Punjabਸ਼ਾਹਕੋਟ ‘ਚ ਕਿਸਾਨ ਤੇ ਭਾਜਪਾ ਵਰਕਰ ਹੋਏ ਆਹਮੋ-ਸਾਹਮਣੇBunty06/01/2022 by Bunty06/01/20220521 ਮਲਸੀਆਂ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਿਰੋਜ਼ਪੁਰ ਵਿਚ ਕੀਤੀ ਜਾ ਰਹੀ ਰੈਲੀ ਵਿਚ ਸ਼ਾਮਲ ਹੋਣ ਲਈ ਜਾ ਰਹੇ ਭਾਜਪਾ ਵਰਕਰ ਤੇ ਕਿਸਾਨ ਆਹਮੋ-ਸਾਹਮਣੇ ਹੋ ਗਏ।
Punjab7 ਮੈਂਬਰੀ ਕਮੇਟੀ ਕਰੇਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬੇਅਦਬੀ ਮਾਮਲਿਆਂ ਦੀ ਜਾਂਚBunty06/01/2022 by Bunty06/01/20220386 ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਿਛਲੇ ਦਿਨੀਂ ਸਰੋਵਰ ਵਿਚ ਗੁਰਬਾਣੀ ਦਾ ਗੁਟਕਾ ਸਾਹਿਬ ਸੁੱਟਣ ਅਤੇ ਇਕ ਵਿਅਕਤੀ ਵੱਲੋਂ ਜੰਗਲਾ ਟੱਪ ਕੇ ਬੇਅਦਬੀ ਦੀ
Punjabਹੁਸੈਨੀਵਾਲਾ ਨੇੜੇ ਫਲਾਈਓਵਰ ‘ਤੇ 20 ਮਿੰਟ ਤਕ ਫਸਿਆ PM ਦਾ ਕਾਫਲਾBunty06/01/2022 by Bunty06/01/20220403 ਜਲੰਧਰ – ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਨ ਨੂੰ ਖਤਰੇ ਦੇ ਮੱਦੇਨਜ਼ਰ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਹੋਣ ਵਾਲੀ ਪ੍ਰਸਤਾਵਿਤ
Bollywoodਵਿੱਕੀ ਕੌਸ਼ਲ ਨਾਲ ਵਿਆਹ ਤੋਂ ਬਾਅਦ ਕੈਟਰੀਨਾ ਕੈਫ ਨੇ ਦਿਖਾਈ ਨਵੇਂ ਘਰ ਦੀ ਝਲਕBunty06/01/2022 by Bunty06/01/20220543 ਨਵੀਂ ਦਿੱਲੀ – ਵਿੱਕੀ ਕੌਂਸ਼ਲ ਨਾਲ ਵਿਆਹ ਤੋਂ ਬਾਅਦ ਕੈਟਰੀਨਾ ਕੈਫ਼ ਫ਼ਿਲਮਾਂ ਦੀ ਸ਼ੂਟਿੰਗ ਦੇ ਨਾਲ- ਨਾਲ ਆਪਣੇ ਨਵੇਂ ਘਰ ’ਚ ਗ੍ਰਹਿਸਤੀ ਜਮਾਉਣ ’ਚ ਜੁੱਟੀ
Punjabਸੁਖਦੇਵ ਸਿੰਘ ਢੀਂਡਸਾ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਆਈਸੋਲੇਟBunty06/01/2022 by Bunty06/01/20220433 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਉਨ੍ਹਾਂ ਨੇ ਆਪਣੇ ਆਪ
Punjabਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ ਹੋਈ ਮੁਕੰਮਲBunty06/01/2022 by Bunty06/01/20220516 ਚੰਡੀਗੜ੍ਹ – ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ ਕਰੁਣਾ ਰਾਜੂ ਨੇ ਅੱਜ ਵਿਧਾਨ ਸਭਾ ਚੋਣਾਂ-2022 ਲਈ ਅੰਤਿਮ ਪ੍ਰਕਾਸ਼ਿਤ ਵੋਟਰ ਸੂਚੀਆਂ ਡੀਵੀਡੀਜ਼ ਦੇ ਰੂਪ ਵਿੱਚ
IndiaDGCI ਨੇ ਭਾਰਤ ਬਾਇਓਟੈੱਕ ਨੂੰ ਇੰਟਰਨੈਸਲ ਵੈਕਸੀਨ ਤੇ ਬੂਸਟਰ ਡੋਜ਼ ਦੇ ‘ਫੇਜ਼ ਥ੍ਰੀ’ ਟਰਾਇਲ ਨੂੰ ਦਿੱਤੀ ਮਨਜ਼ੂਰੀBunty06/01/2022 by Bunty06/01/20220462 ਨਵੀਂ ਦਿੱਲੀ – ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਜੀਸੀਆਈ) ਨੇ ਭਾਰਤ ਬਾਇਓਟੈੱਕ ਦੇ ਇੰਟਰਨੈਸਲ ਵੈਕਸੀਨ ਤੇ ਬੂਸਟਰ ਡੋਜ਼ ਦੇ ਪੜਾਅ 3 ਅਧਿਐਨ ਦੇ ਪੜਾਅ 3 ਦੇ
Bollywoodਦੇਵੋਲੀਨਾ ਭੱਟਾਚਾਰਜੀ ਨੇ 15 ਘੰਟੇ ਦੇ ਟਾਸਕ ਦੇ ਬਾਅਦ ਪੈਂਟ ’ਚ ਕੀਤੀ ਟਾਇਲਟBunty06/01/2022 by Bunty06/01/202201257 ਨਵੀਂ ਦਿੱਲੀ – ਟੀਵੀ ਦੇ ਮਸ਼ਹੂਰ ਸ਼ੋਅ ਬਿੱਗ ਬੌਸ 15 ’ਚ ਸਾਰੇ ਮੈਂਬਰਾਂ ’ਚ ਸਖ਼ਤ ਮੁਕਾਬਲਾ ਚਲ ਰਿਹਾ ਹੈ। ਹਰ ਕੋਈ ਇਕ-ਦੂਸਰੇ ਨੂੰ ਹਰਾ ਕੇ
Internationalਉੱਤਰੀ ਕੋਰੀਆ ਨੇ ਸਮੁੰਦਰ ’ਚ ਸ਼ੱਕੀ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਤਜਰਬਾBunty06/01/2022 by Bunty06/01/20220671 ਸਿਓਲ – ਉੱਤਰੀ ਕੋਰੀਆ ਨੇ ਬੁੱਧਵਾਰ ਸਵੇਰੇ ਆਪਣੇ ਪੂਰਬੀ ਸਮੁੰਦਰੀ ਖੇਤਰ ’ਚ ਇਕ ਸ਼ੱਕੀ ਬੈਲਿਸਟਿਕ ਮਿਜ਼ਾਈਲ ਦਾ ਤਜਰਬਾ ਕੀਤਾ। ਦੇਸ਼ ਦੇ ਨੇਤਾ ਕਿਮ ਜੋਂਗ ਉਨ
Indiaਕਰੂਡ ਬਣਾਉਣ ਵਾਲੇ ਦੇਸ਼ ਲੈਣਗੇ ਵੱਡਾ ਫੈਸਲਾBunty06/01/2022 by Bunty06/01/202201561 ਨਵੀਂ ਦਿੱਲੀ – ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੀਰਵਾਰ ਨੂੰ ਚੰਗੀ ਖਬਰ ਆ ਸਕਦੀ ਹੈ। ਕਿਉਂਕਿ ਓਪੇਕ ਤੇ ਸਹਿਯੋਗੀ ਤੇਲ ਉਤਪਾਦਕ ਦੇਸ਼ ਉਸ ਦਿਨ