Sportਪੀਵੀ ਸਿੰਧੂ ਤੇ ਪੀ ਕਸ਼ਯਪ ਜਿੱਤੇ, ਸਾਇਨਾ ਨੇਹਵਾਲ ਦਾ ਸਫਰ ਹੋਇਆ ਸਮਾਪਤBunty30/06/2022 by Bunty30/06/20220207 ਕੁਆਲਾਲੰਪੁਰ – ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਤੇ ਪੀ ਕਸ਼ਯਪ ਬੁੱਧਵਾਰ ਨੂੰ ਇਥੇ ਮਲੇਸ਼ੀਆ ਓਪਨ ਸੁਪਰ 750 ਟੂਰਨਾਮੈਂਟ ਦੇ ਦੂਜੇ ਦੌਰ ‘ਚ ਪਹੁੰਚ ਗਏ
Punjabਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਦਿਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ; ਪਿਛਲੇ ਸਾਲ 3066 ਲੱਖ ਯੂਨਿਟ ਬਿਜਲੀ ਸਪਲਾਈ ਕਰਨ ਦੇ ਰਿਕਾਰਡ ਨੂੰ ਪਛਾੜਿਆBunty30/06/2022 by Bunty30/06/20220427 ਚੰਡੀਗੜ – ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਖੇਤੀਬਾੜੀ ਅਤੇ ਘਰੇਲੂ ਖੇਤਰ ਲਈ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਸਬੰਧੀ ਸਖਤ ਹਦਾਇਤਾਂ ਦੀ ਪਾਲਣਾ ਕਰਦਿਆਂ ਪੰਜਾਬ ਰਾਜ
Punjabਮੁੱਖ ਮੰਤਰੀ ਵੱਲੋਂ ਸੂਬੇ ਵਿਚ ਭਿ੍ਰਸ਼ਟ-ਤੰਤਰ ਤੋਂ ਇਕ-ਇਕ ਪੈਸਾ ਵਸੂਲਣ ਦਾ ਐਲਾਨBunty30/06/2022 by Bunty30/06/20220123 ਚੰਡੀਗੜ – ਭਿ੍ਰਸ਼ਟਾਚਾਰ ਵਿੱਚ ਨੱਕੋ-ਨੱਕ ਡੁੱਬੇ ਹੋਣ ਲਈ ਵਿਰੋਧੀਆਂ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਿ੍ਰਸ਼ਟ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੇ
Indiaਕੋਲੰਬੀਆ ਦੀ ਜੇਲ੍ਹ ‘ਚ ਭਿਆਨਕ ਅੱਗ, 51 ਕੈਦੀਆਂ ਦੀ ਮੌਤ; 24 ਜ਼ਖਮੀBunty30/06/2022 by Bunty30/06/20220137 ਬੋਗੋਟਾ – ਪੱਛਮੀ ਕੋਲੰਬੀਆ ਦੇ ਸ਼ਹਿਰ ਤੋਲੁਆ ਦੀ ਇਕ ਜੇਲ੍ਹ ਵਿੱਚ ਅੱਗ ਲੱਗ ਗਈ, ਜਿਸ ਵਿੱਚ 51 ਕੈਦੀਆਂ ਦੀ ਮੌਤ ਹੋ ਗਈ ਅਤੇ 24 ਜ਼ਖਮੀ
Internationalਬ੍ਰਿਟੇਨ ‘ਚ Monkeypox ਦੇ ਮਾਮਲੇ 1,000 ਤੋਂ ਪਾਰ, ਹੁਣ ਦੁਨੀਆ ‘ਚ ਕੁੱਲ 3,413 ਮਾਮਲੇBunty30/06/2022 by Bunty30/06/20220136 ਲੰਡਨ – ਯੂਕੇ ਵਿੱਚ ਮੌਂਕੀਪੌਕਸ ਦੇ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 1,076 ਤਕ ਪਹੁੰਚ ਗਈ ਹੈ, ਯੂਕੇ ਹੈਲਥ ਪ੍ਰੋਟੈਕਸ਼ਨ ਏਜੰਸੀ (ਯੂਕੇਐਚਐਸਏ) ਦੁਆਰਾ ਮੰਗਲਵਾਰ ਨੂੰ ਜਾਰੀ
