Sportਵਨਡੇ ਸੀਰੀਜ਼ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਲੱਗਾ ਝਟਕਾ, ਸਟੀਵ ਸਮਿਥ ਹੋਏ ਬਾਹਰBunty27/03/2022 by Bunty27/03/20220178 ਕਰਾਚੀ – ਆਸਟ੍ਰੇਲੀਆ ਦੇ ਸੀਨੀਅਰ ਬੱਲੇਬਾਜ਼ ਸਟੀਵ ਸਮਿਥ ਕੂਹਣੀ ਦੀ ਸੱਟ ਕਾਰਨ ਪਾਕਿਸਤਾਨ ਖ਼ਿਲਾਫ਼ ਅਗਲੀ ਵਨ ਡੇ ਸੀਰੀਜ਼ ਤੇ ਟੀ-20 ਮੈਚ ਨਹੀਂ ਖੇਡ ਸਕਣਗੇ। ਕ੍ਰਿਕਟ
Indiaਸੁਪਰੀਮ ਕੋਰਟ ਵਲੋਂ ਰਾਜੋਆਣਾ ਦੀ ਪਟੀਸ਼ਨ ‘ਤੇ ਮਈ ਤੋਂ ਪਹਿਲਾਂ ਕੇਂਦਰ ਨੂੰ ਕਾਰਵਾਈ ਦਾ ਹੁਕਮ !Bunty27/03/202227/03/2022 by Bunty27/03/202227/03/20220242 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ
Indiaਏਮਜ਼ ਦੇ ਡਾਇਰੈਕਟਰ ਲਈ ਤਿੰਨ ਡਾਕਟਰਾਂ ਦੇ ਨਾਂ ਦੀ ਚੋਣBunty27/03/2022 by Bunty27/03/20220167 ਨਵੀਂ ਦਿੱਲੀ – ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦੇ ਡਾਇਰੈਕਟਰ ਦੀ ਨਿਯੁਕਤੀ ਲਈ ਸਰਚ ਕਮੇਟੀ ਨੇ ਤਿੰਨ ਡਾਕਟਰਾਂ ਦੀ ਚੋਣ ਕੀਤੀ ਹੈ। ਸੂਤਰਾਂ ਮੁਤਾਬਕ
Internationalਬੇਭਰੋਸਗੀ ਮਤਾ ਅੱਜ: 4 ਅਪ੍ਰੈਲ ਨੂੰ ਖੁਸ ਸਕਦਾ ਇਮਰਾਨ ਖਾਨ ਤੋਂ ਪ੍ਰਧਾਨ ਮੰਤਰੀ ਦਾ ਅਹੁਦਾ !Bunty27/03/202227/03/2022 by Bunty27/03/202227/03/20220210 ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ ਨੂੰ ਲੈ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ।
Punjabਅੰਮ੍ਰਿਤਸਰ ‘ਚ ਰੇਲਵੇ ਟਰੈਕ ‘ਤੇ ਬੈਠੇ ਕਿਸਾਨ, ਗੰਨਾ ਮਿੱਲ ਤੋਂ ਬਕਾਇਆ ਨਾ ਮਿਲਣ ‘ਤੇ ਸ਼ੁਰੂ ਕੀਤਾ ਧਰਨਾBunty27/03/2022 by Bunty27/03/20220210 ਅੰਮ੍ਰਿਤਸਰ – ਦਿੱਲੀ ਵਿੱਚ ਕਿਸਾਨ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਕਿਸਾਨਾਂ ਨੇ ਇੱਕ ਵਾਰ ਫਿਰ ਰੇਲ ਪਟੜੀ ਵੱਲ ਰੁਖ਼ ਕਰ ਲਿਆ ਹੈ। ਸ਼ਨੀਵਾਰ ਦੇਰ ਸ਼ਾਮ
