Internationalਕੁਝ ਚੀਨੀ ਪ੍ਰੋਜੈਕਟ ਅਜੇ ਵੀ ਹਨ ਸ਼੍ਰੀਲੰਕਾ ਦੇ ਕੋਲ : ਸਾਬਕਾ ਪ੍ਰਧਾਨ ਮੰਤਰੀ ਵਿਕਰਮਸਿੰਘੇBunty19/04/2022 by Bunty19/04/20220176 ਕੋਲੰਬੋ – ਸ਼੍ਰੀਲੰਕਾ ਵਿੱਚ ਗੰਭੀਰ ਆਰਥਿਕ ਸੰਕਟ ਦੇ ਵਿਚਕਾਰ, ਸਾਬਕਾ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਸੋਮਵਾਰ ਨੂੰ ਕਿਹਾ, “ਚੀਨ ਦੇ ਕੁਝ ਪ੍ਰੋਜੈਕਟ ਸ਼੍ਰੀਲੰਕਾ ਵਿੱਚ ਹਨ
Indiaਜਹਾਂਗੀਰਪੁਰੀ ‘ਚ ਫਿਰ ਪਥਰਾਅ, ਇਕ ਪੁਲਿਸ ਮੁਲਾਜ਼ਮ ਜ਼ਖਮੀ; ਦਿੱਲੀ ਦੇ ਸੀਪੀ ਰਾਕੇਸ਼ ਅਸਥਾਨਾ ਨੇ ਕਿਹਾ- ਮਾਹੌਲ ਖਰਾਬ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾBunty19/04/2022 by Bunty19/04/202201140 ਨਵੀਂ ਦਿੱਲੀ – ਦਿੱਲੀ ਦੇ ਜਹਾਂਗੀਰਪੁਰੀ ‘ਚ ਸ਼ਨੀਵਾਰ ਸ਼ਾਮ ਹਨੂੰਮਾਨ ਦੇ ਜਨਮ ਦਿਨ ‘ਤੇ ਹੋਈ ਹਿੰਸਾ ਤੋਂ ਬਾਅਦ ਸੋਮਵਾਰ ਦੁਪਹਿਰ ਨੂੰ ਕੁਝ ਲੋਕਾਂ ਨੇ ਫਿਰ
Internationalਅਮਰੀਕਾ ‘ਚ ਇਕ ਵਾਰ ਫਿਰ ਗੋਲੀਬਾਰੀ ਦੀ ਵਾਪਰੀ ਘਟਨਾ, ਇਕ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ, ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚBunty19/04/2022 by Bunty19/04/20220187 ਪੋਰਟਲੈਂਡ – ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਪੋਰਟਲੈਂਡ ਪੁਲਿਸ ਬਿਊਰੋ ਨੇ ਕਿਹਾ ਕਿ ਅਮਰੀਕਾ ਦੇ ਸ਼ਹਿਰ ਪੋਰਟਲੈਂਡ ਵਿਚ ਗੋਲੀਬਾਰੀ
Indiaਆਸ਼ੀਸ਼ ਮਿਸ਼ਰਾ ਨੂੰ ਫਿਰ ਜਾਣਾ ਪਵੇਗਾ ਜੇਲ੍ਹ, 10 ਪੁਆਇੰਟਾਂ ‘ਚ ਜਾਣੋ ਸ਼ੁਰੂ ਤੋਂ ਹੁਣ ਤਕ ਮਾਮਲੇ ‘ਚ ਕੀ-ਕੀ ਹੋਇਆBunty19/04/2022 by Bunty19/04/20220176 ਨਵੀਂ ਦਿੱਲੀ – ਲਖੀਮਪੁਰ ਖੇੜੀ ਹਿੰਸਾ ਮਾਮਲੇ ‘ਚ ਸੁਪਰੀਮ ਕੋਰਟ ਨੇ ਅੱਜ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ। ਜ਼ਮਾਨਤ ਦੇਣ ਦੇ
Internationalਇਸਲਾਮਾਬਾਦ ਹਾਈਕੋਰਟ ‘ਚ ਨਵਾਜ਼ ਸ਼ਰੀਫ਼ ਦੀ ਪਟੀਸ਼ਨ ਖ਼ਾਰਜ, ਡਿਪਲੋਮੈਟਿਕ ਪਾਸਪੋਰਟ ਦੀ ਮੰਗBunty19/04/2022 by Bunty19/04/20220163 ਇਸਲਾਮਾਬਾਦ – ਇਸਲਾਮਾਬਾਦ ਹਾਈ ਕੋਰਟ (IHC) ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਡਿਪਲੋਮੈਟਿਕ ਪਾਸਪੋਰਟ ਜਾਰੀ ਕਰਨ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ। ਇਹ
