Indiaਬੱਚਿਆਂ ‘ਤੇ ਨਵੀਂ ਮੁਸੀਬਤ, ਕੇਰਲ ‘ਚ ਟਮਾਟਰ ਬੁਖਾਰ ਕਾਰਨ 80 ਬੱਚੇ ਬਿਮਾਰBunty12/05/2022 by Bunty12/05/20220321 ਕੇਰਲ – ਬੱਚਿਆਂ ‘ਤੇ ਇੱਕ ਨਵੀਂ ਸਮੱਸਿਆ ਸਾਹਮਣੇ ਆਈ ਹੈ। ਕੇਰਲ ‘ਚ 80 ਬੱਚੇ ਬੀਮਾਰ ਹੋ ਗਏ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ
Indiaਮੈਰੀਟਲ ਰੇਪ ਨੂੰ ਅਪਰਾਧ ਮੰਨਣ ‘ਤੇ ਹਾਈਕੋਰਟ ਦੇ ਜੱਜਾਂ ਵਲੋਂ ਇੱਕ ਰਾਏ ਨਹੀਂ, ਹੁਣ ਮਾਮਲਾ SC ‘ਚ ਚੱਲੇਗਾBunty12/05/2022 by Bunty12/05/20220388 ਦਿੱਲੀ – ਮੈਰੀਟਲ ਰੇਪ ਮਾਮਲੇ ‘ਚ ਦਿੱਲੀ ਹਾਈਕੋਰਟ ‘ਚ ਅਹਿਮ ਸੁਣਵਾਈ ਹੋਈ। ਸਭ ਤੋਂ ਵੱਡਾ ਸਵਾਲ ਇਹ ਸੀ ਕਿ ਕੀ ਮੈਰੀਟਲ ਰੇਪ ਨੂੰ ਵੀ ਅਪਰਾਧ
Punjab31 ਮਈ ਤੱਕ ਸਰਕਾਰੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਨਾ ਛੱਡੇ ਤਾਂ ਚੱਲੇਣਗੇ ਬੁਡੋਜ਼ਰ – ਭਗਵੰਤ ਮਾਨBunty12/05/202212/05/2022 by Bunty12/05/202212/05/20220453 ਚੰਡੀਗੜ੍ਹ – ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ ਕਬਜ਼ਿਆਂ ਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਹਲਚਲ ਮਚ ਗਈ ਹੈ। ਪੰਜਾਬ ਵਿੱਚ
LiteratureArticlesਸਾਹਿਤ ਦੀ ਦੁਨੀਆਂ ਦਾ ਸਿੰਕਦਰ ਸਆਦਤ ਹਸਨ ਮੰਟੋadmin11/05/2022 by admin11/05/20220474 ਸਾਹਿਤ ਦੀ ਦੁਨੀਆਂ ਵਿੱਚ ਜਦੋਂ ਕਦੇ ਵੀ ਕਹਾਣੀ ਜਾਂ ਅਫਸਾਨੇ ਦੀ ਗੱਲ ਚੱਲੇਗੀ ਤਾਂ ਇੱਕ ਪਿਆਰਾ ਜਿਹਾ ਨਾਂ ਸਆਦਤ ਹਸਨ ਮੰਟੋ ਜੋ ਕਿ ਉਰਦੂ ਦੇ
Indiaਕਾਨ ਫਿਲਮ ਮਹਾਉਤਸਵ ‘ਚ ਦਿਸੇਗਾ ਭਾਰਤੀ ਸਿਨੇਮਾ ਦਾ ਰਲ਼ਿਆ-ਮਿਲਿਆ ਚਿਹਰਾBunty11/05/2022 by Bunty11/05/20220400 ਨਵੀਂ ਦਿੱਲੀ – ਵਿਸ਼ਵ ਦੇ ਖ਼ਾਸ ਫਿਲਮੀ ਸਮਾਗਮਾਂ ਵਿਚੋਂ ਇਕ ਕਾਨ ਫਿਲਮ ਮਹਾਉਤਸਵ ਦੇ ਰੈੱਡ ਕਾਰਪੇਟ ‘ਤੇ ਸਿਤਾਰਿਆਂ ਨਾਲ ਸਜੇ ਭਾਰਤੀ ਸਿਨੇਮਾ ਦਾ ਮਿਲਿਆ-ਜੁਲਿਆ ਚਿਹਰਾ
Sportਏਸ਼ੀਆ ਕੱਪ ਲਈ ਰੁਪਿੰਦਰ ਪਾਲ ਸਿੰਘ ਨੂੰ ਚੁਣਿਆ ਗਿਆ ਕਪਤਾਨBunty11/05/2022 by Bunty11/05/20220354 ਨਵੀਂ ਦਿੱਲੀ – ਰਿਟਾਇਰਮੈਂਟ ਤੋਂ ਵਾਪਸੀ ਕਰਨ ਵਾਲੇ ਅਨੁਭਵੀ ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਜਕਾਰਤਾ ਵਿੱਚ ਹੋਣ ਵਾਲੇ ਏਸ਼ੀਆ ਕੱਪ ਵਿੱਚ ਭਾਰਤੀ ਪੁਰਸ਼ ਹਾਕੀ ਟੀਮ
