Punjabਭਾਜਪਾ ਵਲੋਂ ਪੰਜਾਬ ਕਾਂਗਰਸ ‘ਚ ਵੱਡੀ ਸੰਨ੍ਹ !Bunty05/06/202205/06/2022 by Bunty05/06/202205/06/20220850 ਚੰਡੀਗੜ੍ਹ – ਪੰਜਾਬ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਤੇ ਪੰਜਾਬ ਕਾਂਗਰਸ ਦੇ ਵੱਡੇ-ਵੱਡੇ ਦਿੱਗਜਾਂ ਦੀ ਅੱਜ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਦੀ
Indiaਦਿੱਲੀ ਦੀ ਭਲਸਵਾ ਲੈਂਡਫਿਲ ਸਾਈਟ ‘ਤੇ ਫਿਰ ਲੱਗੀ ਅੱਗ, ਚਾਰੇ ਪਾਸੇ ਫੈਲੇ ਧੂੰਏਂ ਕਾਰਨ ਲੋਕਾਂ ਨੂੰ ਸਾਹ ਲੈਣਾ ਹੋ ਰਿਹੈ ਔਖਾBunty05/06/2022 by Bunty05/06/20220261 ਨਵੀਂ ਦਿੱਲੀ – ਦਿੱਲੀ ਦੇ ਭਲਸਵਾ ਲੈਂਡਫਿਲ ਸਾਈਟ ਤੋਂ ਇਕ ਵਾਰ ਫਿਰ ਧੂੰਏਂ ਦੇ ਗੁਬਾਰ ਉੱਠਣੇ ਸ਼ੁਰੂ ਹੋ ਗਏ ਹਨ। ਕੱਲ੍ਹ ਦੀ ਅੱਗ ਦੀਆਂ ਤੇਜ਼
Indiaਸੋਨੀਪਤ ਨਾਲ ਜੁੜੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਤਾਰ, ਦੋ ਗੈਂਗਸਟਰਾਂ ਦੇ ਨਾਂ ਆਏ ਸਾਹਮਣੇBunty05/06/2022 by Bunty05/06/20220141 ਸੋਨੀਪਤ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਸੋਨੀਪਤ ਦੇ ਦੋ ਗੈਂਗਸਟਰਾਂ ਦੇ ਨਾਂ ਸਾਹਮਣੇ ਆਏ ਹਨ। ਇਕ ਗੈਂਗਸਟਰ ਰਾਮਕਰਨ ਬੈਨਿਆਪੁਰ ਗੈਂਗ ਦਾ
India15 ਅਗਸਤ ਤਕ ਦਿੱਲੀ ‘ਚ 500 ਤਿਰੰਗੇ ਲਗਾਏ ਜਾਣਗੇ, ਰੱਖ-ਰਖਾਅ ਲਈ ਬਣਾਈ ਕਮੇਟੀBunty05/06/2022 by Bunty05/06/20220132 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵੱਡਾ ਐਲਾਨ ਕੀਤਾ ਹੈ। ਸੀਐਮ ਮੁਤਾਬਕ ਆਜ਼ਾਦੀ ਦੇ 75ਵੇਂ ਸਾਲ ਦੇ ਮੌਕੇ ‘ਤੇ ਦਿੱਲੀ ‘ਚ
Internationalਸੜਕ ਹਾਦਸੇ ‘ਚ 4 ਦੀ ਮੌਤ, 2 ਜ਼ਖਮੀBunty05/06/2022 by Bunty05/06/20220167 ਮਿਲਾਨ – ਇਟਲੀ ਦੇ ਅਲੇਸਾਂਦਰੀਆ ਖੇਤਰ ਵਿੱਚ ਸਟ੍ਰੇਵੀ ਵਿੱਚ ਹਾਈਵੇਅ ‘ਤੇ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ 4 ਦੀ ਮੌਤ ਅਤੇ 2 ਦੇ ਜ਼ਖਮੀ ਹੋਣ ਦਾ
