Indiaਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਹੋਣਗੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰBunty05/06/2022 by Bunty05/06/20220262 ਨਵੀਂ ਦਿੱਲੀ – ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਦੇ ਐਲਾਨ ਤੋਂ ਬਾਅਦ ਹੁਣ ਇਹ ਸਵਾਲ ਉੱਠ ਰਿਹਾ ਹੈ ਕਿ ਕੇਂਦਰੀ ਘੱਟ ਗਿਣਤੀ ਮਾਮਲਿਆਂ
IndiaPM ਮੋਦੀ ਐਤਵਾਰ ਨੂੰ ਗਲੋਬਲ ਪਹਿਲਕਦਮੀ ‘ਲਾਈਫ ਮੂਵਮੈਂਟ’ ਦੀ ਕਰਨਗੇ ਸ਼ੁਰੂਆਤBunty05/06/2022 by Bunty05/06/20220173 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਸ਼ਾਮ 6 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਗਲੋਬਲ ਪਹਿਲਕਦਮੀ ‘ਲਾਈਫ ਸਟਾਈਲ ਫਾਰ ਦਿ ਐਨਵਾਇਰਮੈਂਟ (ਲਾਈਫ) ਮੂਵਮੈਂਟ’ ਦੀ
Articlesਸਿੱਧੂ ਮੂਸੇਵਾਲੇ ਦਾ ਕਤਲ ਪੰਜਾਬ ਦੀ ਸਮਾਜਕ, ਰਾਜਨੀਤਕ, ਪ੍ਰਸ਼ਾਸ਼ਨਕ ਤੇ ਸੱਭਿਆਚਾਰਕ ਵਿਵਸਥਾ ‘ਤੇ ਇਕ ਵੱਡਾ ਸਵਾਲੀਆ ਚਿੰਨ੍ਹ !admin04/06/202204/06/2022 by admin04/06/202204/06/20220318 29 ਮਈ ਨੂੰ 29 ਸਾਲਾਂ ਦੇ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਬਹੁਤ ਹੀ ਦਰਦਨਾਕ ਤੇ ਬੇਰਹਿਮੀ ਨਾਲ ਕੀਤੇ ਗਏ ਕਤਲ ਤੋਂ ਬਾਅਦ ਵਿਸ਼ਵ ਮੀਡੀਆ
Sportਕ੍ਰਿਸ ਲਿਨ ਨੇ ਮਾਰਿਆ ਇੰਨਾ ਲੰਬਾ ਸਿਕਸ, ਸਟੇਡੀਅਮ ਪਾਰ ਕਰਕੇ ਘਰ ‘ਚ ਡਿੱਗੀ ਗੇਂਦBunty04/06/2022 by Bunty04/06/20220457 ਇੰਗਲੈਂਡ – ਆਸਟਰੇਲੀਆ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਲਿਨ ਅਜੇ ਇੰਗਲੈਂਡ ‘ਚ ਚਲ ਰਹੇ ਟੀ-20 ਬਲਾਸਟ ‘ਚ ਖੇਡ ਰਹੇ ਹਨ। ਨਾਰਥੰਪਟਨਸ਼ਾਇਰ ਲਈ ਖੇਡਣ ਵਾਲੇ ਲਿਨ ਨੇ
Bollywoodਸ਼ਾਹਰੁਖ ਖਾਨ ਨੇ ਐਟਲੀ ਨਾਲ ਆਪਣੀ ਫਿਲਮ ‘ਜਵਾਨ’ ਦਾ ਕੀਤਾ ਐਲਾਨ , ਟੀਜ਼ਰ ‘ਚ ਕਿੰਗ ਖ਼ਾਨ ਨਜ਼ਰ ਆਏ ਟੁੱਟੇ-ਟੁੱਟੇBunty04/06/2022 by Bunty04/06/20220236 ਨਵੀਂ ਦਿੱਲੀ – ਆਖਿਰਕਾਰ ਇੰਤਜ਼ਾਰ ਖ਼ਤਮ ਹੋ ਗਿਆ ਹੈ ਅਤੇ ਰਹੱਸ ਤੋਂ ਪਰਦਾ ਵੀ ਉੱਠ ਗਿਆ ਹੈ ਕਿ ਕੀ ਸ਼ਾਹਰੁਖ ਖ਼ਾਨ ਐਟਲੀ ਨਾਲ ਫਿਲਮ ਕਰ
Punjabਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆBunty04/06/2022 by Bunty04/06/20220140 ਅੰਮ੍ਰਿਤਸਰ – ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ
Articlesਨਿਸ਼ਕਾਮ ਸੇਵਾ ਤੇ ਵਿਲੱਖਣ ਸਾਹਿਤ ਸਿਰਜਣਾ ਦੇ ਮੁਦੱਈ ਭਗਤ ਪੂਰਨ ਸਿੰਘ !admin04/06/202204/06/2022 by admin04/06/202204/06/20220219 4 ਜੂਨ 1904 ਨੂੰ ਛਿੱਬੂ ਮੱਲ ਅਤੇ ਮਹਿਤਾਬ ਕੌਰ ਦੇ ਘਰ ਪਿੰਡ ਰਾਜੇਵਾਲ ਰੇਹਣੋ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਬੱਚੇ ਦਾ ਜਨਮ ਹੋਇਆ। ਜਿਸਦਾ
Punjabਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਾਰਤ ਸਰਕਾਰ ਵਲੋ ਦਿੱਤੀ ਜੈਡ ਸੁਰਖਿਆ ਵਾਪਸ ਕਰਨ ਦਾ ਫੈਸਲਾ ਲਿਆBunty04/06/2022 by Bunty04/06/20220208 ਅੰਮ੍ਰਿਤਸਰ – ਕੇਂਦਰ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਜੈਡ ਸੁਰਖਿਆ ਦੇਣ ਦਾ ਫੈਸਲਾ ਲਿਆ ਹੈ।ਪੰਜਾਬ ਸਰਕਾਰ
Punjabਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਨੂੰ ਸਰਟੀਫ਼ਿਕੇਟ ਸੌਂਪੇBunty04/06/2022 by Bunty04/06/20220227 ਚੰਡੀਗੜ – ਪੰਜਾਬ ਰਾਜ ਸਭਾ ਚੋਣਾਂ-2022 ਲਈ ਨਾਮਜ਼ਦਗੀਆਂ ਵਾਪਸ ਲੈਣ ਦੇ ਅੱਜ ਆਖ਼ਰੀ ਦਿਨ ਕਿਸੇ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਨਾ ਲਏ ਜਾਣ ਕਾਰਨ ਰਾਜ ਸਭਾ ਚੋਣ
Punjabਸਪੀਕਰ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ‘ਤੇ ਸ਼ਰਧਾਂਜਲੀ ਭੇਟBunty04/06/2022 by Bunty04/06/20220296 ਚੰਡੀਗੜ – ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ‘ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਉਨਾਂ ਆਪਣੇ ਸੰਦੇਸ਼ ਵਿੱਚ ਲੋਕਾਂ ਨੂੰ ਪੰਜਵੇਂ