International18 ਸਾਲਾ ਨੌਜਵਾਨ ਨੇ ਅਮਰੀਕਨ ਸਕੂਲ ‘ਚ ਗੋਲੀਬਾਰੀ ਕਰਕੇ 21 ਬੱਚਿਆਂ ਤੇ ਟੀਚਰਾਂ ਨੂੰ ਮਾਰ ਦਿੱਤਾadmin25/05/2022 by admin25/05/20220213 ਯੂਵਾਲਡੇ – ਅਮਰੀਕਾ ਦੇ ਟੈਕਸਾਸ ਸੂਬੇ ਦੇ ਯੂਵਾਲਡੇ ਦੇ ਰੌਬ ਐਲੀਮੈਂਟਰੀ ਸਕੂਲ ਵਿੱਚ ਮੰਗਲਵਾਰ ਦੁਪਹਿਰ ਇੱਕ 18 ਸਾਲਾ ਵਿਅਕਤੀ ਨੇ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ
Bollywoodਭਾਰਤੀ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਦਾੜ੍ਹੀ-ਮੁੱਛ ‘ਤੇ ਕੁਮੈਂਟ ਸਬੰਧੀ ਘੱਟ ਗਿਣਤੀ ਕਮਿਸ਼ਨ ਨੇ ਮੰਗੀ ਰਿਪੋਰਟBunty25/05/2022 by Bunty25/05/20220168 ਨਵੀਂ ਦਿੱਲੀ – ਭਾਰਤੀ ਸਿੰਘ ਦੀ ਇਕ ਵੀਡੀਓ ਉਸ ਲਈ ਮੁਸੀਬਤ ਦਾ ਕਾਰਨ ਬਣ ਰਹੀ ਹੈ, ਜਿਸ ਵਿਚ ਉਹ ਸਿੱਖਾਂ ਦੀ ਦਾੜ੍ਹੀ ਤੇ ਮੁੱਛ ਬਾਰੇ
Sportਪਲੇਆਫ ਤੋਂ ਪਹਿਲਾਂ KL Rahul ਸਾਹਮਣੇ ਵੱਡੀ ਪਰੇਸ਼ਾਨੀ, ਫਾਈਨਲ ਤਕ ਪਹੁੰਚਣਾ ਹੋਵੇਗਾ ਔਖਾBunty25/05/2022 by Bunty25/05/20220881 ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦੇ ਸਾਰੇ ਮੁਕਾਬਲੇ ਖ਼ਤਮ ਹੋ ਗਏ ਹਨ। ਹੁਣ ਚਾਰ ਟੀਮਾਂ ਪਲੇਆਫ ’ਚ ਖੇਡਣਗੀਆਂ, ਜਿਸ ’ਚ ਐਲੀਮੀਨੇਟਰ
Internationalਸ਼੍ਰੀਲੰਕਾ ‘ਚ ਮਹਿੰਗਾਈ ਦੇ ਬੋਝ ਥੱਲੇ ਦੱਬੀ ਜਾ ਰਹੀ ਆਮ ਜਨਤਾ, ਪੈਟਰੋਲ ਹੋਇਆ 420 ਰੁਪਏ ਲੀਟਰ; PM ਨੇ ਵੀ ਖੜ੍ਹੇ ਕੀਤੇ ਹੱਥBunty25/05/2022 by Bunty25/05/20220164 ਕੋਲੰਬੋ – ਸ਼੍ਰੀਲੰਕਾ ‘ਚ ਆਰਥਿਕ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਸਰਕਾਰ ਕੋਲ ਵਿਦੇਸ਼ੀ ਮੁਦਰਾ
Indiaਹਾਈਕੋਰਟ ਨੇ ਪੰਜਾਬ ਪੁਲਿਸ ਦੀ ਪਟੀਸ਼ਨ ‘ਤੇ ਦਿੱਲੀ ਪੁਲਿਸ, ਦਿੱਲੀ ਸਰਕਾਰ ਤੇ ਬੱਗਾ ਨੂੰ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬBunty25/05/2022 by Bunty25/05/20220151 ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਪੰਜਾਬ ਪੁਲੀਸ ਵੱਲੋਂ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਉਸ ਦੀ ਰਿਹਾਇਸ਼ ਤੋਂ ਅਗਵਾ ਕਰਨ ਦੇ ਮਾਮਲੇ
