Punjabਰਾਹੁਲ ਗਾਂਧੀ ਨੇ ਬੁਲਾਈ ਪਾਰਟੀ ਆਗੂਆਂ ਦੀ ਅਹਿਮ ਮੀਟਿੰਗ, ਚਿਦੰਬਰਮ ਨੇ ਵਧਦੀ ਮਹਿੰਗਾਈ ਦੇ ਮੁੱਦੇ ‘ਤੇ ਕੇਂਦਰ ਨੂੰ ਕੋਸਿਆBunty15/05/2022 by Bunty15/05/20220155 ਨਵੀਂ ਦਿੱਲੀ – ਉਦੈਪੁਰ ‘ਚ ਚੱਲ ਰਹੇ ਤਿੰਨ ਰੋਜ਼ਾ ਕਾਂਗਰਸ ਚਿੰਤਨ ਸ਼ਿਵਿਰ ‘ਚ ਪਾਰਟੀ ਪ੍ਰਧਾਨ ਤੋਂ ਲੈ ਕੇ ਹੋਰ ਨੇਤਾ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧ
Indiaਫ਼ੌਜੀ ਅਫ਼ਸਰਾਂ ਤੇ ਜਵਾਨਾਂ ਨੂੰ ਮਿਲਣਗੇ ਵੱਡੇ ਤੇ ਵਧੀਆ ਘਰ, ਮਲਟੀ ਲੈਵਲ ਪਾਰਕਿੰਗ ਨਾਲ ਮਿਲਣਗੀਆਂ ਕਈ ਹੋਰ ਸਹੂਲਤਾਂBunty15/05/2022 by Bunty15/05/20220208 ਨਵੀਂ ਦਿੱਲੀ – ਫ਼ੌਜ ਦੇ ਅਫ਼ਸਰਾਂ ਅਤੇ ਜਵਾਨਾਂ ਨੂੰ ਵਧੀਆ ਅਤੇ ਵੱਡੇ ਘਰ ਵਿੱਚ ਰਹਿਣ ਦੀ ਸਹੂਲਤ ਮਿਲੇਗੀ। ਇਹ ਘਰ ਨਵੀਨਤਮ ਰਾਸ਼ਟਰੀ ਮਾਪਦੰਡਾਂ ਨਾਲ ਬਣਾਏ
Punjabਜੇਪੀ ਨੱਡਾ ਦੀ ਲੁਧਿਆਣਾ ਫੇਰੀ ਦਾ ਵਿਰੋਧ, ਪੁਲਿਸ ਤੇ ਯੂਥ ਕਾਂਗਰਸ ਵਰਕਰਾਂ ਵਿਚਾਲੇ ਝੜਪBunty15/05/2022 by Bunty15/05/20220181 ਲੁਧਿਆਣਾ – ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਪੰਜਾਬ ਫੇਰੀ ਦਾ ਯੂਥ ਕਾਂਗਰਸ ਨੇ ਵਿਰੋਧ ਕੀਤਾ। ਸ਼ਨੀਵਾਰ ਨੂੰ ਸਮਰਾਲਾ ਚੌਕ ਵਿਖੇ ਯੂਥ ਕਾਂਗਰਸੀ ਵਰਕਰਾਂ ਨੇ
Indiaਸਰਗਰਮ ਮਾਮਲਿਆਂ ’ਚ ਗਿਰਾਵਟ ਜਾਰੀ, 18 ਹਜ਼ਾਰ ਰਹਿ ਗਏ ਐਕਟਿਵ ਕੇਸBunty15/05/2022 by Bunty15/05/20220195 ਨਵੀਂ ਦਿੱਲੀ – ਕੋਰੋਨਾ ਦੇ ਸਰਗਰਮ ਮਾਮਲਿਆਂ ’ਚ ਲਗਾਤਾਰ ਗਿਰਾਵਟ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿਚਰਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਅੰਕੜਿਆਂ ਮੁਤਾਬਕ ਬੀਤੇ
BollywoodArticlesਹਾਲੀਵੁੱਡ ਦਾ ਇੱਕੋ-ਇੱਕ ਸਿੱਖ ਪ੍ਰੋਡਿਊਸਰ ਤੇ ਡਾਇਰੈਕਟਰ, ਤਰਸੇਮ ਸਿੰਘ ਧੰਦਵਾਲ !admin14/05/2022 by admin14/05/20220306 ਤਰਸੇਮ ਸਿੰਘ ਧੰਦਵਾਲ ਹਾਲੀਵੁੱਡ ਦਾ ਪ੍ਰਸਿੱਧ ਨਿਰਮਾਤਾ, ਨਿਰਦੇਸ਼ਕ, ਸੰਗੀਤ ਨਿਰਦੇਸ਼ਕ ਅਤੇ ਸਕਰੀਨ ਰਾਈਟਰ ਹੈ ਜਿਸ ਨੇ ਹਾਲੀਵੁੱਡ ਦੀਆਂ ਪੰਜ ਹਿੱਟ ਫਿਲਮਾਂ, ਦੀ ਸੈੱਲ (2000), ਦੀ
