Internationalਬਿਲਕਿਸ ਬਾਨੋ ਨੂੰ ਯਾਦ ਕਰਕੇ ਪਾਕਿਸਤਾਨ ਕਿਉਂ ਹੋਇਆ ਉਦਾਸ ਤੇ ਉਨ੍ਹਾਂ ਦਾ ਭਾਰਤ ਨਾਲ ਕੀ ਹੈ ਸਬੰਧBunty17/04/2022 by Bunty17/04/20220602 ਇਸਲਾਮਾਬਾਦ – ਪਰਉਪਕਾਰੀ ਅਤੇ ਮਾਨਵਤਾਵਾਦੀ ਬਿਲਕਿਸ ਬਾਨੋ ਈਧੀ ਦਾ ਕਰਾਚੀ ਵਿੱਚ ਦਿਹਾਂਤ ਹੋ ਗਿਆ ਹੈ। ਬਾਨੋ ਦੀ ਮੌਤ ਤੋਂ ਬਾਅਦ ਪੂਰਾ ਪਾਕਿਸਤਾਨ ਸੋਗ ਵਿੱਚ ਹੈ।
Indiaਦਿੱਲੀ ‘ਚ ‘XE’ ਵੇਰੀਐਂਟ ਨੂੰ ਲੈ ਕੇ ਦਹਿਸ਼ਤ, ਨੋਇਡਾ ‘ਚ ਵੀ 16 ਬੱਚੇ ਸੰਕਰਮਿਤBunty17/04/2022 by Bunty17/04/20220166 ਨੋਇਡਾ – ਦੇਸ਼ ‘ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ‘XE’ ਨੂੰ ਲੈ ਕੇ ਦਹਿਸ਼ਤ ਵਧਦੀ ਜਾ ਰਹੀ ਹੈ। ਦਿੱਲੀ ਵਿੱਚ, ਕੋਰੋਨਾ ਨਾਲ ਸੰਕਰਮਿਤ ਪਾਏ ਗਏ
Indiaਅਲਕਾਇਦਾ ਨੈੱਟਵਰਕ ਨਾਲ ਜੁੜੇ ਛੇ ਅੱਤਵਾਦੀ ਗ੍ਰਿਫ਼ਤਾਰ, ਇਕ ਮਦਰਸੇ ‘ਚ ਲੁਕੇ ਹੋਏ ਸਨ ਮੁਲਜ਼ਮBunty17/04/2022 by Bunty17/04/20220150 ਬਾਰਪੇਟਾ – ਅਸਾਮ ਦੇ ਬਾਰਪੇਟਾ ਜ਼ਿਲ੍ਹੇ ਤੋਂ ਪੁਲਿਸ ਨੇ ਛੇ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਇਹ ਅੱਤਵਾਦੀ ਬੰਗਲਾਦੇਸ਼ ‘ਚ ਅਲਕਾਇਦਾ ਨੈੱਟਵਰਕ ਨਾਲ ਜੁੜੇ ਹਨ। ਐੱਸਪੀ
Indiaਉਦਯੋਗ ਜੈਨਰਿਕ ਦਵਾਈਆਂ ‘ਚ ਆਤਮ-ਨਿਰਭਰ ਬਣੇਗਾ : ਕੇਂਦਰੀ ਵਣਜ ਤੇ ਉਦਯੋਗ ਮੰਤਰੀBunty17/04/2022 by Bunty17/04/20220260 ਨਵੀਂ ਦਿੱਲੀ – ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਘਰੇਲੂ ਫਾਰਮਾ ਉਦਯੋਗ ਨੂੰ ਜੈਨਰਿਕ ਦਵਾਈਆਂ ਵਿੱਚ ਮਜ਼ਬੂਤ ਬਣਨ ਅਤੇ ਕੱਚੇ ਮਾਲ ਅਤੇ ਉਤਪਾਦਨ
Punjabਆਪ’ ਸਰਕਾਰ ਦੀ ਮੁਫ਼ਤ ਬਿਜਲੀ ਸਕੀਮ ਦੇਸ਼ ਦੇ ਇਤਿਹਾਸ ’ਚ ਸਭ ਤੋਂ ਵੱਡਾ ਲੋਕ ਹਿਤੈਸ਼ੀ ਫ਼ੈਸਲਾ: ਅਮਨ ਅਰੋੜਾBunty17/04/2022 by Bunty17/04/20220243 ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਜਲੀ ਦੀਆਂ 300 ਯੂਨਿਟਾਂ ਪ੍ਰਤੀ ਮਹੀਨਾ ਮੁਫ਼ਤ ਦੇਣ ਦੇ ਫ਼ੈਸਲੇ ਦਾ ਸਵਾਗਤ
Internationalਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨੀਆਂ ‘ਤੇ ਹੁਣ ਬਿਜਲੀ ਦਰਾਂ ਦਾ ਵਾਧੂ ਬੋਝ ਵੀ ਪੈਣਾ ਸ਼ੁਰੂBunty17/04/2022 by Bunty17/04/20220416 ਇਸਲਾਮਾਬਾਦ – ਪਾਕਿਸਤਾਨ ‘ਚ ਵਧਦੀ ਮਹਿੰਗਾਈ ਦੇ ਵਿਚਕਾਰ ਫਰਵਰੀ ਤੋਂ ਖਪਤ ਹੋਣ ਵਾਲੀ ਬਿਜਲੀ ਲਈ ਲੋਕਾਂ ਨੂੰ 4.8 ਰੁਪਏ ਪ੍ਰਤੀ ਯੂਨਿਟ ਵਾਧੂ ਖਰਚ ਕਰਨਾ ਪਵੇਗਾ। ਦਿ
Indiaਸੋਨੀਆ ਗਾਂਧੀ ਸਮੇਤ ਪ੍ਰਮੁੱਖ ਨੇਤਾਵਾਂ ਦੀ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ, ਗੁਜਰਾਤ ਤੇ ਹਿਮਾਚਲ ‘ਚ ਹੋਣ ਵਾਲੀਆਂ ਚੋਣਾਂ ‘ਤੇ ਵਿਚਾਰ ਚਰਚਾBunty17/04/2022 by Bunty17/04/20220174 ਨਵੀਂ ਦਿੱਲੀ – ਪੰਜ ਰਾਜਾਂ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਨੇ ਸ਼ਨੀਵਾਰ ਨੂੰ
Punjabਹੁਣ ਪੰਜਾਬ ਦੇ ਵਿੱਚ 1 ਜੁਲਾਈ ਤੋਂ 300 ਯੂਨਿਟ ਮੁਫਤ ਬਿਜਲੀ ਮਿਲੇਗੀ !Bunty17/04/202217/04/2022 by Bunty17/04/202217/04/202201053 ਚੰਡੀਗੜ੍ਹ – ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ
Punjabਸਾਕਾ ਸ੍ਰੀ ਪੰਜਾ ਸਾਹਿਬ ਦੇ 100 ਸਾਲਾ ਮੌਕੇ ਸਾਕੇ ਦੇ ਆਗੂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਜਾਵੇਗਾ ਸਨਮਾਨਿਤBunty17/04/2022 by Bunty17/04/20220192 ਅੰਮ੍ਰਿਤਸਰ – 30 ਅਕਤੂਬਰ 1922 ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਵਾਪਰੇ ਸ਼ਹੀਦੀ ਸਾਕੇ ਦੇ 100 ਸਾਲਾ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਾਕੇ ਨਾਲ ਸਬੰਧਤ ਵੱਖ-ਵੱਖ
Punjabਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਢੇਸੀ ਨੇ ਮੁੱਖ ਐਨਆਰਆਈ ਮੁੱਦਿਆਂ ‘ਤੇ ਚਰਚਾ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤBunty17/04/2022 by Bunty17/04/20220150 ਚੰਡੀਗੜ੍ਹ – ਬਰਤਾਨੀਆਂ ਦੇ ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