ ਵਿਭਾਗ ਦੇ ਉੱਚ ਅਧਿਕਾਰੀ ਅਗਲੇ ਹਫਤੇ ਭਾਰਤ ਦਾ ਦੌਰਾ ਕਰਨਗੇ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਣ
Internationalਫਿਨਲੈਂਡ, ਸਵੀਡਨ ਤੇ ਤੁਰਕੀ ਨਾਟੋ ਦੇ ਵਿਸਥਾਰ ‘ਤੇ ਕਰਨਗੇ ਚਰਚਾ, ਇਸ ਮਹੀਨੇ ਹੋਵੇਗੀ ਬੈਠਕBunty22/08/2022 by Bunty22/08/20220309 ਹੇਲਸਿੰਕੀ – ਫਿਨਲੈਂਡ, ਸਵੀਡਨ ਅਤੇ ਤੁਰਕੀ ਦੇ ਪ੍ਰਤੀਨਿਧੀ ਇਸ ਮਹੀਨੇ ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਨਾਟੋ ਦੇ ਵਿਸਥਾਰ ‘ਤੇ ਇੱਕ ਮੀਟਿੰਗ ਕਰਨਗੇ। ਜਿਸ ‘ਚ ਤਿੰਨਾਂ ਦੇਸ਼ਾਂ
Indiaਲੰਪੀ ਸਕਿਨ ਦੀ ਬਿਮਾਰੀ ਨੇ ਲਈ ਹਜ਼ਾਰਾਂ ਨਿਰਦੋਸ਼ ਪਸ਼ੂਆਂ ਦੀ ਜਾਨ, ਇਸ ਤਰ੍ਹਾਂ ਕਰੋ ਬਚਾBunty22/08/2022 by Bunty22/08/20220170 ਨਵੀਂ ਦਿੱਲੀ – ਲੰਪੀ ਸਕਿਨ ਦੀ ਬਿਮਾਰੀ ਦੇਸ਼ ਭਰ ਵਿੱਚ ਤਬਾਹੀ ਮਚਾ ਰਹੀ ਹੈ। ਹੁਣ ਤਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੈਂਕੜੇ ਜੰਗਲੀ ਜਾਨਵਰਾਂ ਦੀ
Indiaਕੋਚੀ ਹਵਾਈ ਅੱਡੇ ‘ਤੇ 60 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ, ਇਕ ਗ੍ਰਿਫਤਾਰBunty22/08/2022 by Bunty22/08/20220170 ਕੋਚੀ – ਸੁਰੱਖਿਆ ਕਰਮਚਾਰੀਆਂ ਨੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਯਾਤਰੀ ਕੋਲੋਂ 60 ਕਰੋੜ ਰੁਪਏ ਦੀ ਕੀਮਤ ਦਾ 30 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ
Indiaਮਨੀਸ਼ ਸਿਸੋਦੀਆ ਦੀਆਂ ਵਧੀਆਂ ਮੁਸ਼ਕਿਲਾਂ ,ਦੇਸ਼ ਛੱਡਣ ‘ਤੇ ਲੱਗੀ ਪਾਬੰਦੀ, CBI ਨੇ ਜਾਰੀ ਕੀਤਾ ਲੁੱਕਆਊਟ ਨੋਟਿਸBunty22/08/2022 by Bunty22/08/20220207 ਨਵੀਂ ਦਿੱਲੀ – ਸੀਬੀਆਈ ਨੇ ਦਿੱਲੀ ਵਿੱਚ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ 14 ਲੋਕਾਂ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ
Indiaਪਹਾੜਾਂ ‘ਤੇ ਬੱਦਲ ਫਟਣ ਅਤੇ ਢਿੱਗਾਂ ਡਿੱਗਣ ਕਾਰਨ ਹੋਈ ਭਾਰੀ ਤਬਾਹੀ, 25 ਮੌਤਾਂ, ਕਈ ਲਾਪਤਾBunty22/08/2022 by Bunty22/08/20220150 ਨਵੀਂ ਦਿੱਲੀ – ਉੱਤਰੀ ਭਾਰਤ ਦੇ ਪਹਾੜਾਂ ਵਿੱਚ ਲਗਾਤਾਰ ਮੀਂਹ ਨੇ ਭਿਆਨਕ ਰੂਪ ਧਾਰ ਲਿਆ ਹੈ। ਇਸ ਕਾਰਨ ਹਿਮਾਚਲ ਪ੍ਰਦੇਸ਼ ਵਿੱਚ 20 ਲੋਕਾਂ ਦੀ ਮੌਤ
Indiaਕਪਿਲ ਸਿੱਬਲ ਦਾ ਜਾਂਚ ਏਜੰਸੀ ‘ਤੇ ਹਮਲਾ, ਕਿਹਾ- CBI ਪਿੰਜਰੇ ਤੋਂ ਬਿਨਾਂ ਭਗਵੇਂ ਖੰਭਾਂ ਵਾਲਾ ਤੋਤਾ, ਮਾਲਕ ਜੋ ਕਹਿੰਦਾ ਹੈ ਉਹੀ ਕਰਦੈBunty22/08/2022 by Bunty22/08/20220158 ਨਵੀਂ ਦਿੱਲੀ – ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਰਿਹਾਇਸ਼ ‘ਤੇ ਸੀਬੀਆਈ ਦੇ ਛਾਪੇ ਤੋਂ ਬਾਅਦ ਵਿਰੋਧੀ ਧਿਰ ਕੇਂਦਰ ਸਰਕਾਰ ਅਤੇ ਜਾਂਚ ਏਜੰਸੀ
Indiaਦਿੱਲੀ ‘ਚ 22 ਅਗਸਤ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਨੂੰ ਲੈ ਕੇ ਪੁਲਿਸ ਅਲਰਟ, ਟਿੱਕਰੀ ਬਾਰਡਰ ‘ਤੇ ਜਰਸੀ ਬੈਰੀਕੇਡਿੰਗBunty22/08/2022 by Bunty22/08/20220138 ਨਵੀਂ ਦਿੱਲੀ – ਰਾਜਧਾਨੀ ਦਿੱਲੀ ‘ਚ 22 ਅਗਸਤ ਨੂੰ ਜੰਤਰ-ਮੰਤਰ ‘ਤੇ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਕਿਸਾਨ ਸੰਗਠਨਾਂ ਦੀ ਮਹਾਪੰਚਾਇਤ ਹੋਵੇਗੀ। ਇਸ ਦੀ ਸੂਚਨਾ ਮਿਲਦੇ
Internationalਅੱਤਵਾਦੀ ਸੰਗਠਨ IS ਦਾ ਵੱਡਾ ਦਾਅਵਾ, ਪਹਿਲੇ ਭਾਰਤੀ ਆਤਮਘਾਤੀ ਹਮਲਾਵਰ ਨੇ ਕਬੂਲ ਕੀਤਾ ਇਸਲਾਮ, ਏਜੰਸੀਆਂ ਨੇ ਸ਼ੁਰੂ ਕੀਤੀ ਜਾਂਚBunty22/08/2022 by Bunty22/08/20220153 ਤਿਰੂਵਨੰਤਪੁਰਮ – ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਆਈਐੱਸ ਦੇ ਮੁਖ ਪੱਤਰ ‘ਵਾਇਸ ਆਫ ਕੋਹਰਾਸਨ’ ‘ਚ ਇਕ ਲੇਖ ਤੋਂ ਬਾਅਦ ਵੱਡਾ ਖ਼ੁਲਾਸਾ ਕੀਤਾ ਹੈ। ਇਸ ਲੇਖ ‘ਚ