Internationalਫਿਨਲੈਂਡ ਦਾ ਵੱਡਾ ਐਲਾਨ, NATO ਮੈਂਬਰਸ਼ਿਪ ਲਈ ਆਵੇਗੀ ਅਰਜ਼ੀ, ਰੂਸ ਨੇ ਪਹਿਲਾਂ ਹੀ ਦਿੱਤੀ ਚਿਤਾਵਨੀBunty16/05/2022 by Bunty16/05/20220179 ਬਰਲਿਨ – ਫਿਨਲੈਂਡ ਦੇ ਰਾਸ਼ਟਰਪਤੀ ਅਤੇ ਸਰਕਾਰ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਨੌਰਡਿਕ ਦੇਸ਼ ਨਾਟੋ ਦੀ ਮੈਂਬਰਸ਼ਿਪ ਲਈ ਅਰਜ਼ੀ ਦੇਵੇਗਾ। ਫਿਨਲੈਂਡ ਦੀ ਘੋਸ਼ਣਾ ਨੇ
Bollywood‘ਕੇਜੀਐਫ ਚੈਪਟਰ 3” ਨੂੰ ਲੈ ਕੇ ਨਿਰਮਾਤਾ ਦਾ ਆਇਆ ਨਵਾਂ ਬਿਆਨ, ਯਸ਼ ਨਾਲ ਫਿਲਮ ਸ਼ੁਰੂ ਕਰਨ ਬਾਰੇ ਦਿੱਤੀ ਗਈ ਇਹ ਅਪਡੇਟBunty16/05/2022 by Bunty16/05/20220169 ਨਵੀਂ ਦਿੱਲੀ – KGF ਚੈਪਟਰ 2 ਆਪਣੀ ਰਿਲੀਜ਼ ਤੋਂ ਬਾਅਦ ਤੋਂ ਹੀ ਬਾਕਸ ਆਫਿਸ ‘ਤੇ ਕਾਫੀ ਧਮਾਲ ਮਚਾ ਰਿਹਾ ਹੈ। ਚੈਪਟਰ 3 ਫਿਲਮ ਦੇ ਅੰਤ ਵਿੱਚ
Indiaਚੀਨ ਸਰਹੱਦ ‘ਤੇ ਵਧਿਆ ਖ਼ਤਰਾ, ਪਾਕਿ ਸਰਹੱਦ ਤੋਂ ਉੱਤਰ-ਪੂਰਬ ਵੱਲ ਭੇਜੀਆਂ ਭਾਰਤੀ ਫ਼ੌਜ ਦੀਆਂ 6 ਡਿਵੀਜ਼ਨਾਂBunty16/05/2022 by Bunty16/05/20220177 ਨਵੀਂ ਦਿੱਲੀ – ਲੱਦਾਖ ਸੈਕਟਰ ਦੀ ਆਪਣੀ ਹਾਲੀਆ ਫੇਰੀ ਦੌਰਾਨ, ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਚੀਨੀ ਸਰਹੱਦ ਦੇ ਨਾਲ ਵਧਦੇ ਖ਼ਤਰੇ ਦੇ ਮੱਦੇਨਜ਼ਰ ਅਸਲ
Indiaਦੇਸ਼ ਦੀ ਰਾਜਧਾਨੀ ‘ਚ ਸੁਰੱਖਿਆ ਸਬੰਧੀ ਮਾਪਦੰਡਾਂ ਦੀ ਘੋਰ ਅਣਗਹਿਲੀ, ਕੀਤਾ ਜਾ ਰਿਹੈ ਜ਼ਿੰਦਗੀ ਨਾਲ ਖਿਲਵਾੜBunty16/05/2022 by Bunty16/05/20220243 ਨਵੀਂ ਦਿੱਲੀ – ਦਿੱਲੀ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ 27 ਲੋਕਾਂ ਦੀ ਮੌਤ ਨੇ ਦੇਸ਼ ਦੀ ਰਾਜਧਾਨੀ ਵਿੱਚ ਸੁਰੱਖਿਆ ਮਾਪਦੰਡਾਂ ਦੀ ਘੋਰ ਅਣਦੇਖੀ
Internationalਰਾਸ਼ਟਰਪਤੀ ਬਾਇਡਨ ਨੇ ਸੁਪਰਮਾਰਕੀਟ ਦੀ ਘਟਨਾ ‘ਤੇ ਕਿਹਾ – ਘਰੇਲੂ ਅੱਤਵਾਦ ਨੂੰ ਖ਼ਤਮ ਕਰਨ ਲਈ ਸਾਰਿਆਂ ਨੂੰ ਹੋਣਾ ਚਾਹੀਦੈ ਖੜ੍ਹੇBunty16/05/2022 by Bunty16/05/20220176 ਵਾਸ਼ਿੰਗਟਨ – ਅਮਰੀਕਾ ‘ਚ ਨਿਊਯਾਰਕ ਸਿਟੀ ਦੇ ਸੁਪਰਮਾਰਕੀਟ ‘ਚ ਬੰਦੂਕ ਦੀ ਹਿੰਸਾ ਦੀ ਘਟਨਾ ਨੇ ਇਕ ਵਾਰ ਫਿਰ ਰਾਸ਼ਟਰਪਤੀ ਜੋਅ ਬਾਇਡਨ ਨੂੰ ਝੰਜੋੜ ਕੇ ਰੱਖ ਦਿੱਤਾ
