Punjabਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ‘ਚ ਵਾਧਾBunty23/03/2022 by Bunty23/03/20220173 ਪਟਿਆਲਾ – ਡਰੱਗਜ਼ ਕੇਸ ‘ਚ ਨਾਮਜ਼ਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੀ ਵੀਡਿਓ ਕਾਨਫਰੰਸਿੰਗ ਰਾਹੀਂ ਸੁਣਵਾਈ ਹੋਈ। ਇਸ ਦੌਰਾਨ ਮੋਹਾਲੀ ਅਦਾਲਤ ਨੇ ਮਜੀਠੀਆ
Punjabਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ ਸਥਿਤ ICP ਤੋਂ ਹਟਾਇਆ ਫੁੱਲ ਬਾਡੀ ਟਰੱਕ ਸਕੈਨਰBunty23/03/2022 by Bunty23/03/20220181 ਅੰਮਿ੍ਤਸਰ – ਭਾਰਤ-ਪਾਕਿ ਦੀ ਕੌਮਾਂਤਰੀ ਅਟਾਰੀ ਸਰਹੱਦ ਦੇ ਨਜ਼ਦੀਕ ਸਥਿਤ ਇੰਟੀਗ੍ਰੇਟਿਡ ਚੈੱਕ ਪੋਸਟ (ਆਈਸੀਪੀ) ‘ਤੇ ਅਮਰੀਕੀ ਕੰਪਨੀ ਦੁਆਰਾ ਲਗਾਏ ਗਏ ਫੁੱਲ ਬਾਡੀ ਟਰੱਕ ਸਕੈਨਰ ਨੂੰ
Punjabਪੰਜਾਬ ਦੇ ਨਵੇਂ ਮੰਤਰੀਆਂ ਨੇ ਅਹੁਦਾ ਸੰਭਾਲਦਿਆਂ ਤਨਦੇਹੀ ਨਾਲ ਕੰਮ ਕਰਨ ਦਾ ਲਿਆ ਪ੍ਰਣ !Bunty23/03/202223/03/2022 by Bunty23/03/202223/03/20220241 ਚੰਡੀਗੜ੍ਹ – ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਮੰਤਰੀਆਂ ਨੇ ਚਾਰਜ ਸੰਭਾਲ ਲਿਆ। ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ
Punjab‘ਆਪ’ ਦੇ ਰੰਗ ‘ਚ ਰੰਗੇ ਹੁਸੈਨੀਵਾਲਾ ਸ਼ਹੀਦੀ ਸਮਾਰਕ, ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਪ੍ਰੋਗਰਾਮਾਂ ‘ਚ ਸ਼ਿਰਕਤBunty23/03/2022 by Bunty23/03/20220164 ਫਿਰੋਜ਼ਪੁਰ – ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ 23 ਮਾਰਚ ਨੂੰ ਕਰਵਾਏ ਜਾ ਰਹੇ ਪ੍ਰੋਗਰਾਮਾਂ ਵਿਚ ਮੁੱਖ ਮੰਤਰੀ ਭਗਵੰਤ
Sportਨਵੇਂ ਏਸ਼ਿਆਈ ਰਿਕਾਰਡ ਨਾਲ ਧਰਮਬੀਰ ਨੇ ਜਿੱਤਿਆ ਸਿਲਵਰBunty23/03/2022 by Bunty23/03/20220276 ਦੁਬਈ – ਭਾਰਤੀ ਪੈਰਾ ਐਥਲੀਟ ਧਰਮਬੀਰ ਨੇ ਇੱਥੇ 13ਵੀਂ ਫੈਜਾ ਅੰਤਰਰਾਸ਼ਟਰੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਮਰਦਾਂ ਦੇ ਐੱਫ 32/51 ਕਲੱਬ ਥ੍ਰੋਅ ਮੁਕਾਬਲੇ ਵਿਚ
