Sportਦੂਜੇ ਵਨਡੇ ਲਈ ਅਜਿਹੀ ਹੋ ਸਕਦੀ ਹੈ ਭਾਰਤ ਦੀ ਪਲੇਇੰਗ ਇਲੈਵਨBunty21/01/2022 by Bunty21/01/20220485 ਨਵੀਂ ਦਿੱਲੀ – ਸਾਊਥ ਅਫਰੀਕਾ ਦੇ ਖ਼ਿਲਾਫ਼ ਪਹਿਲੇ ਵਨਡੇ ਮੁਕਾਬਲੇ ’ਚ ਟੀਮ ਇੰਡੀਆ ਦਾ ਮੱਧ ਕ੍ਰਮ ਬੁਰੀ ਤਰ੍ਹਾਂ ਨਾਲ ਲੜ੍ਰਖੜਾ ਗਿਆ ਹੈ ਤੇ ਭਾਰਤ ਨੂੰ
Internationalਪਾਕਿਸਤਾਨ ‘ਚ ਬਣੀ ਆਮ ਆਦਮੀ ਪਾਰਟੀBunty21/01/2022 by Bunty21/01/20220230 ਸ਼੍ਰੀਲੰਕਾ – ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੂੰ ਪੰਜ ਸਾਲ ਵੀ ਨਹੀਂ ਹੋਏ ਹਨ। ਪਰ ਬਦਲਵੀਂ ਰਾਜਨੀਤੀ ਦੀ ਗੱਲ ਸਾਹਮਣੇ ਆਉਣ ਲੱਗੀ ਹੈ। ਅਰਵਿੰਦ ਕੇਜਰੀਵਾਲ
Internationalਉੱਤਰੀ ਕੋਰੀਆ ਨੇ ਪਰਮਾਣੂ ਪ੍ਰੀਖਣ ਮੁੜ ਸ਼ੁਰੂ ਕਰਨ ਦੀ ਦਿੱਤੀ ਧਮਕੀBunty21/01/2022 by Bunty21/01/20220249 ਸਿਓਲ – ਅਮਰੀਕਾ ’ਤੇ ਦੁਸ਼ਮਣੀ ਤੇ ਧਮਕਾਉਣ ਦੇ ਦੋਸ਼ ਲਾਉਂਦੇ ਹੋਏ ਉੱਤਰੀ ਕੋਰੀਆ ਨੇ ਪਰਮਾਣੂ ਪ੍ਰੀਖਣ ਮੁੜ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ। ਉਸ ਨੇ
Internationalਭਾਰਤ ਨੇ ਇਜ਼ਰਾਈਲ ਤੇ ਫਲਸਤੀਨ ਦੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕੀਤਾBunty21/01/2022 by Bunty21/01/20220844 ਨਿਊਯਾਰਕ – ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਮੱਧ ਪੂਰਬ ਦੇ ਮੁੱਦੇ ’ਤੇ ਖੁੱਲ੍ਹੀ ਬਹਿਸ ਕੀਤੀ ਹੈ। ਫਲਸਤੀਨ ਦੇ ਮੁੱਦੇ ’ਤੇ ਸ਼ਾਂਤੀਪੂਰਨ ਹੱਲ ਪ੍ਰਤੀ
Punjabਅਟਾਰੀ ਬਾਰਡਰ ’ਤੇ ਸੈਲਾਨੀ ਮੁੜ ਵੇਖ ਸਕਣਗੇ ਵਿਸ਼ਵ ਪ੍ਰਸਿੱਧ ਰੀਟੀਰੀਟ ਸੈਰੇਮਨੀBunty21/01/2022 by Bunty21/01/20220271 ਅੰਮ੍ਰਿਤਸਰ – ਭਾਰਤ-ਪਾਕਿਸਤਾਨ ਨੂੰ ਵੰਡਣ ਵਾਲੀ ਕੌਮਾਂਤਰੀ ਅਟਾਰੀ ਸਰਹੱਦ ’ਤੇ ਰੀਟਰੀਟ ਸੈਰੇਮਨੀ ਨੂੰ ਹੁਣ ਸੈਲਾਨੀ ਮੁੜ ਵੇਖ ਸਕਣਗੇ। ਹਾਲਾਂਕਿ, ਇਸ ਲਈ ਕੁਝ ਸ਼ਰਤਾਂ ਨੂੰ ਪੂਰਾ