Indiaਕਸ਼ਮੀਰ ਦੇ ਸ਼ੋਪੀਆਂ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ, ਕਰਾਸ ਫਾਇਰਿੰਗ ‘ਚ ਜ਼ਖ਼ਮੀ ਨਾਗਰਿਕ ਦੀ ਮੌਤBunty16/05/2022 by Bunty16/05/20220299 ਜੰਮੂ-ਕਸ਼ਮੀਰ – ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਐਤਵਾਰ ਦੁਪਹਿਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਦੋਵਾਂ ਪਾਸਿਆਂ ਤੋਂ ਚੱਲ ਰਹੀ
Indiaਕਾਂਗਰਸ ਸ਼ੁਰੂ ਕਰੇਗੀ ਭਾਰਤ ਜੋੜੋ ਯਾਤਰਾ, ਪਾਰਟੀ ਅੰਦਰ ਸੁਧਾਰਾਂ ਲਈ ਬਣਾਈ ਜਾਵੇਗੀ ਟਾਸਕ ਫੋਰਸ, ਸੋਨੀਆ ਗਾਂਧੀ ਨੇ ਕੀਤੇ ਵੱਡੇ ਐਲਾਨBunty16/05/2022 by Bunty16/05/20220207 ਉਦੈਪੁਰ – ਰਾਜਸਥਾਨ ਦੇ ਉਦੈਪੁਰ ‘ਚ ਆਯੋਜਿਤ ਚਿੰਤਨ ਸ਼ਿਵਿਰ ‘ਚ ਐਤਵਾਰ ਨੂੰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕੁਝ ਅਹਿਮ ਐਲਾਨ ਕੀਤੇ। ਉਨ੍ਹਾਂ ਨੇ ਕਾਂਗਰਸ
Indiaਨਰੇਸ਼ ਤੇ ਰਾਕੇਸ਼ ਟਿਕੈਤ ਦੀ ਭਾਰਤੀ ਕਿਸਾਨ ਯੂਨੀਅਨ ਤੋਂ ਛੁੱਟੀBunty16/05/202216/05/2022 by Bunty16/05/202216/05/20220225 ਲਖਨਊ – ਕਿਸਾਨਾਂ ਦੇ ਵੱਡੇ ਨੇਤਾ ਮਰਹੂਮ ਮਹਿੰਦਰ ਸਿੰਘ ਟਿਕੈਤ ਦੇ ਜਨਮ ਦਿਨ ‘ਤੇ ਐਤਵਾਰ ਨੂੰ ਲਖਨਊ ‘ਚ ਭਾਰਤੀ ਕਿਸਾਨ ਯੂਨੀਅਨ ਦੀ ਹੋਈ ਬੈਠਕ ‘ਚ ਉਨ੍ਹਾਂ
Australia & New Zealandਪਿਛਲੀ ਵਾਰ ਨਾਲੋਂ ਮਹਿੰਗੀਆਂ ਹੋਣਗੀਆਂ ਇਸ ਵਾਰ ਦੀਆਂ ਚੋਣਾਂadmin15/05/202215/05/2022 by admin15/05/202215/05/20220238 ਕੈਨਬਰਾ – ਆਸਟ੍ਰੇਲੀਆ ਵਿਚ ਲੋਕਰਾਜੀ ਪ੍ਰਕਿਰਿਆ ਨੂੰ ਕਾਇਮ ਰੱਖਣ ਲਈ ਦੇਸ਼ ਵਾਸੀਆਂ ਨੂੰ ਕਾਫੀ ਕੀਮਤ ਉਤਾਰਨੀ ਪੈਂਦੀ ਹੈ, ਕੀ ਇਸ ਵਾਰ ਇਹ ਕੀਮਤ ਹੋਰ ਜ਼ਿਆਦਾ
ArticlesAustralia & New ZealandSportਆਸਟ੍ਰੇਲੀਅਨ ਆਲਰਾਊਂਡਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ ‘ਚ ਦੀ ਮੌਤadmin15/05/202216/05/2022 by admin15/05/202216/05/20220367 ਮੈਲਬੌਰਨ – ਆਸਟ੍ਰੇਲੀਆ ਦੇ ਮਸ਼ਹੂਰ ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਸ਼ਨੀਵਾਰ ਰਾਤ ਕਰੀਬ 10:30 ਵਜੇ ਕੁਈਨਜ਼ਲੈਂਡ ਦੇ ਟਾਊਨਸਵਿਲ