Punjabਕੀ ਹੁਣ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਵੇਗਾ?Bunty03/04/202203/04/2022 by Bunty03/04/202203/04/20220228 ਚੰਡੀਗੜ੍ਹ – ਰਾਜਧਾਨੀ ਚੰਡੀਗੜ੍ਹ ‘ਤੇ ਸਰਦਾਰੀ ਦੀ ਲੜਾਈ ‘ਚ ਹਰਿਆਣਾ ਅਤੇ ਪੰਜਾਬ ਇਕ ਵਾਰ ਫਿਰ ਆਹਮੋ-ਸਾਹਮਣੇ ਹਨ। ਪੰਜਾਬ ਵਿਧਾਨ ਸਭਾ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ
Punjabਸਿਆਸੀ ਨੇਤਾਵਾਂ ਦੇ ਗਿਰਗਿਟ ਵਾਲੇ ਰੰਗ: ਪੰਜਾਬ ‘ਚ ਭਗਤ ਸਿੰਘ ਤੇ ਗੁਜਰਾਤ ‘ਚ ਮਹਾਤਮਾ ਗਾਂਧੀ ?Bunty03/04/202204/04/2022 by Bunty03/04/202204/04/20220382 ਹੈਦਰਾਬਾਦ – ਸਿਆਸੀ ਨੇਤਾ ਵੋਟਰਾਂ ਨੂੰ ਭਰਮਾਉਣ ਦੇ ਲਈ ਕੀ-ਕੀ ਪਾਪੜ ਵੇਲਦੇ ਹਨ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਪਰ ਕਈ ਵਾਰ ਉਹ ਅਜਿਹੇ
Internationalਦੋ ਭਾਰਤਵੰਸ਼ੀ ਅਮਰੀਕਾ ‘ਚ ਅਹਿਮ ਅਹੁਦਿਆਂ ਲਈ ਨਾਮਜ਼ਦBunty03/04/2022 by Bunty03/04/20220179 ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤਵੰਸ਼ੀ ਨਾਗਰਿਕ ਅਧਿਕਾਰ ਦੇ ਵਕੀਲ ਕਲਪਨਾ ਕੋਟਾਗਲ ਨੂੰ ਬਰਾਬਰ ਰੁਜ਼ਗਾਰ ਮੌਕਾ ਕਮਿਸ਼ਨ ਦਾ ਕਮਿਸ਼ਨਰ ਤੇ ਪ੍ਰਮਾਣਿਤ ਸਰਕਾਰੀ ਲੇਖਾਕਾਰ
Indiaਹਾਵੜਾ ਸਟੇਸ਼ਨ ਦੇ ਹੇਠਾਂ ਬਣ ਰਿਹਾ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਗਹਿਰਾ ਮੈਟਕੋ ਸਟੇਸ਼ਨBunty03/04/2022 by Bunty03/04/20220172 ਕੋਲਕਾਤਾ – ਕੋਲਕਾਤਾ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਨਾਲ ਲੱਗਦੇ ਹਾਵੜਾ ਸ਼ਹਿਰ ਨੂੰ ਅਗਲੇ ਸਾਲ ਜਨਵਰੀ ਤਕ ਏਸ਼ੀਆ ਦਾ ਦੂਜਾ ਸਭ ਤੋਂ ਡੂੰਘਾ ਮੈਟਰੋ ਸਟੇਸ਼ਨ ਮਿਲਣ
Internationalਇਮਰਾਨ ਦੀ ਕੁਰਸੀ ਖ਼ਤਰੇ ਦਰਮਿਆਨ ਪਾਕਿ ਫ਼ੌਜ ਮੁਖੀ ਦਾ ਵੱਡਾ ਬਿਆਨBunty03/04/2022 by Bunty03/04/20220266 ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੁਰਸੀ ਖ਼ਤਰੇ ਵਿੱਚ ਹੈ। ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਆਏ ਇਮਰਾਨ ਖਾਨ ਹੁਣ ਭਾਰਤ ਦੀ ਵਿਦੇਸ਼
