Australia & New Zealandਪ੍ਰਧਾਨ ਮੰਤਰੀ ਆਸਟ੍ਰੇਲੀਅਨ ਫੈਡਰਲ ਚੋਣਾਂ ਦਾ ਐਲਾਨ ਕਦੋਂ ਕਰਨਗੇ?admin06/04/202206/04/2022 by admin06/04/202206/04/20220253 ਕੈਨਬਰਾ – ਆਸਟ੍ਰੇਲੀਆ ਦੇ ਵਿੱਚ ਫੈਡਰਲ ਚੋਣਾਂ ਦਾ ਐਲਾਨ ਕਿਸੇ ਵੀ ਵੇਲੇ ਹੋ ਸਕਦਾ ਹੈ ਅਤੇ ਇਹ ਚੋਣਾਂ ਮਈ ਦੇ ਵਿੱਚ ਕਰਵਾਏ ਜਾਣ ਦੀ ਸੰਭਾਵਨਾਂ
Bollywoodਦੁਨੀਆ ਭਰ ‘ਚ 900 ਕਰੋੜ ਦੀ ਕਮਾਈ ਕਰਨ ਵਾਲੀ ‘RRR’ ਨੂੰ ਹਿੰਦੀ Belt ‘ਚ ਝਟਕਾBunty06/04/202206/04/2022 by Bunty06/04/202206/04/20220187 ਨਵੀਂ ਦਿੱਲੀ – ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਨੂੰ ਦੂਜੇ ਸੋਮਵਾਰ ਨੂੰ ਪਹਿਲਾ ਵੱਡਾ ਝਟਕਾ ਲੱਗਾ। ਫਿਲਮ ਦੇ ਹਿੰਦੀ ਸੰਸਕਰਣ ਦੀ ਕਮਾਈ ਵਿੱਚ ਵੱਡੀ ਗਿਰਾਵਟ
Sportਨੀਦਰਲੈਂਡ ਖ਼ਿਲਾਫ਼ ਹੋਈ ਰਾਣੀ ਰਾਮਪਾਲ ਦੀ ਟੀਮ ‘ਚ ਵਾਪਸੀBunty06/04/2022 by Bunty06/04/20220989 ਨਵੀਂ ਦਿੱਲੀ – ਸਟਾਰ ਸਟ੍ਰਾਈਕਰ ਰਾਣੀ ਰਾਮਪਾਲ ਨੇ ਨੀਦਰਲੈਂਡ ਦੇ ਖ਼ਿਲਾਫ਼ ਅਗਲੇ ਐੱਫਆਈਐੱਚ ਪ੍ਰਰੋ ਲੀਗ ਮੁਕਾਬਲਿਆਂ ਲਈ ਮੰਗਲਵਾਰ ਨੂੰ ਗੋਲਕੀਪਰ ਸਵਿਤਾ ਦੀ ਅਗਵਾਈ ਵਾਲੀ 22
Indiaਬੰਗਾਲ ‘ਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਥਾਪਤ SHRC ਦੀ ਹੋਂਦ ਖ਼ਤਰੇ ‘ਚBunty06/04/2022 by Bunty06/04/20220199 ਕੋਲਕਾਤਾ – ਦੇਸ਼ ਭਰ ਦੇ ਵਿਰੋਧੀ ਨੇਤਾਵਾਂ ਦਾ ਇੱਕ ਹੀ ਇਲਜ਼ਾਮ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਵਿੱਚ ਲੋਕਤੰਤਰ ਅਤੇ ਸੰਵਿਧਾਨਕ ਸੰਸਥਾਵਾਂ ਖ਼ਤਰੇ
Indiaਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ‘ਤੇ ਕੀਤਾ ਤਨਜ਼Bunty06/04/2022 by Bunty06/04/20220161 ਨਵੀਂ ਦਿੱਲੀ – ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ‘ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਨੇ ਪਰਿਵਾਰਵਾਦ ਦੇ ਮੁੱਦੇ ‘ਤੇ ਕਾਂਗਰਸੀ ਨੇਤਾਵਾਂ ‘ਤੇ ਨਿਸ਼ਾਨਾ ਸਾਧਿਆ ਹੈ।
