Indiaਬਜਟ ਤੋਂ ਔਰਤਾਂ ਨੂੰ ਕਾਫੀ ਉਮੀਦਾਂBunty21/01/2022 by Bunty21/01/20220612 ਨਵੀਂ ਦਿੱਲੀ – 1 ਫਰਵਰੀ ਨੂੰ ਪੇਸ਼ ਹੋਣ ਵਾਲੇ ਸਾਲ 2022-23 ਦੇ ਕੇਂਦਰੀ ਬਜਟ ਨੂੰ ਲੈ ਕੇ ਔਰਤਾਂ ਨੂੰ ਬਹੁਤ ਉਮੀਦਾਂ ਹਨ। ਵਿੱਦਿਆ ਦੇ ਪ੍ਰਸਾਰ
Punjabਬਹੁਜਨ ਸਮਾਜ ਪਾਰਟੀ ਨੇ ਐਲਾਨ ਕੀਤੇ 14 ਉਮੀਦਵਾਰBunty21/01/2022 by Bunty21/01/20220290 ਚੰਡੀਗੜ੍ਹ – ਬਹੁਜਨ ਸਮਾਜ ਪਾਰਟੀ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ 14 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਮੁਤਾਬਕ ਅਕਾਲੀ ਦਲ
Internationalਲਾਹੌਰ ਦੇ ਅਨਾਰਕਲੀ ਬਾਜ਼ਾਰ ‘ਚ ਜ਼ਬਰਦਸਤ ਧਮਾਕੇBunty21/01/2022 by Bunty21/01/20220443 ਲਾਹੌਰ – ਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਵੀਰਵਾਰ ਨੂੰ ਚਾਰ ਜ਼ਬਰਦਸਤ ਧਮਾਕੇ ਹੋਏ, ਜਿਸ ‘ਚ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ ‘ਚ 20
Indiaਭਾਰਤ ਵਿਰੁੱਧ ਸਾਜ਼ਿਸ਼ਾਂ ਰਚਣ ਤੇ ਝੂਠ ਫੈਲਾਉਣ ਵਾਲੀਆਂ ਵੈੱਬਸਾਈਟਾਂ ਅਤੇ ਯੂ-ਟਿਊਬ ਚੈਨਲਾਂ ‘ਤੇ ਲਾਈ ਜਾਵੇਗੀ ਪਾਬੰਦੀ : ਅਨੁਰਾਗ ਠਾਕੁਰBunty21/01/2022 by Bunty21/01/20220748 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਭਾਰਤ ਖ਼ਿਲਾਫ਼ ਸਾਜ਼ਿਸ਼ ਰਚਣ ਵਾਲੀਆਂ ਅਤੇ ਝੂਠੀਆਂ ਖ਼ਬਰਾਂ ਫੈਲਾਉਣ ਵਾਲੀਆਂ ਵੈੱਬਸਾਈਟਾਂ ਅਤੇ ਯੂ-ਟਿਊਬ ਚੈਨਲਾਂ ਖ਼ਿਲਾਫ਼ ਕਾਰਵਾਈ ਦੀ ਚੇਤਾਵਨੀ ਦਿੱਤੀ
Punjabਸ਼ਰਾਬ ਬਣਦੀ ਅਤੇ ਵਿਕਦੀ ਹੈ ਪਰ ਦਿਸਦੀ ਨਹੀਂ, ਚੰਬਾ ’ਚ ਹਰ ਤੀਸਰੇ ਘਰ ’ਚ ਹੈ ਸ਼ਰਾਬ ਦੀ ਭੱਠੀBunty21/01/2022 by Bunty21/01/20220446 ਚੰਬਾ – ਜ਼ਿਲ੍ਹਾ ਮੰਡੀ ’ਚ ਕਾਂਗੂ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਤੋਂ ਬਾਅਦ ਇਕ ਕਈ ਲੋਕਾਂ ਦੀ ਮੌਤ ਹੋ ਗਈ ਹੈ, ਅਜਿਹੇ ’ਚ ਚੰਬਾ ਜ਼ਿਲ੍ਹਾ