Bollywoodਟਾਈਗਰ ਸ਼ਰਾਫ ਨੇ ਸ਼ੇਅਰ ਕੀਤਾ ਸ਼ਾਨਦਾਰ ਸਟੰਟ ਵੀਡੀਓ, ਪ੍ਰਸ਼ੰਸਕਾਂ ਨੇ ਕਿਹਾ- ‘ਸੁਪਰ ਜੰਪ’Bunty03/04/2022 by Bunty03/04/20220159 ਨਵੀਂ ਦਿੱਲੀ – ਅਭਿਨੇਤਾ ਟਾਈਗਰ ਸ਼ਰਾਫ ਆਪਣੀ ਆਉਣ ਵਾਲੀ ਫਿਲਮ ਹੀਰੋਪੰਤੀ 2 ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹਨ। ਇਨ੍ਹੀਂ ਦਿਨੀਂ ਉਹ ਫਿਲਮ ਦਾ ਪ੍ਰਮੋਸ਼ਨ
Indiaਈਡੀ ਨੇ ਲਾਟਰੀ ਘੁਟਾਲੇ ‘ਚ ਇਸ ਕੰਪਨੀ ਦੀ 409.92 ਕਰੋੜ ਦੀ ਜਾਇਦਾਦ ਕੀਤੀ ਜ਼ਬਤBunty03/04/2022 by Bunty03/04/20220447 ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲਾਟਰੀ ਘੁਟਾਲਾ ਮਾਮਲੇ ‘ਚ 409.92 ਕਰੋੜ ਰੁਪਏ ਦੀ ਚੱਲ ਜਾਇਦਾਦ ਆਰਜ਼ੀ ਤੌਰ ‘ਤੇ ਜ਼ਬਤ ਕੀਤੀ ਹੈ। ਲਾਟਰੀ ਕਿੰਗ
Punjabਸਰਹੱਦ ਪਾਰ ਤੋਂ ਨਹੀਂ, ਇੱਥੇ ਤਿਆਰ ਹੋ ਰਹੇ ਹਨ ਸਿੰਥੈਟਿਕ ਡਰੱਗਜ਼ -CM ਭਗਵੰਤ ਮਾਨBunty03/04/2022 by Bunty03/04/20220168 ਚੰਡੀਗੜ੍ਹ – ਪੰਜਾਬ ‘ਚ ਨਸ਼ਾ ਸਰਹੱਦ ਪਾਰੋਂ ਨਹੀਂ ਆ ਰਿਹਾ, ਸਗੋਂ ਸੂਬੇ ਦੇ ਅੰਦਰ ਹੀ ਸਿੰਥੈਟਿਕ ਨਸ਼ੇ ਤਿਆਰ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ
Internationalਇਮਰਾਨ ਖਾਨ ਨੂੰ ਬਿਲਾਵਲ ਭੁੱਟੋ ਦੀ ਸਲਾਹ, ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਪਹਿਲਾਂ ਦੇ ਦਿਓ ਅਸਤੀਫ਼ਾBunty03/04/2022 by Bunty03/04/20220171 ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਦਾ ਅਸਤੀਫ਼ਾ ਹੁਣ ਲਗਪਗ ਤੈਅ ਹੋ ਗਿਆ ਹੈ ਤੇ ਇਸ ‘ਚ ਕੁਝ ਹੀ ਘੰਟੇ ਬਚੇ
Punjabਔਰਤਾਂ ਅਤੇ ਬੱਚਿਆਂ ਦੇ ਸ਼ਕੀਤਕਰਨ ਲਈ ਨੀਤੀਆਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨਾ ਬਹੁਤ ਜ਼ਰੂਰੀ: ਡਾ. ਬਲਜੀਤ ਕੌਰBunty03/04/2022 by Bunty03/04/20220162 ਚੰਡੀਗੜ੍ਹ – ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਦੇਸ਼ ਦੀਆਂ ਔਰਤਾਂ ਅਤੇ ਬੱਚਿਆਂ ਦੇ ਸ਼ਕਤੀਕਰਨ