India12 ਕਿਲੋਮੀਟਰ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਚੱਕਰਵਾਤ ਆਸਾਨੀBunty11/05/2022 by Bunty11/05/202201173 ਨਵੀਂ ਦਿੱਲੀ – ਚੱਕਰਵਾਤ ਅਸਾਨੀ ਅੱਪਡੇਟ ਅੱਜ ਪੱਛਮੀ ਬੰਗਾਲ ਅਤੇ ਉੜੀਸਾ ਦੇ ਤੱਟਵਰਤੀ ਖੇਤਰਾਂ ਵਿੱਚ ਆਪਣਾ ਪ੍ਰਭਾਵ ਦਿਖਾਏਗਾ। ਮੌਸਮ ਵਿਭਾਗ ਅਨੁਸਾਰ ਬੰਗਾਲ ਅਤੇ ਉੜੀਸਾ ਦੇ
Punjabਭਗਵੰਤ ਮਾਨ ਵਲੋਂ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ ਵਿਖੇ ਹੋਏ ਧਮਾਕੇ ਦੀ ਜਾਂਚ ਦੇ ਨਿਰਦੇਸ਼Bunty11/05/202211/05/2022 by Bunty11/05/202211/05/20220438 ਚੰਡੀਗੜ – ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੋਹਾਲੀ ਸਥਿਤ ਹੈੱਡਕੁਆਰਟਰ ਵਿਖੇ ਬੀਤੀ ਰਾਤ ਹੋਏ ਧਮਾਕੇ ਦਾ ਤੁਰੰਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ
Punjabਤਕਨੀਕੀ ਸਿੱਖਿਆ ਵਿਭਾਗ ਨੇ ਉਦਯੋਗ ਜਗਤ ਦੀ ਪਹਿਲੀ ਅਕਾਦਮਿਕ ਇਕੱਤਰਤਾ ਕਰਵਾਈBunty11/05/2022 by Bunty11/05/20220259 ਚੰਡੀਗੜ – ਉਦਯੋਗ ਅਤੇ ਅਕਾਦਮੀਆਂ ਦਰਮਿਆਨ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ ਦੇ ਮੱਦੇਨਜ਼ਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਉਦਯੋਗ ਜਗਤ ਦੀ ਪਹਿਲੀ ਅਕਾਦਮਿਕ ਇਕੱਤਰਤਾ-2022 ਕਰਵਾਈ ਗਈ। ਬੀਤੀ ਸ਼ਾਮ
Punjabਭਗਵੰਤ ਮਾਨ ਵੱਲੋਂ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਲਿਆਉਣ ਲਈ ਸਰਕਾਰੀ ਅਧਿਆਪਕਾਂ ਤੋਂ ਸੁਝਾਅ ਲੈਣ ਵਾਸਤੇ ਆਨਲਾਈਨ ਪੋਰਟਲ ਲਾਂਚBunty11/05/2022 by Bunty11/05/20220307 ਲੁਧਿਆਣਾ – ਸਕੂਲੀ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਲਿਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਇੱਕ ਨਿੱਜੀ ਰਿਜੋਰਟ ਵਿੱਚ ਸਰਕਾਰੀ ਸਕੂਲਾਂ ਦੇ ਪਿ੍ਰੰਸੀਪਲਾਂ