Indiaਦੇਸ਼ ‘ਚ ਪਸ਼ੂਆਂ ਲਈ ਪਹਿਲੀ ਕੋਵਿਡ 19 ਵੈਕਸੀਨ ਤਿਆਰBunty21/01/2022 by Bunty21/01/20220297 ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਕੋਵਿਡ 19 ਦੇ 3,17,532 ਨਵੇਂ ਮਾਮਲੇ ਸਾਹਮਣੇ
Health & Fitnessਸਰਦੀਆਂ ‘ਚ ਮੱਕੀ ਤੇ ਬਾਜਰੇ ਦੀ ਰੋਟੀ ਦੇ ਹੁੰਦੇ ਨੇ ਬਹੁਤ ਸਾਰੇ ਫਾਇਦੇBunty21/01/2022 by Bunty21/01/20220541 ਬਾਜਰਾ ਅਤੇ ਮੱਕੀ ਦੀ ਰੋਟੀ ਸਰਦੀਆਂ ‘ਚ ਖਾਣ ‘ਚ ਬਹੁਤ ਸਵਾਦਿਸ਼ਟ ਹੁੰਦੀ ਹੈ। ਬਾਜਰੀ ਦੀ ਰੋਟੀ ਸਵਾਦ ਵਿਚ ਗਰਮ ਹੁੰਦੀ ਹੈ, ਇਸ ਲਈ ਤੁਹਾਨੂੰ ਠੰਡੇ
Australia & New Zealandਆਸਟ੍ਰੇਲੀਆ ਵਲੋਂ 5ਵੇਂ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ !admin20/01/2022 by admin20/01/20220325 ਕੈਨਬਰਾ – ਆਸਟ੍ਰੇਲੀਆ ਨੇ ਕੋਵਿਡ-19 ਰੋਕੂ ਟੀਕੇ ਨੋਵਾਵੈਕਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਬਾਅਦ ਇਹ ਦੇਸ਼ ਵਿਚ ਮਨਜ਼ੂਰੀ ਪਾਉਣ ਵਾਲਾ 5ਵਾਂ ਕੋਵਿਡ ਰੋਕੂ
Australia & New Zealandਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਤੇ ਵਰਕਿੰਗ ਹੋਲੀਡੇਅਰ ਮੇਕਰ ਦੀ ਵੀਜ਼ਾ ਫੀਸ ਹੋਵੇਗੀ ਰੀਫੰਡadmin20/01/202221/01/2022 by admin20/01/202221/01/20220431 ਕੈਨਬਰਾ – ਆਸ੍ਰਟੇਲੀਆ ਦੇ ਵਲੋਂ ਪੂਰੀ ਤਰ੍ਹਾਂ ਕੋਵਿਡ-19 ਟੀਕਰਨ ਕਰਵਾ ਚੁੱਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਰਕਿੰਗ ਹੋਲੀਡੇਅ ਮੇਕਰ ਵੀਜ਼ੇ ਵਾਲਿਆਂ ਦੀ ਵੀਜ਼ਾ ਫੀਸ ਉਹਨਾਂ ਨੂੰ ਵਾਪਸ
Punjabਕਾਂਗਰਸ ਵੱਲੋਂ ‘ਆਮਦਨੀ ਨਾ ਹੋਈ ਦੁੱਗਣਾ, ਬਨਾਮ ਦਰਦ 100 ਗੁਣਾ’ ਕਿਤਾਬ ਲਾਂਚadmin20/01/202220/01/2022 by admin20/01/202220/01/20220293 ਚੰਡੀਗੜ੍ਹ – ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਸਾਰੀਆਂ ਪਾਰਟੀਆਂ ਆਪੋ-ਆਪਣੇ ਤਰੀਕਿਆਂ ਨਾਲ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