Internationalਮੋਦੀ ਨੂੰ ਬੋਲੇ ਬਾਈਡੇਨ ‘ਤੁਹਾਨੂੰ ਮਿਲ ਕੇ ਹਮੇਸ਼ਾ ਖ਼ੁਸ਼ੀ ਹੁੰਦੀ ਏ’Bunty25/05/2022 by Bunty25/05/20220262 ਟੋਕੀਓ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਾਪਾਨ ਦੌਰੇ ਦੇ ਦੂਜੇ ਦਿਨ ਮੰਗਲਵਾਰ ਨੂੰ ਕਵਾਡ ਆਗੂਆਂ ਦੀ ਦੂਜੀ ਨਿੱਜੀ ਮੀਟਿੰਗ ਸ਼ੁਰੂ ਹੋਈ। ਪੀ.ਐੱਮ. ਮੋਦੀ ਨੇ
Punjabਸਕੂਲੀ ਸਿੱਖਿਆ ਨੂੰ ਹੋਰ ਗੁਣਾਤਮਕ ਅਤੇ ਮਿਆਰੀ ਬਣਾਉਣ ਲਈ ਸਕੂਲ ਮੁਖੀ ਸਟਾਫ ਦੀ ਸਹਾਇਤਾ ਨਾਲ ਵਿਉਤਬੰਦੀ ਬਣਾਉਣ: ਮੀਤ ਹੇਅਰBunty25/05/2022 by Bunty25/05/20220175 ਚੰਡੀਗੜ – ਸਿੱਖਿਆ ਦੀ ਕ੍ਰਾਂਤੀ ਲਿਆਉਣ ਲਈ ਅਧਿਆਪਕ ਵਰਗ ਦਾ ਵਡਮੁੱਲਾ ਯੋਗਦਾਨ ਹੋਵੇਗਾ। ਸਰਕਾਰੀ ਸਕੂਲਾਂ ਵਿੱਚ ਮੈਰਿਟ ਨਾਲ ਚੁਣੇ ਹੋਏ ਅਧਿਆਪਕ ਭਰਤੀ ਹੁੰਦੇ ਹਨ ਅਤੇ
Punjabਭਗਵੰਤ ਮਾਨ ਨੇ ਆਪਣਾ ਹੀ ਭ੍ਰਿਸ਼ਟ ਸਿਹਤ ਮੰਤਰੀ ਪੁਲਿਸ ਨੂੰ ਫੜਾਇਆ – ਸਿੱਧੂ ਮੂਸੇਵਾਲਾ ਖੁਸ਼ . . . !Bunty25/05/202225/05/2022 by Bunty25/05/202225/05/20220169 ਚੰਡੀਗੜ੍ਹ – ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿੱਚ ਸਿਹਤ ਮੰਤਰੀ ਰਹੇ ਡਾਕਟਰ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ
Punjabਜੰਗਲਾਤ ਹੇਠਲੇ ਰਕਬੇ ਵਿੱਚ ਵਾਧਾ ਕਰਨਾ ਸੂਬਾ ਸਰਕਾਰ ਦੀ ਤਰਜੀਹ : ਲਾਲ ਚੰਦ ਕਟਾਰੂਚੱਕBunty25/05/2022 by Bunty25/05/20220456 ਚੰਡੀਗੜ – ‘‘ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਵੱਧ ਤੋਂ ਵੱਧ ਰਕਬੇ ਨੂੰ ਜੰਗਲਾਤ ਹੇਠ ਲਿਆਉਣ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ
Punjabਮਿਲਕਫੈਡ ਵਲੋਂ ਦੁੱਧ ਦੇ ਖਰੀਦ ਭਾਅ ਵਿੱਚ 21 ਮਈ ਤੋਂ 55 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧਾ: ਹਰਪਾਲ ਸਿੰਘ ਚੀਮਾBunty25/05/2022 by Bunty25/05/20220121 ਚੰਡੀਗੜ – ਫੀਡ ਦੇ ਭਾਅ ਵਿੱਚ ਹੋਏ ਵਾਧੇ ਕਾਰਨ ਪੰਜਾਬ ਦੇ ਡੇਅਰੀ ਧੰਦੇ ਨਾਲ ਜੁੜੇ ਦੁੱਧ ਉਤਪਾਦਕਾਂ ਦੀ ਮਾੜੀ ਵਿੱਤੀ ਹਾਲਤ ਨੂੰ ਧਿਆਨ ਵਿੱਚ ਰੱਖਦੇ