Indiaਤੰਜਾਵੁਰ ‘ਚ ਰਥ ਯਾਤਰਾ ਦੌਰਾਨ ਕਰੰਟ ਲੱਗਣ ਨਾਲ 11 ਲੋਕਾਂ ਦੀ ਮੌਤBunty28/04/202228/04/2022 by Bunty28/04/202228/04/20220233 ਤੰਜਾਵੁਰ – ਤਾਮਿਲਨਾਡੂ ਦੇ ਤੰਜਾਵੁਰ ਜ਼ਿਲ੍ਹੇ ‘ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਕਾਲੀਮੇਡੂ ‘ਚ ਉਪਰਲੇ ਮੰਦਰ ਦੀ ਰੱਥ ਯਾਤਰਾ ਦੌਰਾਨ ਕਈ ਲੋਕ ਹਾਈ ਵੋਲਟੇਜ ਤਾਰਾਂ
Indiaਜਹਾਂਗੀਰਪੁਰੀ ਹਿੰਸਾ ’ਚ ਸਾਹਮਣੇ ਆਇਆ PFI ਦਾ ਕੁਨੈਕਸ਼ਨ, ਸਾਜ਼ਿਸ਼ ਨੂੰ ਅੰਜਾਮ ਦੇਣ ਲਈ 15 ਅਪ੍ਰੈਲ ਨੂੰ ਹੋਈ ਸੀ ਮੀਟਿੰਗBunty28/04/2022 by Bunty28/04/20220181 ਨਵੀਂ ਦਿੱਲੀ – ਦੋ ਸਾਲ ਪਹਿਲਾਂ ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਵਾਂਗ ਹੀ ਜਹਾਂਗੀਰਪੁਰੀ ’ਚ ਵੀ ਹਿੰਸਾ ਦੀ ਸਾਜ਼ਿਸ਼ ਰਚੀ ਗਈ ਸੀ। ਕ੍ਰਾਈਮ ਬ੍ਰਾਂਚ ਨਾਲ ਜੁੜੇ
India2022 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਹਿਲਾ ਵਿਦੇਸ਼ੀ ਦੌਰਾ ਅਗਲੇ ਹਫ਼ਤੇ, ਜਾਣਗੇ ਜਰਮਨੀ, ਡੈਨਮਾਰਕ ਅਤੇ ਫਰਾਂਸBunty28/04/202228/04/2022 by Bunty28/04/202228/04/20220195 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਤੋਂ 4 ਮਈ ਤਕ ਜਰਮਨੀ, ਡੈਨਮਾਰਕ ਅਤੇ ਫਰਾਂਸ ਦੇ ਦੌਰੇ ’ਤੇ ਹੋਣਗੇ। ਸਾਲ 2022 ’ਚ ਪ੍ਰਧਾਨ ਮੰਤਰੀ ਦੀ
Internationalਚੀਨ ਦੇ ਹੇਨਾਨ ਸੂਬੇ ‘ਚ ਮਿਲਿਆ H3N8 ਬਰਡ ਫਲੂ ਦਾ ਪਹਿਲਾ ਮਾਮਲਾ, ਚਾਰ ਸਾਲਾ ਬੱਚਾ ਮਿਲਿਆ ਸੰਕਰਮਿਤBunty28/04/2022 by Bunty28/04/20220158 ਬੀਜਿੰਗ – ਦੁਨੀਆ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਅਜੇ ਖਤਮ ਨਹੀਂ ਹੋਇਆ ਸੀ ਕਿ ਚੀਨ ਦੇ ਹੇਨਾਨ ਸੂਬੇ ‘ਚ ਬਰਡ ਫਲੂ ਦੇ H3N8 ਸਟ੍ਰੇਨ
Internationalਮਿਆਂਮਾਰ ਦੀ ਅਦਾਲਤ ਨੇ ਭ੍ਰਿਸ਼ਟਾਚਾਰ ਮਾਮਲੇ ‘ਚ ਦੋਸ਼ੀ ਆਂਗ ਸਾਨ ਸੂ ਕੀ ਨੂੰ ਸੁਣਾਈ ਪੰਜ ਸਾਲ ਦੀ ਸਜ਼ਾBunty28/04/2022 by Bunty28/04/20220250 ਬਰਮਾ – ਮਿਆਂਮਾਰ ਦੀ ਇੱਕ ਅਦਾਲਤ ਨੇ ਆਂਗ ਸਾਨ ਸੂ ਕੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ‘ਚ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਮਾਮਲੇ ‘ਚ