Internationalਸ਼ੰਘਾਈ ‘ਚ ਕੋਰੋਨਾ ਨਾਲ ਹਾਹਾਕਾਰ, ਨਾ ਹਸਪਤਾਲ ‘ਚ ਜਗ੍ਹਾBunty06/04/2022 by Bunty06/04/20220160 ਸ਼ੰਘਾਈ – ਚੀਨ ‘ਚ ਕੋਰੋਨਾ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਸੋਮਵਾਰ ਨੂੰ 16,412 ਸੰਕਰਮਿਤ ਸਾਹਮਣੇ ਆਏ ਹਨ। ਜਦੋਂ ਤੋਂ ਮਹਾਮਾਰੀ ਸ਼ੁਰੂ ਹੋਈ ਹੈ, ਇਹ
Internationalਪਰਮਾਣੂ ਹਾਦਸਿਆਂ ‘ਤੇ WHO ਚੁੱਪ ਕਿਉਂ ਹੈ?, ਇਸ ਦੇ ਖ਼ਿਲਾਫ਼ ਚੱਲਿਆ 10 ਸਾਲ ਤਕ ਅੰਦੋਲਨBunty06/04/2022 by Bunty06/04/20220158 ਨਵੀਂ ਦਿੱਲੀ – ਅੱਜ ਤਕ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਰੇਡੀਓ ਐਕਟਿਵ ਰੇਡੀਏਸ਼ਨ ਦੇ ਕਾਰਨ ਹੋਣ ਵਾਲੇ ਕਿਸੇ ਵੀ ਦੁਰਘਟਨਾ ਵਿੱਚ ਦਖਲ ਨਹੀਂ ਦਿੱਤਾ ਹੈ। ਪਰ,
Internationalਨਵੀਂ ਸਰਕਾਰ ਬਣਨ ਤਕ IMF ਨੇ ਫੰਡਿੰਗ ‘ਤੇ ਲਗਾਈ ਪਾਬੰਦੀ, ਪਾਕਿਸਤਾਨ ‘ਚ ਹੋਰ ਵਿਗੜ ਸਕਦੀ ਹੈ ਸਥਿਤੀBunty06/04/2022 by Bunty06/04/20220564 ਇਸਲਾਮਾਬਾਦ – ਪਾਕਿਸਤਾਨ ਦਾ ਸਿਆਸੀ ਸੰਕਟ ਹੁਣ ਸੰਵਿਧਾਨਕ ਸੰਕਟ ਵਿੱਚ ਬਦਲ ਗਿਆ ਹੈ। ਇਸ ਕਾਰਨ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਵੱਲੋਂ ਦਿੱਤੀ ਜਾਣ ਵਾਲੀ
Internationalਇਸ ਮਹੀਨੇ ਦੇ ਅਖ਼ੀਰ ‘ਚ ਭਾਰਤ ਆ ਸਕਦੇ ਹਨ ਬਿ੍ਟੇਨ ਦੇ ਪੀਐੱਮ ਜੌਨਸਨBunty06/04/2022 by Bunty06/04/20220163 ਲੰਡਨ – ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਇਸ ਮਹੀਨੇ ਦੇ ਅਖ਼ੀਰ ਤਕ ਭਾਰਤ ਆ ਸਕਦੇ ਹਨ। ਇਸ ਦੌਰਾਨ ਉਹ ਭਾਰਤ-ਬਿ੍ਟੇਨ ਮੁਕਤ ਵਪਾਰ ਸਮਝੌਤੇ ‘ਤੇ
Indiaਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬਾਰੇ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਇਹ ਬਿਆਨBunty06/04/2022 by Bunty06/04/20220385 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਕਿਹਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਮੁਲਕਾਂ ਦੇ ਮੁਕਾਬਲੇ ਭਾਰਤ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਾਫ਼ੀ ਘੱਟ ਵਧੀਆਂ ਹਨ।