Punjabਕਾਂਗਰਸ ਨੇਤਾ ਨਾਲ ਅਭਿਨੇਤਾ ਸੋਨੂੰ ਸੂਦ ਨੇ ਵੰਡੀਆਂ ਇਕ ਹਜ਼ਾਰ ਸਾਈਕਲਾਂBunty05/01/2022 by Bunty05/01/20220554 ਮੋਗਾ – ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਗਾ ’ਚ ਸਿਆਸੀ ਸਰਗਰਮੀਆਂ ਵਧ ਗਈਆਂ ਹਨ। ਚਰਚਾ ਹੈ ਕਿ ਇੱਥੇ ਫਿਲਮ ਅਭਿਨੇਤਾ ਸੋਨੂੰ ਸੂਦ ਦੀ ਭੈਣ
Punjabਪਿੰਡ ਜੰਡਵਾਲਾ ਦੇ ਨੌਜਵਾਨ ਦੀ ਮਲੇਸ਼ੀਆ ‘ਚ ਸ਼ੱਕੀ ਹਾਲਾਤ ‘ਚ ਮੌਤBunty05/01/2022 by Bunty05/01/20220408 ਗੁਰੂ ਹਰਸਹਾਏ – ਹਲਕਾ ਗੁਰੂਹਰਸਹਾਏ ਦੇ ਨਜ਼ਦੀਕੀ ਪਿੰਡ ਜੰਡਵਾਲਾ ਤੋਂ ਮਲੇਸ਼ੀਆ ਵਿਚ ਕੰਮ ਕਰਨ ਗਏ ਨੌਜਵਾਨ ਵਿਸ਼ਵਦੀਪ ਸਿੰਘ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ
Indiaਮਾਨਸਿਕ ਤੌਰ ‘ਤੇ ਪਰੇਸ਼ਾਨ ਨੌਜਵਾਨ ਨੇ ਆਨਲਾਈਨ ਮੰਗਵਾਇਆ ਜ਼ਹਿਰ ਤੇ ਕਰ ਲਈ ਆਤਮ-ਹੱਤਿਆBunty05/01/2022 by Bunty05/01/20220465 ਗਾਜ਼ੀਆਬਾਦ – ਫਲਿੱਪਕਾਰਟ ਦੇ ਨਿਰਦੇਸ਼ਕ ਪ੍ਰਵੀਣ ਪ੍ਰਸਾਦ, ਕਾਰਜਕਾਰੀ ਨਿਰਦੇਸ਼ਕ ਮਨੋਜ ਐੱਸ ਮਨੀ ਅਤੇ ਖੇਤਰੀ ਪ੍ਰਬੰਧਕ ਅਨੁਭਵ ਸ਼ਰਮਾ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ
Indiaਕੋਵਿਡਸ਼ੀਲਡ-ਕੋਵੈਕਸੀਨ ਦਾ ਮਿਕਸ ਕੋਰੋਨਾ ਖ਼ਿਲਾਫ਼ ਬੇਹੱਦ ਅਸਰਦਾਰBunty05/01/2022 by Bunty05/01/20220465 ਨਵੀਂ ਦਿੱਲੀ – ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਓਮੀਕ੍ਰੋਨ ਨੇ ਵੀ ਦੇਸ਼ ਵਿੱਚ ਫੈਲਣਾ ਸ਼ੁਰੂ ਕਰ ਦਿੱਤਾ
Indiaਨਾਬਾਲਿਗ ਦੀ ਹੱਤਿਆ ਤੋਂ ਬਾਅਦ ਵੀ ਤਿੰਨ ਮੁਲਜ਼ਮਾਂ ਨੇ ਕੀਤਾ ਸੀ ਜਬਰ ਜਨਾਹBunty05/01/2022 by Bunty05/01/20220399 ਜੈਪੁਰ – ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ’ਚ 16 ਸਾਲ ਦੀ ਨਾਬਾਲਿਗ ਆਦਿਵਾਸੀ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ ’ਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ
Internationalਕਈ ਕੋਵਿਡ ਵੈਰੀਐਂਟ ਤੋਂ ਸੁਰੱਖਿਆ ਮੁਹੱਈਆ ਕਰ ਸਕਦੇ ਹਨ ਆਰਐੱਨਏ ਮਾਲੀਕਿਊਲBunty05/01/2022 by Bunty05/01/20220531 ਵਾਸ਼ਿੰਗਟਨ – ਸਰੀਰ ਦੀ ਐਂਟੀ-ਵਾਇਰਲ ਪ੍ਰਤੀ-ਰੱਖਿਆ ਪ੍ਰਣਾਲੀ ਨੂੰ ਉਤੇਜਿਤ ਕਰਨ ਵਾਲੇ ਆਰਐੱਨਏ ਮਾਲੀਕਿਊਲ ਡੈਲਟਾ ਸਮੇਤ ਕੋਵਿਡ-19 ਦੇ ਕਈ ਵੈਰੀਐਂਟਸ ਖ਼ਿਲਾਫ਼ ਸੁਰੱਖਿਆ ਮੁਹੱਈਆ ਕਰਵਾ ਸਕਦੇ ਹਨ।
Internationalਪਾਕਿਸਤਾਨ ’ਚ ਇਕ ਹੋਰ ਹਿੰਦੂ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆBunty05/01/2022 by Bunty05/01/20220422 ਕਰਾਚੀ – ਪਾਕਿਸਤਾਨ ’ਚ ਇਕ ਹੋਰ ਹਿੰਦੂ ਕਾਰੋਬਾਰੀ ਦੀ ਹੱਤਿਆ ਕਰ ਦਿੱਤੀ ਗਈ। ਸਿੰਧ ਸੂਬੇ ਦੇ ਅਨਾਜ ਮੰਡੀ ਇਲਾਕੇ ’ਚ 44 ਸਾਲਾ ਹਿੰਦੂ ਕਾਰੋਬਾਰੀ ਸੁਨੀਲ
Internationalਸਿੱਖ ਮਹਿਲਾ ਫੌਜੀ ਅਫਸਰ ਨੇ ਰਚਿਆ ਨਵਾਂ ਇਤਿਹਾਸ !Bunty05/01/202205/01/2022 by Bunty05/01/202205/01/20220323 ਲੰਡਨ – ਬਿੑਟਸ਼ ਸਿੱਖ ਮਹਿਲਾ ਫੌਜੀ ਅਫਸਰ ਕੈਪਟਨ ਪ੍ਰੀਤ ਚਾਂਡੀ ਨੇ ਦੱਖਣੀ ਧਰੁਵ ਦੀ ਇਕੱਲੇ ਮੁਹਿੰਮ ਨੂੰ ਪੂਰਾ ਕਰਕੇ ਪਹਿਲੀ ਭਾਰਤਵੰਸ਼ੀ ਤੇ ‘ਗੈਰ ਗੋਰੀ ਔਰਤ’
Punjabਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਦਿੱਲੀ ਪਹੁੰਚੇ ਡਿਪਟੀ ਸੀਐੱਮ ਰੰਧਾਵਾ ਤੇ ਹੋਰ ਕੈਬਨਿਟ ਮੰਤਰੀBunty05/01/2022 by Bunty05/01/20220427 ਚੰਡੀਗੜ੍ਹ – ਪੰਜਾਬ ਕਾਂਗਰਸ ਦੀ ਰਾਜਨੀਤੀ ’ਚ ਵੱਡੀ ਹਲਚਲ ਮੱਚ ਸਕਦੀ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਚਾਨਕ ਕੈਬਨਿਟ ਮੰਤਰੀ ਪ੍ਰਗਟ ਸਿੰਘ, ਅਮਰਿੰਦਰ ਸਿੰਘ ਰਾਜਾ
Indiaਬੰਗਾਲ ’ਚ ਬੰਬ ਬੰਨ੍ਹਦੇ ਸਮੇਂ ਧਮਾਕੇ ਨਾਲ ਦੋ ਦੀ ਮੌਤBunty05/01/2022 by Bunty05/01/202201741 ਕੋਲਕਾਤਾ – ਬੰਗਾਲ ਦੇ ਪੂਰਬ ਮੇਦੀਨੀਪੁਰ ਜ਼ਿਲ੍ਹੇ ਦੇ ਖੇਜੁਰੀ ’ਚ ਬੰਬ ਬੰਨ੍ਹਦੇ ਸਮੇਂ ਹੋਏ ਧਮਾਕੇ ’ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