Internationalਤੰਤਰਿਕਾ ਸਬੰਧੀ ਬਿਮਾਰੀਆਂ ਲਈ ਕੋਵਿਡ ਇਨਫੈਕਸ਼ਨ ਵੀ ਜ਼ਿੰਮੇਵਾਰ, ਨਵੇਂ ਅਧਿਐਨ ‘ਚ ਹੋਇਆ ਖੁਲਾਸਾBunty27/03/2022 by Bunty27/03/20220182 ਵਾਸ਼ਿੰਗਟਨ – ਵਿਗਿਆਨੀਆਂ ਨੇ ਇਕ ਨਵੇਂ ਅਧਿਐਨ ‘ਚ ਪਾਇਆ ਕਿ ਮਹਾਮਾਰੀ ਦੇ ਸ਼ੁਰੂਆਤੀ ਮਹੀਨਿਆਂ ‘ਚ ਕੋਰੋਨਾ ਇਨਫੈਕਟਿਡ ਕੁਝ ਲੋਕਾਂ ਨੇ ਵਾਇਰਸ ਨਾਲ ਮੁਕਾਬਲੇ ਦੌਰਾਨ ਤੇ
Indiaਰੱਖਿਆ ਮੰਤਰਾਲੇ ਨੇ ਗੈਰ ਸਰਕਾਰੀ ਸੰਗਠਨਾਂ ਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਜਾਣ ਵਾਲੇ 21 ਸੈਨਿਕ ਸਕੂਲਾਂ ਦੀ ਸਥਾਪਨਾ ਨੂੰ ਦਿੱਤੀ ਮਨਜ਼ੂਰੀBunty27/03/2022 by Bunty27/03/20220661 ਨਵੀਂ ਦਿੱਲੀ – ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਗੈਰ ਸਰਕਾਰੀ ਸੰਗਠਨਾਂ, ਪ੍ਰਾਈਵੇਟ ਸਕੂਲਾਂ ਜਾਂ ਰਾਜ ਸਰਕਾਰਾਂ ਨਾਲ ਸਾਂਝੇਦਾਰੀ ਵਿੱਚ 21 ਸੈਨਿਕ ਸਕੂਲਾਂ ਦੀ ਸਥਾਪਨਾ ਨੂੰ
Articlesਪੰਜਾਬ ‘ਚ ਨਿੱਜੀ ਯੂਨੀਵਰਸਿਟੀਆਂ: ਕੀ ਉੱਚ ਸਿੱਖਿਆ ਵਪਾਰ ਬਣ ਗਈ ਹੈ ?admin26/03/2022 by admin26/03/20220151 ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਵਿੱਚ ਨਿੱਜੀ ਯੂਨੀਵਰਸਿਟੀਆਂ ਦੀ ਗਿਣਤੀ ਅਤੇ ਪ੍ਰਭਾਵ ‘ਚ ਭਾਰੀ ਵਾਧਾ ਹੋਇਆ ਹੈ, ਪਰ ਇਹਨਾ ਯੂਨੀਵਰਸਿਟੀਆਂ ਕਾਰਨ ਕੀ ਉੱਚ ਸਿੱਖਿਆ ਦੀ
Articlesਸੰਦੀਪ ਨੰਗਲ ਅੰਬੀਆਂ ਦਾ ਕਤਲ ਤੇ ਪੰਜਾਬ ‘ਚ ਵਧ ਰਿਹਾ ਗੈਂਗਸਟਰ ਕਲਚਰ !admin26/03/202226/03/2022 by admin26/03/202226/03/20220196 ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਗੈਂਗਸਟਰ ਬਹੁਤ ਵਧ ਗਏ ਹਨ। ਇਸ ਵੇਲੇ ਛੋਟੇ ਵੱਡੇ ਮਿਲਾ ਕੇ ਬਦਮਾਸ਼ਾਂ ਦੇ 15 – 20 ਗੈਂਗ ਸਰਗਰਮ ਹਨ।
Articlesਹਿੰਦੁਸਤਾਨੀ ਲੋਕਾਂ ਨੂੰ ਕਨੇਡਾ ਵਿਚ ਵੋਟ ਦਾ ਹੱਕ ਮਿਲਣ ਦੀ 75ਵੀਂ ਵਰ੍ਹੇਗੰਢ !admin26/03/2022 by admin26/03/20220432 ਹਿੰਦੁਸਤਾਨੀ ਇਮੀਗਰੈਂਟ 1903-04 ਵਿਚ ਕਨੇਡਾ ‘ਚ ਆਉਣ ਲੱਗੇ ਸਨ। ਇੱਥੇ ਤਿੰਨ ਸਾਲ ਰਹਿਣ ਬਾਅਦ ਉਨ੍ਹਾਂ ਨੂੰ ਵੋਟ ਦਾ ਹੱਕ ਮਿਲ਼ ਜਾਣਾ ਸੀ। ਪਰ ਬਰਿਟਸ਼ ਕੋਲੀਬੀਆ