Indiaਵਿਕਰਾਂਤ ਮਾਮਲੇ ‘ਚ ਭਾਜਪਾ ਨੇਤਾ ਕਿਰੀਟ ਸੋਮਈਆ ਤੋਂ ਤਿੰਨ ਘੰਟੇ ਪੁੱਛਗਿੱਛBunty19/04/2022 by Bunty19/04/20220196 ਮੁੰਬਈ – ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਬ੍ਰਾਂਚ (ਈਓਡਬਲਯੂ) ਨੇ ਜਹਾਜ਼ ਵਾਹਕ ਬੇੜੇ ਵਿਕਰਾਂਤ ਨੂੰ ਬਚਾਉਣ ਲਈ ਇਕੱਠੇ ਕੀਤੇ ਗਏ ਚੰਦੇ ਨੂੰ ਲੈ ਕੇ ਭਾਜਪਾ
Indiaਜੰਮੂ-ਕਸ਼ਮੀਰ ‘ਚ ਫ਼ਰਜ਼ੀ ਆਧਾਰ ਕਾਰਡ ਦੀ ਵਰਤੋਂ ਕਰ ਰਹੇ ਨੇ ਪਾਕਿ ਅੱਤਵਾਦੀ, ਪੁਲਿਸ ਨੇ ਨੈੱਟਵਰਕ ਦੀ ਤਲਾਸ਼ ਕੀਤੀ ਤੇਜ਼Bunty19/04/2022 by Bunty19/04/20220166 ਸ੍ਰੀਨਗਰ – ਜੰਮੂ-ਕਸ਼ਮੀਰ ‘ਚ ਸਰਗਰਮ ਪਾਕਿਸਤਾਨੀ ਅੱਤਵਾਦੀ ਸੁਰੱਖਿਆ ਬਲਾਂ ਦੀ ਨਜ਼ਰ ਤੋਂ ਬਚਣ ਤੇ ਆਮ ਲੋਕਾਂ ‘ਚ ਆਪਣੀ ਪਛਾਣ ਲੁਕਾਉਣ ਲਈ ਫਰਜ਼ੀ ਆਧਾਰ ਕਾਰਡ ਦੀ
Indiaਭਾਜਪਾ ਪ੍ਰਧਾਨ ਦੀ ਜਨਤਾ ਨੂੰ ਖੁੱਲ੍ਹੀ ਚਿੱਠੀ, ਵਿਰੋਧੀ ਧਿਰ ‘ਤੇ ਨਿਸ਼ਾਨਾ, ਕਿਹਾ- ਕਾਂਗਰਸ ਦੇ ਰਾਜ ਦੌਰਾਨ ਦੰਗਿਆਂ ਦੀ ਸੂਚੀ ਹੈ ਲੰਬੀBunty19/04/2022 by Bunty19/04/20220167 ਨਵੀਂ ਦਿੱਲੀ – ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸੋਮਵਾਰ ਨੂੰ ਫਿਰਕੂ ਹਿੰਸਾ ਅਤੇ ਨਫ਼ਰਤ ਭਰੇ ਭਾਸ਼ਣ ਦੇ ਮਾਮਲਿਆਂ ‘ਤੇ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ‘ਤੇ ਨਿਸ਼ਾਨਾ
Indiaਲੈਫਟੀਨੈਂਟ ਜਨਰਲ ਮਨੋਜ ਪਾਂਡੇ ਹੋਣਗੇ ਨਵੇਂ ਥਲ ਸੈਨਾ ਮੁਖੀBunty19/04/2022 by Bunty19/04/20220213 ਨਵੀਂ ਦਿੱਲੀ – ਲੈਫਟੀਨੈਂਟ ਜਨਰਲ ਮਨੋਜ ਪਾਂਡੇ ਅਗਲੇ ਆਰਮੀ ਚੀਫ਼ ਹੋਣਗੇ । ਸਰਕਾਰ ਨੇ ਉਨ੍ਹਾਂ ਦੀ ਭਾਰਤੀ ਸੈਨਾ ਮੁਖੀ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
Punjabਪੀ.ਆਰ.ਟੀ.ਸੀ ਬੱਸ ਦੀ ਲਪੇਟ ਵਿੱਚ ਆਈਆਂ 4 ਵਿਦਿਆਰਥਣਾਂ, 1 ਦੀ ਮੋਤ 3 ਗੰਭੀਰ ਜਖਮੀBunty19/04/2022 by Bunty19/04/20220148 ਸੰਗਰੂਰ – ਸਕੂਲ ਦੀ ਛੁੱਟੀ ਹੋਣ ਤੇ ਦੁਪਹਿਰ ਦੇ ਸਮੇਂ ਘਰ ਵਾਪਿਸ ਜਾ ਰਹੀਆਂ 4 ਵਿਦਿਆਰਥਣਾਂ ਸਰਕਾਰੀ ਬੱਸ ਦੀ ਲਪੇਟ ਵਿੱਚ ਆ ਗਈਆਂ ਜਿਹਨਾਂ ਵਿੱਚੋਂ