Punjabਸੇਖੜੀ ਤੇ ਬਾਜਵਾ ਨੂੰ ਝਟਕਾ, ਬਟਾਲਾ ‘ਚ ਨਵੇਂ ਹਿੰਦੂ ਚਿਹਰੇ ‘ਤੇ ਕਾਂਗਰਸ ਖੇਡ ਸਕਦੀ ਹੈ ਸੱਟਾBunty21/01/2022 by Bunty21/01/20220578 ਚੰਡੀਗੜ੍ਹ – ਬਟਾਲਾ ਹਾਟ ਸੀਟ ਮਾਝੇ ਦੀ ਸਿਆਸਤ ‘ਚ ਬਣੀ ਹੋਈ ਹੈ, ਕਿਉਂਕਿ ਇਸ ਸੀਟ ‘ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੀ ਦਾਅਵੇਦਾਰੀ ਜਤਾ
India24 ਘੰਟਿਆਂ ‘ਚ ਤਿੰਨ ਲੱਖ ਤੋਂ ਪਾਰ ਹੋਇਆ ਕੋਰੋਨਾ ਮਾਮਲਿਆਂ ਦਾ ਆਂਕੜਾBunty21/01/2022 by Bunty21/01/20220418 ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਜਾਰੀ ਹੈ। ਕੋਰੋਨਾ ਦੇ ਰੋਜ਼ਾਨਾ ਆਉਣ ਵਾਲੇ ਮਾਮਲੇ ਹੁਣ ਤਿੰਨ ਲੱਖ ਤੋਂ ਪਾਰ ਹੋ ਗਏ
Indiaਪੀਐੱਮ ਮੋਦੀ ਬੋਲੇ-ਹੁਣ ਸੌਂਦੇ ਹੋਏ ਸਪਨੇ ਦੇਖਣ ਦਾ ਸਮਾਂ ਨਹੀਂBunty21/01/2022 by Bunty21/01/20220264 ਨਵੀਂ ਦਿੱਲੀ – ਦੇਸ਼ ‘ਚ ਅੱਜ ਤੋਂ ‘ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨਾਲ ਸਵਰਨਿਮ ਭਾਰਤ ਕੀ ਔਰ’ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ।ਪੀਐੱਮ ਮੋਦੀ ਨੇ ਵੀਡੀਓ ਕਾਨਫਰੰਸ ਜ਼ਰੀਏ
Bollywoodਫੋਨ ’ਤੇ ਸਿਧਾਰਥ ਸ਼ੁਕਲਾ ਦੀ ਮੌਤ ਬਾਰੇ ਪਤਾ ਲੱਗਣ ’ਤੇ ਪਰੇਸ਼ਾਨ ਹੋ ਗਿਆ ਸੀ ਆਸਿਮBunty21/01/2022 by Bunty21/01/20220407 ਨਵੀਂ ਦਿੱਲੀ – ਪਿਛਲੇ ਸਾਲ ਟੀਵੀ ਇੰਡਸਟਰੀ ਨੇ ਆਪਣੇ ਮਸ਼ਹੂਰ ਅਤੇ ਚਰਚਿਤ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਹਮੇਸ਼ਾ ਲਈ ਗੁਆ ਦਿੱਤਾ। ਅਚਾਨਕ ਉਨ੍ਹਾਂ ਦੇ ਦੇਹਾਂਤ ਨਾਲ ਹਰ
Indiaਠੰਢੀਆਂ ਹਵਾਵਾਂ ਹੋ ਸਕਦੀਆਂ ਹਨ ਇਨ੍ਹਾਂ 5 ਬਿਮਾਰੀਆਂਂ ਦਾ ਕਾਰਨBunty21/01/2022 by Bunty21/01/20220205 ਨਵੀਂ ਦਿੱਲੀ – ਭਾਰਤ ਦੇ ਉੱਤਰੀ ਖੇਤਰ ’ਚ ਸਵੇਰੇ ਤੇ ਰਾਤ ਨੂੰ ਚੱਲ ਰਹੀਆਂਂ ਠੰਢੀਆਂ ਹਵਾਵਾਂ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ। ਭਾਵੇਂ ਕਿਤੇ-ਕਿਤੇ