Punjabਪੰਜਾਬ ‘ਚ ‘ਪਰਚਾ ਸਿਆਸਤ’ ਨੂੰ ਲੈ ਕੇ ਹੰਗਾਮਾ, ਕੁਮਾਰ ਵਿਸ਼ਵਾਸ ਮਾਮਲੇ ‘ਤੇ ਭਗਵੰਤ ਮਾਨ ਸਰਕਾਰ ‘ਤੇ ਨਿਸ਼ਾਨਾBunty21/04/2022 by Bunty21/04/20220346 ਚੰਡੀਗੜ੍ਹ – ਪੰਜਾਬ ਪੁਲਿਸ ਦੀ ਟੀਮ ਬੁੱਧਵਾਰ ਸਵੇਰੇ ਦਿੱਲੀ ‘ਚ ਰਹਿਣ ਵਾਲੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਦੇ ਘਰ ਪਹੁੰਚਣ ਤੋਂ ਬਾਅਦ ਸੂਬੇ ‘ਚ ਸਿਆਸੀ ਮਾਹੌਲ ਗਰਮਾ
Indiaਸ਼੍ਰੀਕ੍ਰਿਸ਼ਨ ਜਨਮ ਅਸਥਾਨ ‘ਤੇ ਬੰਦ ਹੋਇਆ ਲਾਊਡਸਪੀਕਰ, ਈਦਗਾਹ ‘ਚ ਸ਼ਾਸਨ ਆਦੇਸ਼ ਦਾ ਇੰਤਜ਼ਾਰBunty21/04/2022 by Bunty21/04/20220177 ਮਥੁਰਾ – ਯੋਗੀ ਸਰਕਾਰ ਦੇ ਧਾਰਮਿਕ ਸਥਾਨਾਂ ਦੇ ਅੰਦਰ ਹੀ ਲਾਊਡ ਸਪੀਕਰ ਵਜਾਉਣ ਦੇ ਹੁਕਮਾਂ ਤੋਂ ਬਾਅਦ ਸ਼੍ਰੀਕ੍ਰਿਸ਼ਨ ਜਨਮ ਅਸਥਾਨ ਨੇ ਇਸ ਦੇ ਲਈ ਪਹਿਲ
Indiaਦਿੱਲੀ ‘ਚ ਮਾਸਕ ਜ਼ਰੂਰੀ, ਨਿਯਮ ਤੋੜਨ ‘ਤੇ ਲੱਗੇਗਾ 500 ਰੁਪਏ ਦਾ ਜੁਰਮਾਨਾBunty21/04/2022 by Bunty21/04/20220201 ਨਵੀਂ ਦਿੱਲੀ – ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧੇ ਦੇ ਵਿਚਕਾਰ, ਦਿੱਲੀ ਦੇ ਲੋਕਾਂ ਲਈ ਵੱਡੀ ਖਬਰ ਆ ਰਹੀ ਹੈ। ਉੱਤਰ ਪ੍ਰਦੇਸ਼
Indiaਦੇਸ਼ ‘ਚ ਇਕ ਤੋਂ ਉੱਪਰ ਹੋਈ ਕੋਰੋਨਾ ਇਨਫੈਕਸ਼ਨ ਦੀ ਆਰ ਵੈਲਿਊBunty21/04/2022 by Bunty21/04/20220182 ਨਵੀਂ ਦਿੱਲੀ – ਦੇਸ਼ ‘ਚ ਤਿੰਨ ਮਹੀਨਿਆਂ ‘ਚ ਪਹਿਲੀ ਵਾਰ ਆਰ ਵੈਲਿਊ ਇਕ ਦੇ ਉੱਪਰ ਪਹੁੰਚ ਗਈ ਹੈ। ਆਰ ਵੈਲਿਊ ਦੇ ਇਕ ਤੋਂ ਉੱਪਰ ਹੋਣ
Internationalਸਿੰਗਾਪੁਰ ‘ਚ ਤਿੰਨ ਭਾਰਤੀ ਡਾਂਸਰਾਂ ਦੀ ਤਸਕਰੀ ‘ਚ ਕਲੱਬ ਮਾਲਕ ਨੂੰ 41 ਮਹੀਨੇ ਦੀ ਜੇਲ੍ਹBunty21/04/2022 by Bunty21/04/20220214 ਸਿੰਗਾਪੁਰ – ਸਿੰਗਾਪੁਰ ‘ਚ ਇਕ ਮਨੋਰੰਜਨ ਕਲੱਬ ਦੇ ਭਾਰਤੀ ਮਾਲਕ ਨੂੰ ਭਾਰਤ ਤੋਂ ਡਿੰਨ ਮਹਿਲਾ ਡਾਂਸਰਾਂ ਨੂੰ ਮਨੁੱਖੀ ਤਸਕਰੀ ਕਰ ਕੇ ਲਿਆਉਣ ਤੇ ਉਨ੍ਹਾਂ ‘ਚੋਂ ਦੋ
Indiaਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਬਲਿਊਐੱਚਓ ਮੁਖੀ ਨੂੰ ਦਿੱਤਾ ਇਹ ਨਾਂBunty21/04/2022 by Bunty21/04/20220195 ਅਹਿਮਦਾਬਾਦ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਅਧਨੋਮ ਘੇਬੇਰਸਸ ਨੂੰ ਨਵਾਂ ਨਾਂ ਦਿੱਤਾ-ਤੁਲਸੀ ਭਾਈ।
Internationalਹਾਲਾਤ ਜੇ ਹੁਣ ਵੀ ਨਾ ਸੰਭਾਲੇ, ਪੈ ਜਾਣਗੇ ਖ਼ੁਰਾਕ ਦੇ ਲਾਲੇ, ਭਾਰਤ ਨੇ ਸੰਯੁਕਤ ਰਾਸ਼ਟਰ ਕੋਲ ਉਠਾਇਆ ਮੁੱਦਾBunty21/04/2022 by Bunty21/04/20220161 ਸੰਯੁਕਤ ਰਾਸ਼ਟਰ – ਰੂਸ ਤੇ ਯੂਕਰੇਨ ਦੀ ਜੰਗ ਵਿਚਾਲੇ ਦੁਨੀਆ ਭਰ ‘ਚ ਖੁਰਾਕੀ ਤੇ ਊਰਜਾ ਦਾ ਸੰਕਟ ਪੈਦਾ ਹੋ ਗਿਆ ਹੈ। ਖ਼ਾਸ ਤੌਰ ‘ਤੇ ਵਿਕਾਸਸ਼ੀਲ ਦੇਸ਼ਾਂ
Punjabਐਸ.ਸੀ. ਕਮਿਸ਼ਨ ਦੇ ਮੈਂਬਰ ਪੂਨਮ ਕਾਂਗੜਾ ਨੇ ਬਠਿੰਡਾ ਪਹੁੰਚ ਕੇ ਸੁਣੀਆਂ ਸ਼ਿਕਾਇਤਾਂBunty21/04/2022 by Bunty21/04/20220154 ਬਠਿੰਡਾ – ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੇ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ ਨੇ ਇੱਥੇ ਸਰਕਟ ਹਾਊਸ ਪਹੁੰਚ ਕੇ ਐਸ.ਸੀ. ਵਰਗ ਨਾਲ ਸਬੰਧਤ ਵੱਖ-ਵੱਖ ਵਿਭਾਗਾ ਚ
Indiaਕੇਜਰੀਵਾਲ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ’ਤੇ ਰਾਜਨੀਤੀ ਨਾ ਕਰਨ : ਸੁਖਬੀਰ ਸਿੰਘ ਬਾਦਲBunty21/04/2022 by Bunty21/04/20220198 ਦਿੱਲੀ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੁੰ ਆਖਿਆ ਕਿ ਉਹ ਸਤਲੁਜ
Indiaਸ਼੍ਰੋਮਣੀ ਅਕਾਲੀ ਦਲ ਵੱਲੋਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀBunty21/04/2022 by Bunty21/04/20220167 ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਜੱਥੇਦਾਰ ਅਵਤਾਰ ਸਿੰਘ ਹਿੱਤ ਦੀ ਅਗਵਾਈ ਹੇਠ ਦਫ਼ਤਰ ਵਿਖੇ ਮੁੜ ਕਬਜ਼ਾ ਕਰਨ ਉਪਰੰਤ ਗੁਰੂ ਮਹਾਰਾਜ ਦਾ