Indiaਮਹਾਰਾਸ਼ਟਰ ‘ਚ ਸਿਆਸੀ ਸੰਕਟ: ਅੱਜ ਹੋਵੇਗਾ ਫਲੋਰ ਟੈਸਟ !Bunty30/06/202230/06/2022 by Bunty30/06/202230/06/20220420 ਮੁੰਬਈ – ਫਲੋਰ ਟੈਸਟ ਤੋਂ ਪਹਿਲਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮੁੱਖ ਮੰਤਰੀ ਦੇ ਅਹੁਦੇ ਅਤੇ ਵਿਧਾਨ ਪ੍ਰੀਸ਼ਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ
Indiaਉਦੈਪੁਰ ‘ਚ ਭੰਨਤੋੜ; ਦੋਵੇਂ ਦੋਸ਼ੀ ਗ੍ਰਿਫਤਾਰ, ਪੂਰੇ ਸੂਬੇ ‘ਚ ਧਾਰਾ-144 ਲਾਗੂ, ਇੰਟਰਨੈੱਟ ਬੰਦBunty30/06/2022 by Bunty30/06/20220146 ਉਦੈਪੁਰ – ਰਾਜਸਥਾਨ ਦੇ ਉਦੈਪੁਰ ਵਿੱਚ ਮੰਗਲਵਾਰ (28 ਜੂਨ, 2022) ਨੂੰ ਨੂਪੁਰ ਸ਼ਰਮਾ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਨ ਲਈ ਟੇਲਰ
Indiaਭਾਰਤੀ ਤੱਟ ਰੱਖਿਅਕ ਮੁਖੀ ਵੀਐੱਸ ਪਠਾਨੀਆ ਨੇ ਸਵਦੇਸ਼ੀ ALH ਮਾਰਕ 3 ਹੈਲੀਕਾਪਟਰ ਉਡਾਇਆBunty30/06/2022 by Bunty30/06/20220380 ਮੁੰਬਈ – ਭਾਰਤੀ ਤੱਟ ਰੱਖਿਅਕ ਮੁਖੀ ਵੀਐਸ ਪਠਾਨੀਆ ਨੇ ਬੁੱਧਵਾਰ ਨੂੰ ਨਵੀਨਤਮ ALH ਮਾਰਕ 3 ਹੈਲੀਕਾਪਟਰ ਨੂੰ ਉਡਾਇਆ ਅਤੇ ਇਸਨੂੰ ਪੋਰਬੰਦਰ ਵਿਖੇ ਗੁਜਰਾਤ ਤੱਟ ਤੋਂ
Indiaਕੋਰੋਨਾ ਮਾਮਲਿਆਂ ‘ਚ ਵੱਡਾ ਉਛਾਲ, 24 ਘੰਟਿਆਂ ‘ਚ 14506 ਨਵੇਂ ਮਾਮਲੇ; ਇਕ ਲੱਖ ਦੇ ਕਰੀਬ ਐਕਟਿਵ ਮਰੀਜ਼Bunty30/06/2022 by Bunty30/06/20220159 ਨਵੀਂ ਦਿੱਲੀ – ਭਾਰਤ ਵਿੱਚ ਇਕ ਦਿਨ ਬਾਅਦ, ਕੋਵਿਡ -19 ਦੇ ਮਾਮਲਿਆਂ ਵਿੱਚ ਫਿਰ ਵਾਧਾ ਹੋਇਆ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ
Indiaਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾBunty30/06/2022 by Bunty30/06/20220134 ਜੰਮੂ – ਲਗਪਗ ਦੋ ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਬਾਬਾ ਅਮਰਨਾਥ ਯਾਤਰਾ ਦਾ ਆਧਾਰ ਕੈਂਪ ਇਕ ਵਾਰ ਫਿਰ ਬਮ-ਬਮ ਭੋਲੇ, ਹਰ-ਹਰ ਮਹਾਦੇਵ ਦੇ ਜੈਕਾਰਿਆਂ