Articlesਬੇਰੁਜ਼ਗਾਰੀ, ਮਹਿੰਗਾਈ ਅਤੇ ਆਜ਼ਾਦੀ, ਤਬਾਹੀ ਕੰਢੇ ਭਾਰਤadmin14/05/202214/05/2022 by admin14/05/202214/05/20220239 ਗੱਲ ਭਾਰਤ ਵਿਚ ਆਜ਼ਾਦੀ ਦੇ ਮੁੱਦੇ ਤੋਂ ਸ਼ੁਰੂ ਕਰ ਲੈਂਦੇ ਹਾਂ ਕਿਉਂਕਿ ਇਹ ਦੇਸ਼ ’ਚ ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਵੀ ਵੱਧ ਮਹੱਤਵਪੂਰਨ ਅਤੇ ਚਿੰਤਾਜਨਕ
Articlesਪੰਜਾਬ ਦੇ ਬੁਲਡੋਜ਼ਰ, ਭਗਵੰਤ ਮਾਨ ਤੇ ਕੁਲਦੀਪ ਸਿੰਘ ਧਾਲੀਵਾਲ !admin14/05/202214/05/2022 by admin14/05/202214/05/20220248 ਪੰਜਾਬ ਦੇ ਲੋਕ, ਜੋ ਪਿਛਲੇ ਸੱਤਰ ਸਾਲਾਂ ਤੋਂ ਰਵਾਇਤੀ ਪਾਰਟੀਆਂ ਦੇ ਲਾਰਿਆਂ ਤੋਂ ਅੱਕ ਈ ਨਹੀਂ, ਬੁਰੀ ਤਰਾਂ ਨਾਲ ਥੱਕ ਵੀ ਚੁੱਕੇ ਸਨ, ਉਹਨਾਂ ਇਸ
LiteratureArticlesਪੁਸਤਕ ਸਮੀਖਿਆ: ਪ੍ਰੋ: ਜਸਵੰਤ ਸਿੰਘ ਗੰਡਮ ਦੀ ਵਾਰਤਕ ਪੁਸਤਕ “ਸੁੱਤੇ ਸ਼ਹਿਰ ਦਾ ਸਫ਼ਰ”admin14/05/202214/05/2022 by admin14/05/202214/05/20220318 ਪੁਸਤਕ :- ਸੁੱਤੇ ਸ਼ਹਿਰ ਦਾ ਸਫ਼ਰ ਲੇਖਕ :- ਪ੍ਰੋ: ਜਸਵੰਤ ਸਿੰਘ ਗੰਡਮ ਪ੍ਰਕਾਸ਼ਕ :- ਪੰਜਾਬੀ ਵਿਰਸਾ ਟਰੱਸਟ(ਰਜਿ.) ਫਗਵਾੜਾ ਕੀਮਤ :- 200 ਰੁਪਏ ਸਫ਼ੇ :- 144 ਟਰਾਟਸਕੀ ਲੈਨਿਨ ਦੀ ਸਾਹਿਤ ਬਾਰੇ ਕੀਤੀ ਟਿੱਪਣੀ ਕਿ ‘ਸਾਹਿਤ ਸਮਾਜ
Articlesਸ਼ੋਸ਼ਲ ਮੀਡੀਏ ਦੀ ਲਤ ਮਾਨਸਿਕ ਬੀਮਾਰੀਆ ਦੀ ਜੜ੍ਹadmin14/05/2022 by admin14/05/20220204 ਸੋਸ਼ਲ ਮੀਡੀਆ, ਵੈੱਬਸਾਈਟਾਂ ਅਤੇ ਐਪਲੀਕੇਸ਼ਨਜ ਦੇ ਅਧਾਰਤ 21ਵੀਂ ਸਦੀ ਦਾ ਉਹ ਮੀਡੀਆ ਹੈ, ਜੋ ਸਮਾਜਕ ਸੰਚਾਰ, ਜਾਣਕਾਰੀ, ਪਰਸਪਰ ਅਦਾਨ ਪ੍ਰਦਾਨ, ਪ੍ਰਭਾਵ , ਡੈਟਾ ਸ਼ੇਅਰ, ਸਹਿਯੋਗ,
LiteratureArticles‘ਸੀਤੋ ਫੌਜਨ’ ਕਿਤਾਬ ਉੱਪਰ ਸਾਹਿਤਿਕ ਗੋਸ਼ਟੀadmin14/05/2022 by admin14/05/20220329 ਪੰਜਾਬੀ ਸਾਹਿਤ ਸਭਾ ਰਜਿ. ਵੱਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਉੱਘੇ ਨਾਵਲਕਾਰ ਪ੍ਰਗਟ