Internationalਇਮਰਾਨ ਖਾਨ ‘ਤੇ ਮਰੀਅਮ ਨਵਾਜ਼ ਦਾ ਤੰਜ਼, ਕਿਹਾ- ਪ੍ਰਧਾਨ ਮੰਤਰੀ ਨੂੰ ਅਲਵਿਦਾ ਕਹਿਣ ਇਸਲਾਮਾਬਾਦ ਜਾਣਗੇ ਵਿਰੋਧੀ ਧਿਰBunty28/03/2022 by Bunty28/03/20220227 ਇਸਲਾਮਾਬਾਦ – ਪਾਕਿਸਤਾਨ ਦੀ ਇਮਰਾਨ ਸਰਕਾਰ ਖ਼ਤਰੇ ‘ਚ ਹੈ, ਜਿਸ ਕਾਰਨ ਪਾਕਿ ਪ੍ਰਧਾਨ ਮੰਤਰੀ ਅੱਜ ਇਸਲਾਮਾਬਾਦ ‘ਚ ਮੈਗਾ ਰੈਲੀ ਕਰਨ ਜਾ ਰਹੇ ਹਨ। ਇਮਰਾਨ ਦੀ
Bollywood‘ਮੈਨੂੰ ਇਕ ਕਾਲੀ ਐਕਸਟ੍ਰੈੱਸ ਦੱਸੋ ਜੋ ਸੁਪਰਸਟਾਰ ਹੋਵੇ’ ਬਾਲੀਵੁੱਡ ‘ਚ ਛਾਏ Racism ‘ਤੇ ਤਲਖ਼ ਹੋਏ ਨਵਾਜ਼ੂਦੀਨ ਸਿਦੀਕੀBunty28/03/2022 by Bunty28/03/20220304 ਨਵੀਂ ਦਿੱਲੀ – ਬਾਲੀਵੁੱਡ ਵਿੱਚ ਨਸਲਵਾਦ ਅਤੇ ਭਾਈ-ਭਤੀਜਾਵਾਦ ਇੱਕ ਅਜਿਹਾ ਪੁਰਾਣਾ ਮੁੱਦਾ ਹੈ, ਜਿਸਦੀ ਕਈ ਦਹਾਕਿਆਂ ਤੋਂ ਚਰਚਾ ਹੁੰਦੀ ਰਹੀ ਹੈ। ਕੰਗਨਾ ਰਣੌਤ ਵਰਗੇ ਕੁਝ
Indiaਸੌਰ ਊਰਜਾ ਨਾਲ ਜਗਮਗ ਕਰੇਗੀ ਦਿੱਲੀ, ਇਮਾਰਤਾਂ ਦੀਆਂ ਛੱਤਾਂ ‘ਤੇ ਸੋਲਰ ਪੈਨਲ ਲਗਾਉਣ ਲਈ ਕੀਤੀ ਜਾ ਰਹੀ ਹੈ ਪ੍ਰਮੋਸ਼ਨBunty28/03/2022 by Bunty28/03/20220207 ਨਵੀਂ ਦਿੱਲੀ – ਰਾਜਧਾਨੀ ਵਿੱਚ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਨਵਿਆਉਣਯੋਗ ਊਰਜਾ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਪਾਵਰ ਡਿਸਟ੍ਰੀਬਿਊਸ਼ਨ ਕੰਪਨੀਆਂ (ਡਿਸਕਾਮ)
Indiaਜੰਮੂ-ਕਸ਼ਮੀਰ ‘ਚ ਹਿੰਦੂਆਂ-ਸਿੱਖਾਂ ਦੇ ਕਤਲੇਆਮ ‘ਚ ਸ਼ਾਮਲ ਦੋਸ਼ੀਆਂ ਦੀ ਪਛਾਣ ਲਈ SIT ਦਾ ਕੀਤਾ ਜਾਵੇ ਗਠਨ, SC ‘ਚ ਪਟੀਸ਼ਨ ਦਾਇਰBunty28/03/2022 by Bunty28/03/20220429 ਨਵੀਂ ਦਿੱਲੀ – ਜੰਮੂ-ਕਸ਼ਮੀਰ ਵਿੱਚ 1989-2003 ਦੌਰਾਨ ਹਿੰਦੂਆਂ ਅਤੇ ਸਿੱਖਾਂ ਦੀ ਕਤਲੇਆਮ ਵਿੱਚ ਸ਼ਾਮਲ ਦੋਸ਼ੀਆਂ ਦੀ ਪਛਾਣ ਕਰਨ ਲਈ ਇੱਕ ਵਿਸ਼ੇਸ਼ ਜਾਂਚ ਟੀਮ ਦੇ ਗਠਨ
International“ਇਟਲੀ ਦੀਆ ਸਿੱਖ ਸੰਗਤਾਂ ਨੇ ਪੌਲੈਂਡ ਅਤੇ ਯੂਕਰੇਨ ਦੇ ਬਾਰਡਰ ਤੇ ਮਨੁੱਖਤਾ ਦੀ ਸੇਵਾ ਲਈ ਜ਼ਰੂਰੀ ਵਸਤਾਂ ਲੈ ਕੇ ਕੀਤੀ ਪਹੁੰਚ”Bunty28/03/2022 by Bunty28/03/20220378 ਇਟਲੀ – “ਬੀਤੇ ਸਮੇਂ ਤੋਂ ਰੂਸ ਅਤੇ ਯੂਕਰੇਨ ਦਰਮਿਆਨ ਜੰਗ ਨੇ ਬਹੁਤ ਸਾਰੇ ਯੂਕਰੇਨ ਦੇ ਵਸਨੀਕਾਂ ਨੂੰ ਘਰਾਂ ਤੋਂ ਬੇਘਰ ਕਰ ਦਿੱਤਾ ਹੈ ਜਿਸ ਕਰਕੇ
