Indiaਭਾਰਤ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ‘ਤੇ ਮਾਹਿਰਾਂ ਨੇ ਜਤਾਈ ਚਿੰਤਾ, ਜਾਣੋ ਚੌਥੀ ਲਹਿਰ ਬਾਰੇ ਕੀ ਹੈ ਰਾਏBunty22/04/2022 by Bunty22/04/20220754 ਨਵੀਂ ਦਿੱਲੀ – ਦੇਸ਼ ਵਿੱਚ ਕੋਰੋਨਾ ਦੇ ਵਧਦੇ ਮਾਮਲੇ ਇੱਕ ਵਾਰ ਫਿਰ ਚਿੰਤਾ ਵਧਾ ਰਹੇ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ
Internationalਰੂਸ ਨੇ ਇੱਕ ਦਿਨ ‘ਚ ਇੱਕ ਹਜ਼ਾਰ ਗੋਲੇ ਦਾਗੇ, ਸਟੀਲ ਫੈਕਟਰੀ ‘ਚ ਘਿਰੇ ਢਾਈ ਹਜ਼ਾਰ ਯੂਕਰੇਨੀ ਸੈਨਿਕਾਂ ਨੇ ਹਥਿਆਰ ਸੁੱਟਣ ਤੋਂ ਕੀਤਾ ਇਨਕਾਰBunty22/04/2022 by Bunty22/04/20220368 ਕੀਵ : ਮੈਰੀਪੋਲ ਵਿਖੇ ਹਥਿਆਰ ਰੱਖਣ ਦੀ ਦੂਜੀ ਸਮਾਂ ਸੀਮਾ ਵਿੱਚ ਵੀ ਬੁੱਧਵਾਰ ਨੂੰ ਕੁਝ ਨਹੀਂ ਹੋਇਆ। ਅਜੋਵਸਟਲ ਸਟੀਲ ਫੈਕਟਰੀ ਵਿਚ ਲੜ ਰਹੇ ਯੂਕਰੇਨੀ ਸਿਪਾਹੀ ਅਤੇ
Internationalਮਲੇਸ਼ੀਆ ‘ਚ ਕੋਰੋਨਾ ਦਾ ਕਹਿਰ, ਕੋਵਿਡ-19 ਦੇ 6,968 ਨਵੇਂ ਮਾਮਲੇ ਆਏ ਸਾਹਮਣੇ, 16 ਲੋਕਾਂ ਦੀ ਮੌਤBunty22/04/2022 by Bunty22/04/20220164 ਕੁਆਲਾਲੰਪੁਰ – ਪੂਰੀ ਦੁਨੀਆ ‘ਚ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੀਆਂ ਕਈ ਭਿਆਨਕ ਲਹਿਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਦੌਰਾਨ ਵਾਇਰਸ ਦੇ ਨਵੇਂ ਮਾਮਲਿਆਂ ‘ਚ ਕਮੀ
Indiaਦੇਸ਼ ਦੀ ਏਕਤਾ ਤੇ ਅਖੰਡਤਾ ਸਭ ਤੋਂ ਉੱਪਰ : ਮੋਦੀBunty22/04/2022 by Bunty22/04/20220187 ਨਵੀਂ ਦਿੱਲੀ – ਇਕ ਪਾਸੇ ਜਿੱਥੇ ਵਿਰੋਧੀ ਧਿਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਰਕਾਰ ‘ਤੇ ਹਮਲਾਵਰ ਹੈ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪਸ਼ਟ ਕਿਹਾ
Internationalਨੌਜਵਾਨਾਂ ‘ਚ ਕੋਵਿਡ ਦੇ ਵੱਧ ਖ਼ਤਰੇ ਲਈ ਹਵਾ ਪ੍ਰਦੂਸ਼ਣ ਵੀ ਜ਼ਿੰਮੇਵਾਰ, ਸਾਹ ਇਨਫੈਕਸ਼ਨ ਦੇ ਖ਼ਤਰੇ ਨੂੰ ਵਧਾ ਸਕਦੇ ਨੇ ਮੌਜੂਦ ਪ੍ਰਦੂਸ਼ਕ ਤੱਤBunty22/04/2022 by Bunty22/04/20220362 ਲੰਡਨ – ਨੌਜਵਾਨਾਂ ‘ਤੇ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਆਵਾਜਾਈ ਨਾਲ ਸਬੰਧਿਤ ਕੁਝ ਹਵਾ ਪ੍ਰਦੂਸ਼ਕਾਂ ਦੇ ਸੰਪਰਕ ਵਿੱਚ ਆਉਣ ਨਾਲ SARS-CoV-2
Punjabਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ: ‘ਆਪ’Bunty22/04/2022 by Bunty22/04/20220160 ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ
Punjabਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਵਰ੍ਹੇ ਦੀ ਸੰਪੂਰਨਤਾ ਮੌਕੇ ਵਿਸ਼ਾਲ ਗੁਰਮਤਿ ਸਮਾਗਮBunty22/04/2022 by Bunty22/04/20220157 ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਵਰ੍ਹੇ ਦੀ ਸੰਪੂਰਨਤਾ ਅਤੇ 401ਵੇਂ
Punjabਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਦੇ ਪਰਿਵਾਰ ’ਤੇ ਹਮਲੇ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾBunty22/04/2022 by Bunty22/04/20220181 ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਸਤਾਨ ਸਿੰਘ ਦੇ
Punjabਅੰਮ੍ਰਿਤਸਰ ‘ਚ ਪਹਿਲੀ ਵਾਰ ਇਕ ਔਰਤ ਨੇ ਚਾਰ ਬੱਚਿਆਂ ਨੂੰ ਇਕੋ ਸਮੇ ਦਿੱਤਾ ਜਨਮ ਪੈਦਾ ਹੋਏ ਬੱਚਿਆਂ ‘ਚ ਦੋ ਲੜਕੇ ਤੇ ਦੋ ਲੜਕੀਆਂBunty22/04/2022 by Bunty22/04/20220288 ਅੰਮ੍ਰਿਤਸਰ – ਗੁਰੂ ਨਾਨਕ ਦੇਵ ਹਸਪਤਾਲ ਦੇ ਸਰਕਾਰੀ ਮੈਡੀਕਲ ਕਾਲਜ ਦੇ ਗਾਇਨੀ ਵਾਰਡ ਵਿੱਚ ਇੱਕ ਔਰਤ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਇਹ ਸ਼ਾਇਦ
Punjabਸਿੱਖਿਆ ਸੁਧਾਰਾਂ ਲਈ ਜ਼ਮੀਨੀ ਹਕੀਕਤਾਂ ਜਾਣਨ ਵਾਸਤੇ ਲਈ ਜਾ ਰਹੀ ਹੈ ਫੀਡਬੈਕ: ਮੀਤ ਹੇਅਰBunty22/04/2022 by Bunty22/04/20220201 ਗੜਸ਼ੰਕਰ – ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜਸ਼ੰਕਰ ਦਾ ਦੌਰਾ ਕਰਕੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਸ੍ਰੀ ਮੀਤ ਹੇਅਰ