Internationalਅਮਰੀਕੀ ਸੈਨੇਟ ‘ਚ ਬੰਦੂਕ ਕੰਟਰੋਲ ਬਿੱਲ ਪਾਸ, 39 ਕਰੋੜ ਤੋਂ ਵੱਧ ਲੋਕਾਂ ਕੋਲ ਹਨ ਬੰਦੂਕਾਂBunty25/06/2022 by Bunty25/06/20220230 ਵਾਸ਼ਿੰਗਟਨ – ਅਮਰੀਕੀ ਸੈਨੇਟ ਨੇ ਵੀਰਵਾਰ ਰਾਤ ਨੂੰ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਇੱਕ ਇਤਿਹਾਸਕ ਬੰਦੂਕ ਸੁਰੱਖਿਆ ਬਿੱਲ ਪਾਸ ਕੀਤਾ। ਇਸ ਵਿੱਚ ਸੱਤਾਧਾਰੀ ਡੈਮੋਕਰੇਟਸ
Internationalਮੈਕਸੀਕੋ ‘ਚ ਪੁਲਿਸ ਤੇ ਹਥਿਆਰਬੰਦ ਨਾਗਰਿਕਾਂ ਵਿਚਾਲੇ ਝੜਪ, 12 ਦੀ ਮੌਤBunty25/06/2022 by Bunty25/06/20220212 ਮੈਕਸੀਕੋ – ਮੈਕਸੀਕੋ ਦੇ ਜੈਲਿਸਕੋ ਸੂਬੇ ਦੇ ਅਲ ਸਲਟੋ ਸ਼ਹਿਰ ਵਿੱਚ ਪੁਲਿਸ ਤੇ ਹਥਿਆਰਬੰਦ ਨਾਗਰਿਕਾਂ ਦਰਮਿਆਨ ਹਿੰਸਕ ਝੜਪਾਂ ਹੋਣ ਦੀ ਸੂਚਨਾ ਮਿਲੀ ਹੈ। ਇਸ ‘ਚ
Indiaਮੌਲਾਨਾ ਮਸੂਦ ਅਜ਼ਹਰ ਤੋਂ ਬਾਅਦ ਮੱਕੀ ਦੇ ਬਚਾਅ ਲਈ ਚੀਨ ‘ਤੇ ਲੱਗਾ ਸਵਾਲੀਆ ਨਿਸ਼ਾਨBunty25/06/2022 by Bunty25/06/20220185 ਨਵੀਂ ਦਿੱਲੀ – ਮੌਲਾਨਾ ਮਸੂਦ ਅਜ਼ਹਰ ਤੋਂ ਬਾਅਦ ਅਬਦੁਲ ਰਹਿਮਾਨ ਮੱਕੀ ਨੂੰ ਬਚਾਉਣ ਵਾਲੇ ਚੀਨ ‘ਤੇ ਸਵਾਲੀਆ ਨਿਸ਼ਾਨ ਲੱਗਣਾ ਤੈਅ ਹੈ। ਇਸ ਨਾਲ ਅਬਦੁਲ ਰਹਿਮਾਨ ਮੱਕੀ
Indiaਆਸਾਮ ‘ਚ ਹੜ੍ਹ; ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀBunty25/06/2022 by Bunty25/06/20220726 ਨਵੀਂ ਦਿੱਲੀ – ਦੇਸ਼ ਦੇ ਕਈ ਸੂਬਿਆਂ ‘ਚ ਮੌਨਸੂਨ ਪਹੁੰਚ ਚੁੱਕਾ ਹੈ, ਜਿਸ ਕਾਰਨ ਕਈ ਸੂਬੇ ਮੌਨਸੂਨ ਦਾ ਇੰਤਜ਼ਾਰ ਕਰ ਰਹੇ ਹਨ। ਇਸ ਸਭ ਦੇ
IndiaNDA ਦੀ ਰਾਸ਼ਟਰਪਤੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਭਰੀ ਨਾਮਜ਼ਦਗੀ, ਪੀਐਮ ਮੋਦੀ ਸਮੇਤ ਭਾਜਪਾ ਦੇ ਕਈ ਨੇਤਾ ਮੌਜੂਦBunty25/06/2022 by Bunty25/06/20220202 ਨਵੀਂ ਦਿੱਲੀ – ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਨਾਮਜ਼ਦਗੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ
Indiaਲੜਕੀ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਤੋਂ ਬਾਅਦ ਕਤਲ, ਸੁਪਰੀਮ ਕੋਰਟ ਨੇ ਸੁਣਾਈ ਮੌਤ ਦੀ ਸਜ਼ਾBunty25/06/2022 by Bunty25/06/20220266 ਨਵੀਂ ਦਿੱਲੀ – ਰਾਜਸਥਾਨ ਦੀ ਇੱਕ ਲੜਕੀ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ
Indiaਹੁਣ ਈਡੀ ਨੇ ਟੀਐੱਮਸੀ ਦੇ ਸੰਸਦ ਮੈਂਬਰ ਤੇ ਫਿਲਮ ਅਦਾਕਾਰ ਦੇਵ ਤੋਂ ਕੀਤੀ ਪੁੱਛਗਿੱਛBunty25/06/2022 by Bunty25/06/20220268 ਕੋਲਕਾਤਾ – ਕੋਲਾ ਤਸਕਰੀ ਮਾਮਲੇ ‘ਚ ਈਡੀ ਨੇ ਤਿ੍ਣਮੂਲ ਕਾਂਗਰਸ (ਟੀਐੱਮਸੀ) ਦੇ ਸੰਸਦ ਮੈਂਬਰ ਤੇ ਬੰਗਾਲੀ ਫਿਲਮਾਂ ਦੇ ਅਦਾਕਾਰ ਦੇਵ ਉਰਫ ਦੀਪਕ ਅਧਿਕਾਰੀ ਤੋਂ ਪੁੱਛਗਿੱਛ
Indiaਅਧੀਰ ਰੰਜਨ ਚੌਧਰੀ, ਖੜਗੇ ਤੇ ਫਾਰੂਕ ਅਬਦੁੱਲਾ ਸਮੇਤ ਕਈ ਵਿਰੋਧੀ ਨੇਤਾਵਾਂ ਨੂੰ ਜੇਪੀ ਨੱਡਾ ਨੇ ਕੀਤਾ ਫੋਨ, ਮੁਰਮੂ ਲਈ ਮੰਗਿਆ ਸਮਰਥਨBunty25/06/2022 by Bunty25/06/20220164 ਨਵੀਂ ਦਿੱਲੀ – ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੌਰਾਨ ਭਾਜਪਾ ਦੇ ਚੋਟੀ ਦੇ
Indiaਕੇਰਲ ਦੇ ਵਾਇਨਾਡ ਵਿੱਚ ਰਾਹੁਲ ਗਾਂਧੀ ਦੇ ਦਫ਼ਤਰ ‘ਚ ਭੰਨਤੋੜ, 8 SFI ਵਰਕਰ ਹਿਰਾਸਤ ‘ਚBunty25/06/2022 by Bunty25/06/20220333 ਨਵੀਂ ਦਿੱਲੀ – ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਵਾਇਨਾਡ ਸਥਿਤ ਦਫਤਰ ‘ਚ ਸ਼ੁੱਕਰਵਾਰ ਨੂੰ ਭੰਨਤੋੜ ਕੀਤੀ ਗਈ। ਕਾਂਗਰਸ ਨੇ ਹਮਲੇ ਲਈ SFI ਨੂੰ ਜ਼ਿੰਮੇਵਾਰ
Indiaਭਾਰਤ ਤੋਂ ਰੂਸ ਦੀ ਤੇਲ ਦਰਾਮਦ 50 ਗੁਣਾ ਵਧੀ, ਦੇਸ਼ ਦੇ ਕੁੱਲ ਤੇਲ ਆਯਾਤ ‘ਚ ਮਾਸਕੋ ਦਾ ਹਿੱਸਾ 10 ਪ੍ਰਤੀਸ਼ਤ ਤਕ ਵਧਿਆBunty25/06/2022 by Bunty25/06/20220241 ਨਵੀਂ ਦਿੱਲੀ – ਅਪ੍ਰੈਲ ਤੋਂ ਲੈ ਕੇ ਹੁਣ ਤਕ ਰੂਸ ਤੋਂ ਭਾਰਤ ਦੀ ਤੇਲ ਦਰਾਮਦ 50 ਗੁਣਾ ਵਧ ਗਈ ਹੈ। ਇਕ ਸੀਨੀਅਰ ਅਧਿਕਾਰੀ ਮੁਤਾਬਕ ਹੁਣ