Indiaਕੇਂਦਰ ਨੇ ਕਣਕ ਦੀ ਬਰਾਮਦ ‘ਤੇ ਪਾਬੰਦੀ ਦੇ ਆਦੇਸ਼ਾਂ ‘ਚ ਦਿੱਤੀ ਢਿੱਲBunty18/05/2022 by Bunty18/05/20220198 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਕਣਕ ਦੀ ਬਰਾਮਦ ‘ਤੇ ਲਾਈ ਪਾਬੰਦੀ ਦੇ ਹੁਕਮਾਂ ‘ਚ ਢਿੱਲ ਦੇਣ ਦਾ ਮਨ ਬਣਾ ਲਿਆ ਹੈ। ਸਰਕਾਰ ਵੱਲੋਂ ਇਹ
Internationalਗੁਜਰਾਤ ATS ਦੀ ਵੱਡੀ ਕਾਮਯਾਬੀ, 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਚਾਰ ਭਗੌੜੇ ਅੱਤਵਾਦੀ ਗ੍ਰਿਫ਼ਤਾਰBunty18/05/2022 by Bunty18/05/20220616 ਅਹਿਮਦਾਬਾਦ – ਅੱਤਵਾਦ ਵਿਰੋਧੀ ਦਸਤੇ ਨੇ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਦੇ ਚਾਰ ਭਗੌੜੇ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਦਨਾਮ ਮਾਫ਼ੀਆ ਡਾਨ ਦਾਊਦ
Indiaਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਦੇ ‘Country of Honour’ ‘ਤੇ ਮਾਣ, ਕਿਹਾ- ‘ਭਾਰਤ ‘ਚ content hub ਬਣਨ ਦੀ ਅਪਾਰ ਸੰਭਾਵਨਾ’Bunty18/05/2022 by Bunty18/05/20220217 ਨਵੀਂ ਦਿੱਲੀ – ਵੱਕਾਰੀ ਫਿਲਮ ਫੈਸਟੀਵਲ ਕਾਨਸ 17 ਮਈ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਸ ਸਾਲ ਭਾਰਤ ਨੂੰ ਫੈਸਟੀਵਲ ਲਈ ਦੇਸ਼ ਦੇ ਸਨਮਾਨ ਵਜੋਂ
Internationalਰੂਸ ਨੇ ਕੀਤਾ ਦਾਅਵਾ – ਅਜ਼ੋਵਸਟਲ ਸਟੀਲ ਪਲਾਂਟ ‘ਤੇ 250 ਤੋਂ ਵੱਧ ਯੂਕਰੇਨੀ ਲੜਾਕਿਆਂ ਨੇ ਆਤਮ ਕੀਤਾ ਸਮਰਪਣBunty18/05/2022 by Bunty18/05/20220152 ਮਾਸਕੋ – ਯੂਕਰੇਨ ਦੇ ਮੈਰੀਪੋਲ ਵਿੱਚ ਅਜੋਵਸਟਲ ਸਟੀਲ ਫੈਕਟਰੀ ਵਿੱਚ ਫਸੇ ਜ਼ਖਮੀ ਯੂਕਰੇਨੀ ਸੈਨਿਕਾਂ ਅਤੇ ਵਿਦੇਸ਼ੀ ਲੜਾਕਿਆਂ ਨੂੰ ਬਾਹਰ ਕੱਢਣ ਲਈ ਯੂਕਰੇਨ ਅਤੇ ਰੂਸ ਵਿਚਾਲੇ
Internationalਰੂਸ-ਯੂਕਰੇਨ ਯੁੱਧ ਦੌਰਾਨ ਅਮਰੀਕਾ ਨੇ ਹਾਈਪਰਸੋਨਿਕ ਹਥਿਆਰ ਦਾ ਕੀਤਾ ਸਫ਼ਲ ਪ੍ਰੀਖਣBunty18/05/2022 by Bunty18/05/20220171 ਵਾਸ਼ਿੰਗਟਨ – ਅਮਰੀਕੀ ਹਵਾਈ ਸੈਨਾ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਏਅਰ-ਲਾਂਚਡ ਰੈਪਿਡ ਰਿਸਪਾਂਸ ਵੈਪਨ (ਏਆਰਆਰਡਬਲਯੂ) ਹਾਈਪਰਸੋਨਿਕ ਹਥਿਆਰ ਦਾ ਸਫ਼ਲ ਪ੍ਰੀਖਣ ਕੀਤਾ ਹੈ। ਯੂਐਸ
