Punjabਸੀਨੀਅਰ ਆਗੂ ਨੇ ਦਿੱਤਾ ਕਾਂਗਰਸ ਨੂੰ ਝਟਕਾ, ਆਮ ਆਦਮੀ ਪਾਰਟੀ ‘ਚ ਸ਼ਾਮਲBunty02/01/2022 by Bunty02/01/20220559 ਚੰਡੀਗੜ੍ਹ – ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਆਗੂਆਂ ਤੇ ਵਰਕਰਾਂ ਵੱਲੋਂ ਜੋੜ-ਤੋੜ ਸ਼ੁਰੂ ਹੋ ਗਿਆ ਹੈ। ਅੱਜ ਸੀਨੀਅਰ ਕਾਂਗਰਸੀ ਆਗੂ ਤੇ
Punjabਪੰਜਾਬ ‘ਚ ਚੋਣ ਮੀਟਿੰਗਾਂ ‘ਤੇ ਹਮਲੇ ਕਰਾਉਣ ਦੀ ਤਾਕ ‘ਚ ਸੀ SFJBunty02/01/2022 by Bunty02/01/20220363 ਖੰਨਾ – ਕੋਰਟ ਕੰਪਲੈਕਸ ‘ਚ ਹੋਏ ਬੰਬ ਧਮਾਕੇ ‘ਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਬੰਬ ਧਮਾਕੇ ਦੇ ਮਾਸਟਰਮਾਈਂਡ ਗਗਨਦੀਪ
Punjabਮੁੱਖ ਮੰਤਰੀ ਨੇ ਕਿਹਾ- ਰਾਜਪਾਲ ਨੇ ਰੋਕੀ 36,000 ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਫਾਈਲBunty02/01/2022 by Bunty02/01/20220529 ਚੰਡੀਗੜ੍ਹ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ 100 ਦਿਨਾਂ ਦਾ ਲੇਖਾ-ਜੋਖਾ ਪੇਸ਼ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ 36 ਹਜ਼ਾਰ ਕਾਮਿਆਂ ਨੂੰ ਪੱਕਾ
Punjab2022 ਦੇ ਕਿਹੜੇ-ਕਿਹੜੇ ਖੇਡ ਮੁਕਾਬਲੇBunty02/01/2022 by Bunty02/01/20220587 ਜਲੰਧਰ – ਟੀ-20 ਵਿਸ਼ਵ ਕੱਪ 2021 ’ਚ ਭਾਰਤੀ ਕ੍ਰਿਕਟ ਟੀਮ ਦੇ ਪ੍ਰਦਰਸ਼ਨ ਨੇ ਇਸ ਦੇਸ਼ ਦੇ ਪ੍ਰਸ਼ੰਸਕਾਂ ਦੇ ਦਿਲ ਤੋਡ਼ ਦਿੱਤੇ ਪਰ ਹੁਣ ਅਗਲੇ ਟੀ-20
Bollywoodਕੇਜੀਐੱਫ ਚੈਪਟਰ 2, RRR ,ਬ੍ਰਹਮਾਸਤਰ, ਲਾਲ ਸਿੰਘ ਚੱਢਾ…..12 ਫ਼ਿਲਮਾਂBunty02/01/2022 by Bunty02/01/202201494 ਨਵੀਂ ਦਿੱਲੀ – ਸਾਲ 2021 ’ਚ ਕੋਰੋਨਾ ਵਾਇਰਸ ਮਹਾਮਾਰੀ ਦੀ ਚੁਣੌਤੀ ਨਾਲ ਜੱਦੋ-ਜਹਿਦ ਦੇ ਬਾਅਦ 2022 ਫਿਲਮਾਂ ਦੇ ਰਿਲੀਜ਼ ਦੇ ਲਿਹਾਜ਼ ਨਾਲ ਕਾਫ਼ੀ ਦਿਲਚਸਪ ਰਹਿਣ
Internationalਪਾਕਿਸਤਾਨ ਨੇ ਅਫ਼ਗਾਨਿਸਤਾਨ ਨੂੰ 1800 ਮੀਟ੍ਰਿਕ ਟਨ ਕਣਕ ਦੀ ਪਹਿਲੀ ਖੇਪ ਭੇਜੀBunty02/01/2022 by Bunty02/01/20220526 ਇਸਲਾਮਾਬਾਦ – ਪਾਕਿਸਤਾਨ ਨੇ ਅਫ਼ਗਾਨਿਸਤਾਨ ਲਈ ਸਹਾਇਤਾ ਦੇ ਰੂਪ ‘ਚ 1800 ਮੀਟਿ੍ਕ ਟਨ ਕਣਕ ਦੀ ਪਹਿਲੀ ਖੇਪ ਭੇਜੀ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ
Punjabਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਅੱਜ ਜਲੰਧਰ ’ਚ, ਟਰੇਡ ਅਤੇ ਇੰਡਸਟਰੀ ਦੇ ਪ੍ਰਤੀਨਿਧੀਆਂ ਨਾਲ ਕਰਨਗੇ ਮੀਟਿੰਗBunty02/01/2022 by Bunty02/01/20220463 ਜਲੰਧਰ – ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਪੰਜਾਬ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖ਼ਾਵਤ ਸ਼ਨੀਵਾਰ ਨੂੰ ਜਲੰਧਰ ਰਹਿਣਗੇ। ਇਸ ਦੌਰਾਨ ਉਹ ਚੋਣ ਦਫ਼ਤਰ ’ਚ ਪਾਰਟੀ ਦੇ ਕਾਰਜਕਰਤਾਵਾਂ
Punjabਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕBunty02/01/2022 by Bunty02/01/20220406 ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੀ ਮੌਜੂਦ
Indiaਕੇਜਰੀਵਾਲ ਨੇ ਅੰਮ੍ਰਿਤਸਰ ਸ਼੍ਰੀਰਾਮ ਤੀਰਥ ਟੇਕਿਆ ਮੱਥਾ, ਜਨਤਾ ਨਾਲ ਕੀਤੇ 4 ਨਵੇਂ ਵਾਅਦੇBunty02/01/2022 by Bunty02/01/20220218 ਰਾਮ ਤੀਰਥ – ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ
Punjabਲਹਿਰਾਗਾਗਾ ਦਾ ਫ਼ੌਜੀ ਵਰਿੰਦਰ ਸਿੰਘ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਤੇਲੰਗਾਨਾ ‘ਚ ਸ਼ਹੀਦBunty02/01/2022 by Bunty02/01/20220173 ਲਹਿਰਾਗਾਗਾ – ਸਥਾਨਕ ਸ਼ਹਿਰ ਦਾ ਨੌਜਵਾਨ ਫੌਜੀ ਵਰਿੰਦਰ ਸਿੰਘ 25 ਸਾਲ ਜੋ ਕੋਬਰਾ ਕਮਾਂਡੋ 208 ਵਿੱਚ ਭਰਤੀ ਸੀ,ਕੱਲ੍ਹ ਸ਼ਾਮ ਤੇਲੰਗਾਨਾ ਵਿਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