International” ਵਿਸ਼ਵ ਜੰਗ ਮੌਕੇ ਇਟਲੀ ਦੀ ਧਰਤੀ ਉੱਤੇ ਸ਼ਹੀਦ ਹੋਏ ਸੈਂਕੜੇ ਭਾਰਤੀਆ ਦੀ ਯਾਦ ਵਿੱਚ ਇਟਲੀ ਦੇ ਸ਼ਹਿਰ ਮੋਰਾਦੀ ਵਿਖੇ ਕਰਵਾਏ ਸਰਧਾਂਜਲੀ ਸਮਾਗਮ “Bunty05/06/2022 by Bunty05/06/20220125 ਰੋਮ ਇਟਲੀ – ” ਕਮਿਉਨੇ (ਨਗਰ ਪਾਲਿਕਾ) ਦੀ ਮੋਰਾਦੀ ਵੱਲੋਂ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਮੌਕੇ ਇਟਲੀ ਦੀ ਧਰਤੀ ਉੱਤੇ ਸ਼ਹੀਦ ਹੋਏ ਸੈਂਕੜੇ ਭਾਰਤੀਆਂ ਦੀ
Indiaਸੌ ਸਾਲ ਦੀ ਉਮਰ ਪੂਰੀ ਕਰ ਚੁੱਕੇ ਦਰੱਖਤਾਂ ਨੂੰ ਇਸ ਰਾਜ ‘ਚ ਹਰ ਮਹੀਨੇ ਦਿੱਤੀ ਜਾ ਰਹੀ ਹੈ ਪੈਨਸ਼ਨBunty05/06/2022 by Bunty05/06/20220156 ਮੋਤੀਹਾਰੀ – ਬਿਹਾਰ ਦੇ ਪੂਰਬੀ ਚੰਪਾਰਨ ਵਿੱਚ ਪੁਰਾਣੇ ਦਰੱਖਤਾਂ ਦੀ ਸੰਭਾਲ ਕਰਨ ਅਤੇ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਅਨੋਖੀ ਪਹਿਲ ਕੀਤੀ ਗਈ
Internationalਚੀਨ ‘ਚ 300 kmph ਦੀ ਰਫਤਾਰ ਨਾਲ ਚੱਲ ਰਹੀ ਬੁਲੇਟ ਟਰੇਨ ਪਟੜੀ ਤੋਂ ਉਤਰੀ, ਡਰਾਈਵਰ ਦੀ ਮੌਤ; ਕਈ ਜ਼ਖਮੀBunty05/06/2022 by Bunty05/06/20220161 ਚੀਨ – 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਬੁਲੇਟ ਟਰੇਨ ਦੇ ਦੋ ਡੱਬੇ ਗੁਈਝੂ ਸੂਬੇ ‘ਚ ਪਟੜੀ ਤੋਂ ਉਤਰ ਗਏ। ਇਸ ਹਾਦਸੇ
Indiaਹੁਣ ਸ਼ੋਪੀਆਂ ‘ਚ ਮਜ਼ਦੂਰਾਂ ‘ਤੇ ਅੱਤਵਾਦੀਆਂ ਦਾ ਗ੍ਰਨੇਡ ਹਮਲਾ, ਦੋ ਜ਼ਖ਼ਮੀ, ਹਮਲਾਵਰਾਂ ਦੀ ਤਲਾਸ਼ ਜਾਰੀBunty05/06/2022 by Bunty05/06/20220186 ਸ਼੍ਰੀਨਗਰ – ਦੱਖਣੀ ਕਸ਼ਮੀਰ ਦੇ ਸ਼ੋਪੀਆਂ ‘ਚ ਸ਼ੁੱਕਰਵਾਰ ਰਾਤ ਨੂੰ ਅੱਤਵਾਦੀਆਂ ਨੇ ਇਕ ਵਾਰ ਫਿਰ ਦੂਜੇ ਰਾਜਾਂ ਦੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ। ਇਸ ਵਾਰ ਉਸ ਨੇ
Indiaਗਾਜ਼ੀਆਬਾਦ ‘ਚ 5 ਸਾਲ ਦੀ ਬੱਚੀ ਨੂੰ ਖ਼ਾਰਸ਼, ਧੱਫ਼ੜ ਦੀ ਸ਼ਿਕਾਇਤ, Monkeypox ਟੈਸਟ ਲਈ ਸੈਂਪਲ ਭੇਜੇBunty05/06/2022 by Bunty05/06/20220579 ਗਾਜ਼ੀਆਬਾਦ – ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ ਪੰਜ ਸਾਲ ਦੀ ਬੱਚੀ ਦੇ ਸਰੀਰ ‘ਤੇ ਖਾਰਸ਼ ਅਤੇ ਧੱਫੜ ਹੋਣ ਦੀ ਸ਼ਿਕਾਇਤ ਤੋਂ ਬਾਅਦ ਉਸ ਦੇ Monkeypox ਇਨਫੈਕਸ਼ਨ