Internationalਭਾਰਤ ਨੇ ਸੰਯੁਕਤ ਰਾਸ਼ਟਰ ‘ਚ ਵੀਟੋ ਸੁਧਾਰ ਦੀ ਕੀਤੀ ਮੰਗ, ਕਿਹਾ ‘ਨਵੇਂ ਮੈਂਬਰਾਂ ਨੂੰ ਸ਼ਕਤੀ ਦਿਓ’Bunty28/04/2022 by Bunty28/04/20220184 ਨਿਊਯਾਰਕ – ਇੱਕ ਵੱਡੇ ਕਦਮ ‘ਚ, ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (UNGA) ਨੇ ਮੰਗਲਵਾਰ ਨੂੰ P5 ਦੇਸ਼ਾਂ ਦੀ ਵੀਟੋ ਸ਼ਕਤੀ ਨਾਲ ਸਬੰਧਤ ਇੱਕ ਮਤਾ ਅਪਣਾਇਆ, ਜਿਸ
Indiaਪੈਟਰੋਲ-ਡੀਜ਼ਲ ਦੇ ਮੁੱਦੇ ‘ਤੇ PM ਨੇ ਇਨ੍ਹਾਂ ਸੂਬਿਆਂ ਨੂੰ ਸੁਣਾਈ ਖਰੀ-ਖੋਟੀBunty28/04/2022 by Bunty28/04/20220355 ਨਵੀਂ ਦਿੱਲੀ – ਦੇਸ਼ ‘ਚ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਪੀਐੱਮ ਮੋਦੀ ਦਾ ਬਿਆਨ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਕੋਰੋਨਾ ਦੀ ਸਥਿਤੀ ਨੂੰ ਲੈ
Indiaਓਡੀਸ਼ਾ ‘ਚ ਹੈ ਇੰਨੀ ਗਰਮੀ ਕਿ ਇਕ ਔਰਤ ਨੇ ਕਾਰ ਦੇ ਬੋਨਟ ‘ਤੇ ਬਣਾ ਲਈਆਂ ਰੋਟੀਆਂBunty28/04/2022 by Bunty28/04/20220195 ਓਡੀਸ਼ਾ – ਭਾਰਤ ਵਿੱਚ ਭਿਆਨਕ ਗਰਮੀ ਦੀ ਲਹਿਰ ਦੇ ਨਾਲ, ਦੇਸ਼ ਦੇ ਕਈ ਹਿੱਸਿਆਂ ਵਿੱਚ ਰਿਕਾਰਡ ਤੋੜ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋਣ ਨਾਲ
Indiaਸ਼ੇਅਰ ਬਾਜ਼ਾਰ ‘ਚ ਗਿਰਾਵਟ, ਨਿਵੇਸ਼ਕਾਂ ਨੂੰ 25 ਲੱਖ ਕਰੋੜ ਰੁਪਏ ਦਾ ਹੋਇਆ ਨੁਕਸਾਨBunty28/04/2022 by Bunty28/04/20220284 ਨਵੀਂ ਦਿੱਲੀ – ਭਾਰਤੀ ਸ਼ੇਅਰ ਬਾਜ਼ਾਰ ‘ਚ ਉਤਰਾਅ-ਚੜ੍ਹਾਅ ਜਾਰੀ ਹੈ। ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ‘ਚ ਤੇਜ਼ੀ ਰਹੀ ਪਰ ਬੁੱਧਵਾਰ ਨੂੰ ਇਹ ਤੇਜ਼ੀ ਜਾਰੀ ਨਹੀਂ ਰਹਿ
Indiaਕੇਂਦਰੀ ਮੰਤਰੀ ਮੰਡਲ ਦੀ ਬੈਠਕ ‘ਚ ਕਈ ਵੱਡੇ ਫੈਸਲੇ, ਪ੍ਰਧਾਨ ਮੰਤਰੀ ਸਟਰੀਟ ਵੈਂਡਰ ਸਵੈ-ਨਿਰਭਰ ਫੰਡ ਦੀ ਮਿਆਦ ਸਾਲ 2024 ਤਕ ਵਧੀBunty28/04/2022 by Bunty28/04/20220309 ਨਵੀਂ ਦਿੱਲੀ – ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ। ਇਨ੍ਹਾਂ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