Internationalਅਫ਼ਗਾਨਿਸਤਾਨ ‘ਚ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਤਾਲਿਬਾਨ ਨੇ ਲਗਾਇਆ ਤਾਲਾBunty18/05/2022 by Bunty18/05/20220147 ਕਾਬੁਲ : ਤਾਲਿਬਾਨ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਅਫ਼ਗਾਨਿਸਤਾਨ ‘ਚ ਸਥਿਤੀ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਦੇਸ਼ ਇੱਕ ਪਾਸੇ ਆਰਥਿਕ ਮਾਰ ਝੱਲ ਰਿਹਾ
Internationalਚੀਨ ਨੇ G-7 ਦੀ ਆਲੋਚਨਾ ਤੋਂ ਬਾਅਦ ਭਾਰਤੀ ਕਣਕ ਦੇ ਨਿਰਯਾਤ ‘ਤੇ ਪਾਬੰਦੀ ਦਾ ਕੀਤਾ ਬਚਾਅBunty18/05/2022 by Bunty18/05/20220755 ਬੀਜਿੰਗ – ਕਣਕ ਦੀ ਬਰਾਮਦ ਨੂੰ ਨਿਯਮਤ ਕਰਨ ਦੇ ਆਪਣੇ ਫੈਸਲੇ ‘ਤੇ ਜੀ-7 ਦੀ ਆਲੋਚਨਾ ਤੋਂ ਬਾਅਦ ਚੀਨ ਐਤਵਾਰ ਨੂੰ ਭਾਰਤ ਦੇ ਬਚਾਅ ‘ਚ ਆਇਆ।
Internationalਹਜ਼ਾਰਾਂ ਭਾਰਤੀਆਂ ਲਈ ਖੁਸ਼ਖਬਰੀ, ਅਮਰੀਕਾ ’ਚ ਗ੍ਰੀਨ ਕਾਰਡ ਸਬੰਧੀ ਅਰਜ਼ੀਆਂ ਛੇ ਮਹੀਨੇ ’ਚ ਨਿਪਟਾਉਣ ਦੀ ਸਿਫਾਰਸ਼Bunty18/05/2022 by Bunty18/05/20220307 ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਇਕ ਸਲਾਹਕਾਰ ਕਮਿਸ਼ਨ ਨੇ ਗ੍ਰੀਨ ਕਾਰਡ ਜਾਂ ਪੀਆਰ (ਸਥਾਈ ਰਿਹਾਇਸ਼) ਸਬੰਧੀ ਸਾਰੀਆਂ ਅਰਜ਼ੀਆਂ ਦਾ ਨਿਪਟਾਰਾ ਛੇ ਮਹੀਨਿਆਂ ਦੇ
Indiaਕੋਰੋਨਾ ਦੇ ਨਵੇਂ ਮਾਮਲਿਆਂ ’ਚ ਭਾਰੀ ਗਿਰਾਵਟ, 1579 ਕੇਸ ਮਿਲੇBunty18/05/2022 by Bunty18/05/20220157 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ ’ਚ ਭਾਰਤੀ ਗਿਰਾਵਟ ਦਰਜ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਅੱਠ ਵੱਜੇ
Punjabਵਰਲਡ ਹਾਈਪਰਟੈਨਸ਼ਨ ਡੇਅ: ਡਾ. ਵਿਜੈ ਸਿੰਗਲਾ ਵੱਲੋਂ ਆਰਮ ਇਨ ਬੀ.ਪੀ. ਆਪਰੇਟਸ ਦਾ ਉਦਘਾਟਨBunty18/05/2022 by Bunty18/05/20220162 ਚੰਡੀਗੜ – ਪੰਜਾਬ ਦੇ ਸਿਹਤ ਤੇ ਪਰਿਵਾਰ ਮੰਤਰੀ ਡਾ. ਵਿਜੈ ਸਿੰਗਲਾ ਵੱਲੋਂ ਅੱਜ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸਥਿਤ ਆਯੁਰਵੈਦਿਕ ਡਿਸਪੈਂਸਟਰੀ ਵਿੱਚ ਆਰਮ ਇਨ ਬੀ.ਪੀ. ਆਪਰੇਟਸ