Bollywoodਆਈਏਐਸ ਅਧਿਕਾਰੀ ਨੇ ‘ਦਿ ਕਸ਼ਮੀਰ ਫਾਈਲਜ਼’ ਦੀ ਕਮਾਈ ਨੂੰ ਸਿੱਖਿਆ ਲਈ ਦਾਨ ਕਰਨ ਦਾ ਦਿੱਤਾ ਸੁਝਾਅBunty23/03/2022 by Bunty23/03/20220287 ਨਵੀਂ ਦਿੱਲੀ – ਵਿਵੇਕ ਰੰਜਨ ਅਗਨੀਹੋਤਰੀ ਦੀ ਫਿਲਮ ਦਿ ਕਸ਼ਮੀਰ ਫਾਈਲਜ਼ ਆਪਣੀ ਰਿਲੀਜ਼ ਦੇ 11 ਦਿਨਾਂ ਬਾਅਦ ਵੀ ਬਾਕਸ ਆਫਿਸ ‘ਤੇ ਆਪਣਾ ਕਬਜ਼ਾ ਬਰਕਰਾਰ ਰੱਖਦੀ
Internationalਚੀਨੀ ਵਿਦੇਸ਼ ਮੰਤਰੀ 25 ਤੋਂ 27 ਮਾਰਚ ਤਕ ਕਰਨਗੇ ਨੇਪਾਲ ਦਾ ਦੌਰਾ, ਦੋ ਪ੍ਰਾਜੈਕਟਾਂ ‘ਤੇ ਕਰ ਸਕਦੇ ਹਨ ਦਸਤਖ਼ਤBunty23/03/2022 by Bunty23/03/20220196 ਕਾਠਮੰਡੂ – ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ 25 ਤੋਂ 27 ਮਾਰਚ ਤਕ ਨੇਪਾਲ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਉਹ ਆਪਣੇ ਨੇਪਾਲੀ ਹਮਰੁਤਬਾ ਨਰਾਇਣ ਖੜਕਾ
Internationalਪੁਤਿਨ ਦੇ ਕੱਟੜ ਆਲੋਚਕ ਅਲੈਕਸੀ ਨਵਲਨੀ ਨੂੰ ਸੁਣਾਈ ਨੌਂ ਸਾਲ ਦੀ ਸਜ਼ਾBunty23/03/2022 by Bunty23/03/20220298 ਮਾਸਕੋ – ਰੂਸ ਦੇ ਸੱਤਾ ਅਦਾਰੇ ਕ੍ਰੈਮਲਿਨ ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੱਟੜ ਆਲੋਚਕ ਅਲੈਕਸੀ ਨਵਲਨੀ ਨੂੰ ਅਦਾਲਤ ਨੇ ਜਾਲਸਾਜ਼ੀ ਤੇ ਅਦਾਲਤ ਦੀ ਹੁਕਮ ਅਦੂਲੀ
Internationalਚੀਨ ਤੇ ਪਾਕਿਸਤਾਨ ਨੇ ਰੂਸ ਖ਼ਿਲਾਫ਼ ਪਾਬੰਦੀਆਂ ‘ਤੇ ਪ੍ਰਗਟਾਈ ਚਿੰਤਾBunty23/03/2022 by Bunty23/03/20220242 ਬੀਜਿੰਗ – ਚੀਨ ਤੇ ਪਾਕਿਸਤਾਨ ਨੇ ਰੂਸ ਖ਼ਿਲਾਫ਼ ਲਗਾਈਆਂ ਜਾ ਰਹੀਆਂ ਇਕਪਾਸੜ ਪਾਬੰਦੀਆਂ ਦੇ ਪ੍ਰਭਾਵ ‘ਤੇ ਚਿੰਤਾ ਪ੍ਰਗਟਾਈ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ
Internationalਓਆਈਸੀ ਦੀ ਬੈਠਕ ’ਚ ਇਮਰਾਨ ਨੇ ਫਿਰ ਕਸ਼ਮੀਰ ਰਾਗ ਅਲਾਪਿਆ, ਕਿਹਾ- ਕਸ਼ਮੀਰ ਤੇ ਫਲਸਤੀਨ ਦੇ ਲੋਕਾਂ ਦੀ ਮਦਦ ਕਰਨ ’ਚ ਅਸੀਂ ਨਾਕਾਮ ਰਹੇBunty23/03/2022 by Bunty23/03/20220784 ਇਸਲਾਮਾਬਾਦ – ਕਸ਼ਮੀਰ ਬਾਰੇ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਭਾਰਤ ਦੇ ਵਾਰ-ਵਾਰ ਸਮਝਾਉਣ ਤੇ ਸੱਚ ਦਾ ਸਾਹਮਣਾ ਕਰਵਾਉਣ ਦੇ ਬਾਵਜੂਦ ਉਹ ਕੌਮਾਂਤਰੀ