ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ – ਭਾਰਤ ਸੱਭਿਆਚਾਰ ਪੱਖੋਂ ਅਮੀਰ ਦੇਸ਼, ਸਮੁੱਚੇ ਨਾਗਰਿਕਾਂ ਨੂੰ ਬੰਨ੍ਹਦਾ ਹੈ ਇਕ ਸੂਤਰ ‘ਚ
ਪੁਡੂਚੇਰੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਇੱਕ ਭੂ-ਸੱਭਿਆਚਾਰਕ ਦੇਸ਼ ਹੈ। ਸਾਡਾ ਸੱਭਿਆਚਾਰ ਵੱਖ-ਵੱਖ ਖੇਤਰਾਂ ਵਿੱਚ ਨਾਗਰਿਕਾਂ ਨੂੰ ਬੰਨ੍ਹਣ ਵਾਲਾ
