Sportਸਪੇਨ ਤੇ ਪੋਲੈਂਡ ਨੇ ਏਟੀਪੀ ਕੱਪ ਟੈਨਿਸ ਟੂਰਨਾਮੈਂਟ ’ਚ ਲਗਾਤਾਰ ਹਾਸਲ ਕੀਤੀ ਦੂਸਰੀ ਜਿੱਤBunty04/01/2022 by Bunty04/01/20220517 ਸਿਡਨੀ – ਸਪੇਨ ਤੇ ਪੋਲੈਂਡ ਨੇ ਏਟੀਪੀ ਕੱਪ ਟੈਨਿਸ ਟੂਰਨਾਮੈਂਟ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸੋਮਵਾਰ ਨੂੰ ਇਥੇ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ।
Internationalਹੁਣ ਹਮਾਮ ’ਚ ਨਹੀਂ ਜਾ ਸਕਣਗੀਆਂ ਅਫ਼ਗਾਨੀ ਔਰਤਾਂBunty04/01/2022 by Bunty04/01/202201086 ਕਾਬੁਲ – ਅਫ਼ਗਾਨੀ ਔਰਤਾਂ ’ਤੇ ਪਾਬੰਦੀ ਦੀ ਅਗਲੀ ਕੜੀ ’ਚ ਤਾਲਿਬਾਨ ਨੇ ਹਮਾਮ ’ਚ ਜਾਣ ’ਤੇ ਰੋਕ ਲਗਾ ਦਿੱਤੀ ਹੈ। ਉੱਤਰੀ ਅਫ਼ਗਾਨਿਸਤਾਨ ਦੇ ਬਲਖ ਤੇ
Indiaਮੌਸਮ ’ਚ ਉਥਲ-ਪੁਥਲ ਦੇ ਆਸਾਰ, ਪਹਾੜਾਂ ’ਤੇ ਭਾਰੀ ਬਰਫ਼ਬਾਰੀBunty04/01/2022 by Bunty04/01/202201396 ਨਵੀਂ ਦਿੱਲੀ – ਦੇਸ਼ ’ਚ ਲਗਾਤਾਰ ਦੋ ਪੱਛਮੀ ਪੌਣਾਂ ਦੇ ਸਰਗਰਮ ਹੋਣ ਨਾਲ ਮੌਸਮ ’ਚ ਭਾਰਤੀ ਬਦਲਾਅ ਹੋਣ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ, ਇਕ
Punjabਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਕੀਤਾ ਪਾਸਪੋਰਟ ਦਫਤਰ ਦਾ ਦੌਰਾBunty04/01/2022 by Bunty04/01/20220441 ਅੰਮ੍ਰਿਤਸਰ – ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਸੋਮਵਾਰ ਸਵੇਰੇ ਰਣਜੀਤ ਐਵੀਨਿਊ ਸਥਿਤ ਪਾਸਪੋਰਟ ਦਫਤਰ ਦਾ ਦੌਰਾ ਕੀਤਾ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ
Punjabਲਾਲੀ ਮਜੀਠੀਆ ਤੇ ਡਾ. ਅਜੈ ਗੁਪਤਾ ਨੂੰ ਮਿਲੀ ‘ਆਪ’ ਦੀ ਟਿਕਟBunty04/01/2022 by Bunty04/01/20220414 ਅੰਮ੍ਰਿਤਸਰ – ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਆਪਣੀ ਸੱਤਵੀਂ ਲਿਸਟ ਜਾਰੀ ਕਰਦੇ ਹੋਏ ਵਿਧਾਨ ਸਭਾ ਹਲਕਾ ਮਜੀਠਾ ਤੋਂ ਸੁਖਜਿੰਦਰ ਰਾਜ ਸਿੰਘ ਲਾਲੀ
Punjabਸੁਖਬੀਰ ਬਾਦਲ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਕੀਤੇ ਵੱਡੇ ਐਲਾਨBunty04/01/2022 by Bunty04/01/20220834 ਅਬੋਹਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬੱਲੂਆਣਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਬਸਪਾ ਉਮੀਦਵਾਰ ਹਰਦੇਵ ਮੇਘ ਦੇ ਹੱਕ ਵਿਚ
Punjabਸੁਖਬੀਰ ਬਾਦਲ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਕੀਤੇ ਵੱਡੇ ਐਲਾਨBunty04/01/2022 by Bunty04/01/202201312 ਅਬੋਹਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬੱਲੂਆਣਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਬਸਪਾ ਉਮੀਦਵਾਰ ਹਰਦੇਵ ਮੇਘ ਦੇ ਹੱਕ ਵਿਚ
Punjabਸਕੂਲ ਵੈਨ ਦੀ ਟਰੈਕਟਰ ਨਾਲ ਟੱਕਰ, ਦੋ ਬੱਚਿਆਂ ਦੀ ਮੌਤBunty04/01/2022 by Bunty04/01/202201552 ਬਠਿੰਡਾ – ਅੱਜ ਸਵੇਰੇ ਮੌੜ ਮੰਡੀ ਵਿੱਚ ਸਕੂਲੀ ਵੈਨ ਅਤੇ ਟਰੈਕਟਰ ਟਰਾਲੀ ਦੀ ਹੋਈ ਟੱਕਰ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ ਵੈਨ
Punjabਤਰਨਤਾਰਨ ‘ਚ ਵੱਡਾ ਹਾਦਸਾ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜਾ ਰਹੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤBunty04/01/2022 by Bunty04/01/20220452 ਤਰਨਤਾਰਨ – ਜੰਮੂ-ਕਸ਼ਮੀਰ-ਰਾਜਸਥਾਨ ਨੈਸ਼ਨਲ ਹਾਈਵੇ ‘ਤੇ ਨੌਸ਼ਹਿਰਾ ਪੰਨੂਆ ਕਸਬੇ ਕੋਲ ਰੇਤ ਨਾਲ ਭਰੀ ਟਰਾਲੀ ਦੇ ਪਿੱਛੇ ਕਾਰ ਜਾ ਵੱਜੀ। ਹਾਦਸੇ ‘ਚ 3 ਲੋਕਾਂ ਦੀ ਮੌਕੇ
Punjabਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, 6 ਦਿਨ ਪਹਿਲਾਂ BJP ਜੁਆਇਨ ਕਰਨ ਵਾਲੇ MLA ਨੇ ਕੀਤੀ ਕਾਂਗਰਸ ‘ਚ ਵਾਪਸੀBunty04/01/2022 by Bunty04/01/20220389 ਚੰਡੀਗੜ੍ਹ – ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ ਹੋਇਆ ਹੈ। ਸਿਰਫ਼ ਛੇ ਦਿਨ ਪਹਿਲਾਂ ਭਾਜਪਾ ਜੁਆਇਨ ਕਰਨ ਵਾਲੇ ਸ੍ਰੀ ਹਰਿਗੋਬਿੰਦ ਸਿੰਘ ਤੋਂ ਵਿਧਾਇਕ ਬਲਵਿੰਦਰ ਸਿੰਘ