Indiaਦੋ ਸਾਲ ਬਾਅਦ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਣਗੇ ਸ਼ਰਧਾਲੂ, ਇਸ ਦਿਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾBunty28/03/2022 by Bunty28/03/20220274 ਜੰਮੂ – ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੀ ਮੀਟਿੰਗ ਐਤਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਉਪ ਰਾਜਪਾਲ ਮਨੋਜ ਸਿਨਹਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਆਗਾਮੀ
FoodArticlesਬਹੁਤ ਸੰਤੁਲਿਤ ਸਵਾਦ ਅਹਾਰ ਹੈ “ਢੋਡਾ” ਕੋਟ ਕਪੂਰੇ ਦਾ !admin27/03/202227/03/2022 by admin27/03/202227/03/20220638 ਬੇਸ਼ਕ ਹੁਣ ਮੈਂ ਮਿੱਠਾ ਤੇ ਮਿਠਿਆਈਆਂ ਖਾਣ ਤੋਂ ਬਹੁਤ ਪਰਹੇਜ਼ੀ ਹਾਂ ਪਰ ਆਪਣੇ ਬਚਪਨ ਵਿੱਚ ਮੈਂ ਮਿੱਠੇ ਤੇ ਮਠਿਆਈਆਂ ਦਾ ਬਹੁਤ ਸ਼ੌਕੀਨ ਰਿਹਾ ਹਾਂ ਤੇ
Punjabਪਗੜੀ ‘ਤੇ ਪੂਛ ਫੇਰਨ ਦਾ ਮਾਮਲਾ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਵਲੋਂ ਖਿਮਾ-ਜਾਂਚਨਾ !admin27/03/202227/03/2022 by admin27/03/202227/03/20220293 ਅੰਮ੍ਰਿਤਸਰ – ਪੰਜਾਬ ਵਿਧਾਨ ਸਭਾ ਦੇ ਨਵੇਂ ਬਣੇ ਸਪੀਕਰ ਕੁਲਤਾਰ ਸਿੰਘ ਸਿੰਧਵਾਂ ਨੇ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਮਾਫ਼ੀਨਾਮਾ ਦਿੱਤਾ ਹੈ। ਕੱਲ੍ਹ
Indiaਕੋਰੋਨਾ ਦੇ ਐਕਟਿਵ ਕੇਸਾਂ ‘ਚ ਆਈ ਵੱਡੀ ਗਿਰਾਵਟ, 24 ਘੰਟਿਆਂ ਵਿੱਚ ਨਵੇਂ ਕੇਸਾਂ ਤੋਂ ਵੱਧ ਆਇਆ ‘ਮੌਤਾਂ’ ਦਾ ਅੰਕੜਾBunty27/03/2022 by Bunty27/03/20220186 ਨਵੀਂ ਦਿੱਲੀ – ਦੇਸ਼ ‘ਚ ਹੁਣ ਹਰ ਰੋਜ਼ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ਅਤੇ ਇਸ ਕਾਰਨ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਸਿਰਫ 1,660 ਨਵੇਂ
Indiaਭਾਰਤ ਨੇ ਕਸ਼ਮੀਰ ‘ਤੇ ਮਤਾ ਪਾਸ ਕਰਨ ਲਈ ਓਆਈਸੀ ਦੀ ਕੀਤੀ ਨਿੰਦਾ , ਇਸ ਨੂੰ ਦੱਸਿਆ ਝੂਠਾ ਤੇ ਗੁੰਮਰਾਹਕੁੰਨBunty27/03/2022 by Bunty27/03/20220167 ਨਵੀਂ ਦਿੱਲੀ – ਕਸ਼ਮੀਰ ‘ਤੇ ਬੇਲੋੜੀ ਟਿੱਪਣੀ ਕਰਨ ਲਈ ਚੀਨ ਦੀ ਨਿੰਦਾ ਕਰਨ ਤੋਂ ਬਾਅਦ, ਭਾਰਤ ਨੇ ਹੁਣ ਕਸ਼ਮੀਰ ‘ਤੇ ਮਤਾ ਪਾਸ ਕਰਨ ਲਈ ਇਸਲਾਮਿਕ